song lyrics / Manmohan Waris / Jigre lyrics  | FRen Français

Jigre lyrics

Performers Manmohan WarisKamal HeerSangtar‬

Jigre song lyrics by Manmohan Waris official

Jigre is a song in Panjabi

ਪੰਜਾਬੀ ਵਿਰਸਾ 2015
ਏ ਸਾਡੇ ਤਿੰਨਾਂ ਨਾਲ ਨੇ ਪੰਜਾਬੀ ਵਿਰਸਾ ਬਣਦਾ ਸਾਡਾ show
ਜਦੋਂ ਤੁਸੀਂ ਨਾਲ ਰਲਦੇ ਓ ਫੇਰ ਬਣਦਾ
ਤੁਸੀਂ ਆਏ ਓ ਬਣ ਗਿਆ ਪੰਜਾਬੀ ਵਿਰਸਾ

ਬਦਲਾ ਲੈਣਾ ਏ ਕਮ ਬਹਾਦਰਾਂ ਦਾ
ਘੋੜਾ ਦੱਬ ਨਈ ਦਿਲੋਂ ਕਮਜ਼ੋਰ ਸਕਦੇ

ਹੋ ਜਿਗਰੇ ਵਾਲੇ ਹੀ ਜਾਨ ਨੂੰ ਤੱਲੀ ਧਰਦੇ
ਮੰਗਲਾ ਸ਼ੀਸ਼ੇ ਨਈ ਪੱਥਰ ਨੂੰ ਤੋਡ਼ ਸਕਦੇ

ਓ ਵੈਰੀ ਲੱਭ ਕੇ ਮਾਰੇ ਪੰਜਾਬੀਆਂ ਨੇ
ਜ਼ਾਲੀਮ ਸਾਨੂੰ ਦਿਖਾ ਨਈ ਜ਼ੋਰ ਸਕਦੇ

ਉਧਮ ਸਿੰਘ ਗੋਲੀ ਮਾਰੀ
ਸਿੱਧੀ ਵਿੱਚ ਦਿਲਦੇ ਬਈ
ਉਧਮ ਸਿੰਘ ਗੋਲੀ ਮਾਰੀ

ਉਧਮ ਸਿੰਘ ਗੋਲੀ ਮਾਰੀ
ਸਿੱਧੀ ਵਿੱਚ ਦਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ
ਹੋ ਜਿਗਰੇ ਨਾ
ਹੋ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ

ਜਦ ਵੀ ਕੋਈ ਅਣਖੀ ਗੱਬਰੂ , gun ਫੜਕੇ ਖੜ ਜਾਂਦਾ ਏ
ਕੋਈ ਨਾ ਕੋਈ ਪਾਪੀ ਗੱਡੀ ਧੁਰ ਵਾਲੀ ਛਡ ਜਾਂਦਾ ਏ
ਕੜੇ ਹੱਥ ਕੱਢੀਆਂ ਵਾਲੇ ਭਾਵੇਂ ਹੱਥ ਛਿਲ ਦੇ ਬਈ

ਪਿਸਤਲ ਤਾ ਮਿਲਣ ਬਜ਼ਾਰੋਂ ਹੋ ਜਿਗਰੇ ਨਾ
ਹੋ ਜਿਗਰੇ ਨਾ
ਹੋ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ

ਵੱਟਾਂ ਤੇ ਹੱਡਾਂ ਟੱਪਕੇ, ਧੱਕੇ ਨਾਲ ਆਵੇ ਜਿਹੜਾ
ਸਾਡੇ ਘਰ ਆ ਕੇ ਸਾਨੂੰ ,ਅਖਾਂ ਦਿਖਾਵੇ ਜਿਹੜਾ
ਓਸੇ ਪਲ ਭੁਨਿਯੇ ਓਹਨੂੰ ਵਾਂਗਰ ਕਿਸੇ ਖਿਲ ਦੇ ਬਈ

ਪਿਸਤਲ ਤਾ ਮਿਲਣ ਬਾਜ਼ਰੋਂ ਜਿਗਰੇ ਨਾ
ਹੋ ਜਿਗਰੇ ਨਾ
ਹੋ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ

ਹੋ ਬੋਤਲ ਲਈ ਵੋਟ ਨਾ ਵੇਚੋ , ਨਸ਼ੇ ਨੇ ਲੇ ਜਾਣਾ ਏ
ਇਕ ਗਲਤੀ ਨਾਲ ਦੇਸ਼ ਨੇ, ਗਿਦੜਾਂ ਵੱਸ ਪੇ ਜਾਣਾ ਏ
ਤੂਰੀਏ ਨਾ ਉੱਧਰ ਜਿੱਧਰੇ ਝੰਡੇ ਵੱਧ ਹਿਲਦੇ ਬਈ

ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ
ਹੋ ਜਿਗਰੇ ਨਾ
ਹੋ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ

ਥਾਂ ਥਾਂ ਤੇ ਝੂਠ ਹੈ ਵਿੱਕਦਾ ਵਿਕਿਆ ਨਾ ਸੱਚ ਕਦੇ ਵੀ
ਹੀਰੇ ਦੀ ਰੀਸਾਂ ਮਿਤਰੋ ਕਰਦਾ ਨਾ ਕੱਚ ਕਦੇ ਵੀ
ਜਿੱਥੇ ਲਹੂ ਡੋਲਣ ਯੋਧੇ ਓਥੇ ਫੁੱਲ ਖਿਲਦੇ ਬਈ

ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ
ਹੋ ਜਿਗਰੇ ਨਾ
ਹੋ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ

ਦੁਨੀਆਂ ਵਿੱਚ ਜੀਣ ਦਾ ਮੰਗਲਾ ਸਭ ਦਾ ਏ ਵੱਖ ਤਰੀਕਾ
ਅੱਡ ਗਏ ਤਾਂ ਅੱਡ ਗਏ ਮਿੱਤਰਾਂ ਇਹੋ ਜੇਹਾ ਰੱਖ ਤਰੀਕਾ
ਫਾਇਦੇ ਲੈ ਜਾਂਦੇ ਲੋਕੀ ਦਿਤੀ ਹੋਈ ਢਿਲ ਦੇ ਬਈ

ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ
ਹੋ ਜਿਗਰੇ ਨਾ
ਹੋ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ
ਪਿਸਤਲ ਤਾ ਮਿਲਣ ਬਜ਼ਾਰੋਂ
Lyrics copyright : legal lyrics licensed by Lyricfind.
No unauthorized reproduction of lyric.

Comments for Jigre lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol at the bottom of the clock
3| symbol to the left of the star
grid grid grid
grid grid grid
grid grid grid