song lyrics / Manmohan Waris / Waris, Kamal & Sangtar Entry & Welcome lyrics  | FRen Français

Waris, Kamal & Sangtar Entry & Welcome lyrics

Performers Manmohan WarisKamal HeerSangtar‬

Waris, Kamal & Sangtar Entry & Welcome song lyrics by Manmohan Waris official

Waris, Kamal & Sangtar Entry & Welcome is a song in Panjabi

ਤੁਹਨੂੰ ਸਾਰੀਆਂ ਨੂੰ ਸਾਡੇ ਸਾਰੀਆਂ ਵੱਲੋ ਪਿਆਰ ਭਾਰੀ ਸਤਿ ਸ੍ਰੀ ਅਕਾਲ
ਨਮਸਕਾਰ ਆਦਵ ਪੰਜਾਬੀ ਵਿਰਸਾ 2013 ਦੇ ਵਿਚ
ਅਸੀਂ ਆਪ ਸਬ ਨੂੰ ਜੀ
ਆਇਆ ਆਖ ਦੇ ਤੇ ਤੁਹਾਡਾ ਏਥੇ
ਆਉਣਾ ਤੁਹਾਡੀ ਸਾਡੇ ਲਈ ਬਹੁਤ ਜਾਦਾ ਮੈਨਾ
ਰੱਖਦੀ ਆ ਸਾਡੇ ਲਈ ਬਹੁਤ ਜਾਦਾ ਮਾਨ ਵਾਲੀ ਗੱਲ ਹੈ
Thank you very very much

ਦੋਸਤੋ ਅੱਖਾਂ ਮੂਰੇ ਅਸਲੀ ਪੰਜਾਬ ਦਾ ਨਜਾਰਾ ਆਇਆ
ਅੱਖਾਂ ਮੂਰੇ ਅਸਲੀ ਪੰਜਾਬ ਦਾ ਨਜਾਰਾ ਆਇਆ
ਕੱਠੇ ਬੈਠੇ ਮਿੱਤਰਾ ਪਿਆਰਿਆਂ ਨੂੰ ਦੇਖ ਕੇ
ਪੁਛੋ ਨਾ ਕਿੰਨਾ ਦਿਲ ਖੁਸ਼ ਹੋਇਆ ਸਾਡਾ ਯਾਰੋ
ਰਾਜੀ ਬਾਜੀ ਖੁਸ਼ ਖੁਸ਼ ਸਾਰੀਆਂ ਨੂੰ ਦੇਖ ਕੇ
ਗੀਤਾਂ ਨਾਲ ਮੀਤ ਬਣੇ ਦਿਲ ਦੀ ਪ੍ਰੀਤ ਬਣੇ
ਗਬਰੂ ਕਈ ਨਾਅਰਾ ਕਈ ਹੋਰ ਪਰਵਾਰਾਂ ਸਣੇ
ਕਯੋ ਨਾ ਸੰਗਤਾਰ ਕਰੇ ਮਾਨ ਇਸ ਵਿਰਸੇ ਤੇ
ਤੋਡ਼ੇ ਜੇ ਪੰਜਾਬੀਆਂ ਦੇ ਸਹਾਰਿਆ ਨੂੰ ਵੇਖ ਕੇ
ਰਾਜੀ ਬਾਜੀ ਖੁਸ਼ ਖੁਸ਼ ਸਾਰੀਆਂ ਨੂੰ ਵੇਖ ਕੇ
ਦੋਸਤੋ ਮੇਰੇ ਵਲੋਂ ਵੀ ਤੁਹਾਡੇ ਸਾਰੀਆਂ ਦਾ ਹਾਰਦਿਕ ਸਵਾਗਤ
ਤੁਹਾਡੀ ਇਹ ਹੌਸਲਾ ਅਫਜਾਈ ਹੈ
ਕੇ ਏਨੇ ਲੰਬੇ ਸਮੇ ਤੋਂ ਆਪਣੇ ਸਬੀਆਂ ਚਾਰ ਆਪਣੇ
ਵਿਰਸੇ ਦੀਆ ਬਾਤਾਂ ਗਲੀ ਗਲੀ ਪੌਂਦੇ ਫਿਰਦੇ ਆ
ਤੇ ਅੱਜ ਵੀ ਪ੍ਰਮਾਤਮਾ ਨੇ ਹੱਸਣ ਖੇਡਣ ਲਈ
ਆਪਣੇ ਸਬੀਆਂ ਚਾਰ ਵਿਰਸੇ ਦੀਆ ਬਾਤਾਂ
ਚਾਰ ਘੜੀਆਂ ਬਕ੍ਸ਼ਿਯ ਨੇ ਸ਼ੁਕਰਾਨਾ ਭਾਵ ਦੇ ਨਾਲ ਪੰਜਾਬੀ ਵਿਰਸਾ ਦੀ ਸ਼ੁਰੂਅੱਤ ਕਰਦੇ
Lyrics copyright : legal lyrics licensed by Lyricfind.
No unauthorized reproduction of lyric.

Comments for Waris, Kamal & Sangtar Entry & Welcome lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the top of the helmet
3| symbol at the bottom of the suitcase
grid grid grid
grid grid grid
grid grid grid