song lyrics / Manmohan Waris / Ena Payar Na Sanu Kar Ardiye lyrics  | FRen Français

Ena Payar Na Sanu Kar Ardiye lyrics

Performer Manmohan Waris

Ena Payar Na Sanu Kar Ardiye song lyrics by Manmohan Waris official

Ena Payar Na Sanu Kar Ardiye is a song in Panjabi

ਏਨਾ ਪਿਆਰ ਨਾ ਸਾਨੂੰ ਕਰ ਅੜੀਏ
ਨੀ ਏਨਾ ਪਿਆਰ ਨਾ ਸਾਨੂੰ ਕਰ ਅੜੀਏ
ਨੀ ਬੰਨ ਪੀੜ ਅੱਖਾਂ ਵਿੱਚ ਰੜਕਾਂਗੇ
ਨੀ ਹਰ ਸਾਹ ਤੇ ਲਿਖਿਆਂ ਨਾਮ ਜਾਉ
ਨੀ ਤੇਰੇ ਦਿਲ ਵਿਚ ਮੁੜ ਮੁੜ ਧੜਕਾਂਗੇ
ਚੰਗੀ ਗੱਲ ਏ ਨਾ
ਏਨਾ ਪਿਆਰ ਨਾ ਸਾਨੂੰ ਕਰ ਅੜੀਏ
ਨੀ ਬੰਨ ਪੀੜ ਅੱਖਾਂ ਵਿੱਚ ਰੜਕਾਂਗੇ
ਹਰ ਸਾਹ ਤੇ ਲਿਖਿਆਂ ਨਾਮ ਜਾਉ
ਤੇਰੇ ਦਿਲ ਵਿਚ ਮੁੜ ਮੁੜ ਧੜਕਾਂਗੇ
ਇਸ ਇਸ਼ਕ ਚ ਮਿਲ ਜਾਉ ਖੁਸ਼ੀ ਕੋਈ
ਇਸ ਗਲ ਦਾ ਨਾ ਇਤਬਾਰ ਕਰੇ
ਓ ਕਿੱਥੇ ਤਕ ਕੋਈ ਭਜ ਲਾਊਂਗਾ
ਏ ਤਾ ਸੁਤਿਆ ਤੇ ਵੀ ਵਾਰ ਕਰੇ
ਨੀ ਤੇਰੇ ਦਿਲ ਵਿੱਚ ਜਦ ਵੀ ਮੇਰੀਆਂ
ਯਾਦਾ ਫੇਰੇ ਪੌਣ ਗਿਯਾ
ਸੁਤੀ ਪਈ ਨੂੰ ਹਿਚਕੀਆਂ ਆਉਣ ਗਿਆਂ
ਸੁਤੀ ਪਈ ਨੂੰ ਹਿਚਕੀਆਂ ਆਉਣ ਗਿਆਂ
ਤੇਰੇ ਦਿਲ ਵਿੱਚ ਜਦ ਵੀ ਮੇਰੀਆਂ
ਯਾਦਾ ਫੇਰੇ ਪੌਣ ਗਿਯਾ
ਸੁਤੀ ਪਈ ਨੂੰ ਹਿਚਕੀਆਂ ਆਉਣ ਗਿਆਂ
ਸੁਤੀ ਪਈ ਨੂੰ ਹਿਚਕੀਆਂ ਆਉਣ ਗਿਆਂ

ਜਿੱਥੇ ਪਹਿਲੀ ਵਾਰ ਮਿੱਲੇ ਸੀ
ਯਾਦ ਆਉ ਓ ਥਾਂ ਤੈਨੂੰ
ਜਿਸ ਉਤੇ ਸਿਰ ਧਰ ਸੌਂਦੀ ਸੇ
ਨਾ ਭੁਲਣੀ ਮੇਰੀ ਬਾਂਹ ਤੈਨੂੰ
ਬੀਤੀਆਂ ਯਾਦਾ ਜਿੰਦ ਤੇਰੀ ਨੂੰ
ਹਿਜਰ ਦੇ ਫਾਹੇ ਲੌਂ ਗਿਆਂ
ਸੂਤੀ ਪਈ ਨੂੰ ਹਿਚਕਿਆਂ ਔਣ ਗਿਆਂ
ਸੂਤੀ ਪਈ ਨੂੰ ਹਿਚਕਿਆਂ ਔਣ ਗਿਆਂ

ਯਾਦ ਸੱਜਣ ਦੀ ਸੱਪ ਵਰਗੀ ਤੇਰੇ ਤਨ ਮੰਨ ਜਹਿਰ ਸਮੋਹ ਜਾਉ
ਜਿਓਣਾ ਤਾ ਇਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਉ
ਮੰਗਲ ਬਾਜੋਂ ਜਾਂ ਨਾ ਨਿਕਲੂ
ਅੱਖੀਆਂ ਮੀਂਹ ਬਰਸੋਨ ਗਈਆਂ
ਸੂਤੀ ਪਈ ਨੂੰ ਹਿਚਕਿਆਂ ਔਣ ਗਿਆਂ
ਸੂਤੀ ਪਈ ਨੂੰ ਹਿਚਕਿਆਂ ਔਣ ਗਿਆਂ
ਸੂਤੀ ਪਈ ਨੂੰ ਹਿਚਕਿਆਂ ਔਣ ਗਿਆਂ
ਸੂਤੀ ਪਈ ਨੂੰ ਹਿਚਕਿਆਂ ਔਣ ਗਿਆਂ
Lyrics copyright : legal lyrics licensed by Lyricfind.
No unauthorized reproduction of lyric.

Comments for Ena Payar Na Sanu Kar Ardiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol to the right of the heart
3| symbol to the left of the calculator
grid grid grid
grid grid grid
grid grid grid