song lyrics / Manmohan Waris / Jari Jang Rakhio lyrics  | FRen Français

Jari Jang Rakhio lyrics

Performers Manmohan WarisKamal HeerSangtar‬

Jari Jang Rakhio song lyrics by Manmohan Waris official

Jari Jang Rakhio is a song in Panjabi

ਆਪਣੀ ਹੋਂਦ ਬਣਾਏ ਰੱਖਣ ਵਾਲੇ
ਸੰਘਰਸ਼ ਬੋਹਤ ਜਰੂਰੀ ਨੇ
ਓ ਕਦੀ ਕਾਮਯਾਬ ਨਹੀਂ ਹੁੰਦੇ
ਜਿਹੜੇ ਯਾ ਤੇ ਸੰਘਰਸ਼ ਸ਼ੁਰੂ ਹੀ ਨਹੀਂ ਕਰਦੇ
ਯਾ ਤੋਡ਼ ਸਿੱਰੇ ਤੱਕ ਨਹੀਂ ਕਰਦੇ
ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਯਾ
ਜਿਸ ਵੇਲੇ ਅਸੀਂ ਹਾਰ ਮੰਨ ਲੈਣੇ ਆ
ਸੋ ਸੰਘਰਸ਼ ਨੂੰ ਕਦੀ ਵਿਚਾਲੇ ਨਹੀਂ ਛੱਡਣਾ
ਸਾਡੇ ਤਿੰਨ੍ਹਾਂ ਵੀਰਾ ਵਲੋਂ ਨਵੇਂ ਖਿੜ ਦੇ ਫੁੱਲਾਂ ਨੇ ਨਾਲ ਇਕ ਗੀਤ

ਚੀਰ ਦਿੰਦੇ ਆ ਪਹਾੜ ਹੁੰਦਾ ਜਿਹਨਾ ਨੂੰ ਜਨੂਨ
ਰਹਿਕੇ ਮੰਜਿਲਾ ਤੋ ਦੂਰ ਕਿੱਥੇ ਮਿਲਦਾ ਸਕੂਨ
ਚੀਰ ਦਿੰਦੇ ਆ ਪਹਾੜ ਹੁੰਦਾ ਜਿਹਨਾ ਨੂੰ ਜਨੂਨ
ਰਹਿਕੇ ਮੰਜਿਲਾ ਤੋ ਦੂਰ ਕਿੱਥੇ ਮਿਲਦਾ ਸਕੂਨ
ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ
ਬੱਸ ਹੋਂਸਲੇ ਬਣਾ ਕੇ ਤੁਸੀ ਬੰਬ ਰੱਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ

ਦੇਖੇ ਲਿਖਦੇ ਮੈਂ ਲੋਕ ਹੱਥਾਂ ਬਾਹਾਂ ਤੋ ਬਗੈਰ
ਪਹੁੰਚ ਚੰਨ ਤੱਕ ਜਾਂਦੇ ਲੋਕੀ ਰਾਹਾਂ ਤੋ ਬਗੈਰ
ਦੇਖੇ ਲਿਖਦੇ ਮੈਂ ਲੋਕ ਹੱਥਾਂ ਬਾਹਾਂ ਤੋ ਬਗੈਰ
ਪਹੁੰਚ ਚੰਨ ਤੱਕ ਜਾਂਦੇ ਲੋਕੀ ਰਾਹਾਂ ਤੋ ਬਗੈਰ
ਬਦਲ ਕੇ ਹਟਾਂਗੇ ਹਵਾਵਾਂ ਦੇ ਭੀ ਰੁਖ
ਲਾਕੇ ਸੋਚਾ ਨੂੰ ਖਵਾ ਵਾਲੇ ਖਮਭ ਰੱਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ

ਉਹ ਰਾਂਝਾ ਨਈ ਸੀ ਕੈਮ ਜਿਹਦੀ ਖੇਡੇ ਲੇ ਗਏ ਹੀਰ
ਜਾਕੇ ਡਾਨਾਵਾਦ ਸੌਂਦਾ ਕਿਵੇਂ ਟੁੱਟ ਜਾਂਦੇ ਤੀਰ
ਉਹ ਰਾਂਝਾ ਨਈ ਸੀ ਕੈਮ ਜਿਹਦੀ ਖੇਡੇ ਲੇ ਗਏ ਹੀਰ
ਜਾਕੇ ਡਾਨਾਵਾਦ ਸੌਂਦਾ ਕਿਵੇਂ ਟੁੱਟ ਜਾਂਦੇ ਤੀਰ
ਆਪਣੇ ਹੱਥਾਂ ਦੇ ਨਾਲ ਲਿਖੋ ਤਕਦੀਰ
ਲੱਗੇ ਲਿਖਣ ਦਲੇਰਾਂ ਵਾਲਾ ਡੰਗ ਰੱਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ

Gill Raunta'ਆ ਹਾਜਰਾ ਅੱਗੇ ਕੱਲੇ ਜਿਹੜੇ ਖੜੇ
ਇਤਿਹਾਸ ਵਿੱਚ ਕੋਕੇ ਉਹਨਾ ਬੰਦਿਆਂ ਦੇ ਜੜੇ
Gill Raunta'ਆ ਹਾਜਰਾ ਅੱਗੇ ਕੱਲੇ ਜਿਹੜੇ ਖੜੇ
ਇਤਿਹਾਸ ਵਿੱਚ ਕੋਕੇ ਉਹਨਾ ਬੰਦਿਆਂ ਦੇ ਜੜੇ
ਚੰਨਾ ਤੇ ਤਾਰਿਆਂ ਤੋ ਵੱਡੇ ਨੇ ਓ ਖਾਬ
ਕਦੇ ਦਿਲਾ ਵਾਲੇ ਦਾਯਰੇ ਨਾ ਤੰਗ ਰੱਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ
ਅਸੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
ਜਾਰੀ ਜੰਗ ਰਖਿਓ
Lyrics copyright : legal lyrics licensed by Lyricfind.
No unauthorized reproduction of lyric.

Comments for Jari Jang Rakhio lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the right of the star
3| symbol at the top of the padlock
grid grid grid
grid grid grid
grid grid grid