song lyrics / Manmohan Waris / Pendu Hon Di Na Sang lyrics  | FRen Français

Pendu Hon Di Na Sang lyrics

Performer Manmohan Waris

Pendu Hon Di Na Sang song lyrics by Manmohan Waris official

Pendu Hon Di Na Sang is a song in Panjabi

ਮਾਪਿਆਂ ਦਾ ਦਿਲੋ ਸਤਿਕਾਰ ਕਰੀਏ
ਘਰੇ ਯਾਰ ਔਣ ਨਾ ਮਿਲੋਣੇ ਡਰੀਏ
ਮਿੱਟੀ ਪਿੰਡ ਦੀ ਸਰੀਰ ਵਾਲਾ ਅੰਗ ਮੰਨੀਏ
ਮਾਪਿਆਂ ਦਾ ਦਿਲੋ ਸਤਿਕਾਰ ਕਰੀਏ
ਘਰੇ ਯਾਰ ਔਣ ਨਾ ਮਿਲੋਣੇ ਡਰੀਏ
ਮਿੱਟੀ ਪਿੰਡ ਦੀ ਸਰੀਰ ਵਾਲਾ ਅੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ

ਪਿੰਡ ਵਿਚ ਰੌਲਾ ਮਾਧਾ ਜਾਤ ਪਾਤ ਦਾ
ਪਿੰਡ ਵਿਚ ਰੌਲਾ ਮਾਧਾ ਜਾਤ ਪਾਤ ਦਾ
ਗਾਲ ਤੋ ਨਤੀਜਾ ਚੰਗਾ ਗਲਬਾਤ ਦਾ
ਉਚਾ ਨੀ ਬੋਲੀਡਾ ਨੀਵੇ ਹੋ ਕੇ ਆਏ ਨੂ
ਮਾਢੇ ਕੰਮੋਂ ਢੱਕੋ ਹਥਾ ਚ ਖਿਡਾਏ ਨੂ
ਦੁਖਾ ਨੂ ਵ ਰੱਬ ਡਾਢੇ ਦੇ ਹੀ ਰੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ

ਬੜਾ ਮਾੜਾ ਵਾਧ ਖਾਨ ਲਗੇ ਖੇਤ ਨੂ
ਰਖਦੇ ਗਦਾਰ ਨੀ ਕਦੇ ਵੀ ਭੇਟ ਨੂ
ਬਿਨਾ ਹਥਿਆਰੋਂ ਨੀ ਮੈਦਾਨ ਲੜੀਦੇ
ਮਿਹਿੰਗੇ ਮੁੱਲ ਪੈ ਜਾਂਦੇ ਕੀਤੀ ਅੜੀ ਦੇ
ਸਚੀ ਵੈਰੀਆਂ ਨੂ ਕਦੇ ਨਾ ਮਲੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ

ਘਰ ਨੀ ਵਸਾਇਦਾ ਸ਼ਰੀਕਾ ਉਜਾੜ ਕੇ
ਬੁੱਕੀਦਾ ਏ ਪੱਥਰਾਂ ਦੇ ਸੀਨੇ ਪਾੜ ਕੇ
ਜਿਨਾ ਦੀ ਵੀ ਕਦੇ ਨਾ ਜ਼ਮੀਰ ਵਿਕਦੀ
ਉਨਾ ਦੀ ਹੀ ਇੱਥੇ ਤਸਵੀਰ ਵਿਕਦੀ
ਗਿੱਲਾ ਰੌੰਟੇ ਡੀ ਜ਼ਿੰਦਗੀ ਨੂ ਜੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ
ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ
ਪੇਂਡੂ ਹੋਣ ਦੀ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Pendu Hon Di Na Sang lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the left of the cross
3| symbol to the right of the cloud
grid grid grid
grid grid grid
grid grid grid