song lyrics / Manmohan Waris / Mitran Di Dash lyrics  | FRen Français

Mitran Di Dash lyrics

Performer Manmohan Waris

Mitran Di Dash song lyrics by Manmohan Waris official

Mitran Di Dash is a song in Panjabi

ਗਭਰੂ ਪੰਜਾਬੀ ਅਸੀ ਪੁੱਤ ਸਰਦਾਰਾਂ ਦੇ
ਭੌਵਰੇ ਸ਼ੁਕੀਂਨ ਬਿੱਲੋ ਤਾਜ਼ਿਆ ਬਹਾਰਾਂ ਦੇ
ਗਭਰੂ ਪੰਜਾਬੀ ਅਸੀ ਪੁੱਤ ਸਰਦਾਰਾਂ ਦੇ
ਭੌਵਰੇ ਸ਼ੁਕੀਂਨ ਬਿੱਲੋ ਤਾਜ਼ਿਆ ਬਹਾਰਾਂ ਦੇ

ਘੈਂਟਾ ਨਿਤ gym ਲੌਂਦੇ fit body ਨੂ ਬਨੌਂਦੇ
ਪੂਰੀ 18 ਇੰਚ ਡੌਲੇ ਦੀ ਪਾਇਮੈਸ਼ ਹਾਨਣ
ਨੀ ਜੇਓਣੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ dash ਹਾਨਣੇ ਨੀ ਜੋਨੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ dash ਹਾਨਣੇ ਨੀ ਜੋਨੇ ਮੋੜ ਜਿਨਿ

ਜਾਣੋ ਵਧਕੇ ਪ੍ਯਾਰੀਆਂ ਨੇ ਯਾਰੀਆਂ
ਸਾਨੂ ਜ਼ਰਾ ਵੀ ਪਸੰਦ ਨਾ ਗਦਾਰੀਆਂ
ਸਚ ਆਖਦੇ ਸਿਯਾਨੇ ਸਦਾ ਸੋਂਹਦੀਆਂ
ਸੋਹਣੇ ਸੱਜਣ ਦੇ ਨਾ ਸਰਦਰਿਆ
ਰਿਹਿੰਦੇ ਸੱਜੇ ਖੱਬੇ ਯਾਰ ਪੁਰ ਪੱਕੇ ਵਫਾਦਾਰ
ਨਾਲੇ ਅਸਲੇ ਦੇ ਹੁੰਦੇ ਸਾਰੇ ਲਾੱਸ ਹਾਣਣੇ
ਨੀ ਜੇਓਣੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ ਦਸ਼ ਹਾਣਣੇ ਨੀ ਜੋਨੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ ਦਸ਼ ਹਾਣਣੇ ਨੀ ਜੋਨੇ ਮੋੜ ਜਿਨਿ

ਤੋਰ ਦੇਖਕੇ ਪਿਚਹਾਨ ਜਾਈਏ ਬੰਦੇ ਨੂ
ਕਰੀਏ ਨਾ ਬੂਜ਼ਦੀਲਾਂ ਵੇਲ ਧੰਦੇ ਨੂ
ਤੋਰ ਦੇਖਕੇ ਪਿਚਹਾਨ ਜਾਈਏ ਬੰਦੇ ਨੂ
ਕਰੀਏ ਨਾ ਬੂਜ਼ਦੀਲਾਂ ਵੇਲ ਧੰਦੇ ਨੂ

ਹੁੱਕਾ ਹਾਕਮਾਂ ਦਾ ਕਿੱਲੀ ਦੇਂਦੇ ਤੰਗ ਨੀ
ਕਟ ਦਈਏ ਮਜ਼ਲੂਮਾਂ ਵੇਲ ਫੰਦੇ ਨੂ,
ਸਾਡਾ ਗੁੱਸਾ ਹਤ੍ਯਾਰ ਵੈਰੀ ਵਾਸ੍ਤੇ ਕਤਾਰ,
ਅੱਗੇ ਖਾਦੇ ਨੂ ਕਰੇਂਦੇ ਤਿਹਾਸ ਨਿਹਸ ਹਾਣਣੇ
ਨੀ ਜੇਓਣੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ ਦਸ਼ ਹਾਣਣੇ ਨੀ ਜੋਨੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ ਦਸ਼ ਹਾਣਣੇ ਨੀ ਜੋਨੇ ਮੋੜ ਜਿਨਿ

ਦਿਲਜਨੀ ਦੇ ਹੀ ਦਿਲ ਵਿਚ ਵਸਦੇ
ਤੁਰੀ ਜਾਂਦੀ ਨਾ ਬੇਗਾਣੀ ਐਨਵਾਏ ਤਕਦੇ
ਦਿਲਜਨੀ ਦੇ ਹੀ ਦਿਲ ਵਿਚ ਵਸਦੇ
ਤੁਰੀ ਜਾਂਦੀ ਨਾ ਬੇਗਾਣੀ ਐਨਵਾਏ ਤਕਦੇ

ਗੀਤ ਵਾਰਿਸ ਦੇ ਸੁਣ ਪਤਾ ਲਗ ਜੌ
ਵੇਲ ਜਿਗਰੇ ਪਹਾੜ ਜਿਦੇ ਰਖਦੇ

ਜਿਹਦਾ ਕੁੰਢਾ ਧਾਲੀਵਾਲ ਯਾਰੀ ਪੱਕੀ ਓਹਦੇ ਨਾਲ
ਚੌਂਕੀ ਮਾਨਾ ਵਿਚ ਜੱਟ ਦੀ ਰਹਾਸ਼ ਹਾਣਣੇ
ਨੀ ਜੇਓਣੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ dash ਹਾਣਣੇ ਨੀ ਜੋਨੇ ਮੋੜ ਜਿਨਿ
ਜੇਓਣੇ ਮੋੜ ਜਿਨਿ ਮਿਤਰਾਂ ਦੀ dash ਹਾਣਣੇ ਨੀ ਜੋਨੇ ਮੋੜ ਜਿਨਿ
Lyrics copyright : legal lyrics licensed by Lyricfind.
No unauthorized reproduction of lyric.

Comments for Mitran Di Dash lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the top of the bulb
3| symbol at the bottom of the trash
grid grid grid
grid grid grid
grid grid grid