song lyrics / Manmohan Waris / Gusse Gile lyrics  | FRen Français

Gusse Gile lyrics

Performers Manmohan WarisSangtar‬

Gusse Gile song lyrics by Manmohan Waris official

Gusse Gile is a song in Panjabi

ਗੁੱਸੇ ਗਿਲੇ ਚਾਹੇ ਹੋਣ ਹਜ਼ਾਰਾਂ
ਭਾਵੇ ਚੱਲ ਜਾਣ ਤਲਵਾਰਾਂ
ਹੋ ਗੁੱਸੇ ਗਿਲੇ ਚਾਹੇ ਹੋਣ ਹਜ਼ਾਰਾਂ
ਭਾਵੇ ਚੱਲ ਜਾਣ ਤਲਵਾਰਾਂ
ਪਰ ਇਕ ਦੂਜੇ ਦੀ ਇੱਜ਼ਤ ਨੂੰ
ਨਹੀ ਪੈਰਾਂ ਥੱਲੇ ਰੋਲੀਦਾ
ਨਾ ਕੱਢੀਏ, ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ
ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ

ਬਚੇ ਬੂਟਿਆਂ ਵਰਗੇ ਹੁੰਦੇ ਨੇ
ਨਈ ਖਾਦ ਨਸ਼ੇ ਦੀ ਪਾਈਦੀ
ਖਾਨਦਾਨ ਦਾ ਨਾ ਚਮਕੇ
ਧੀ ਵੱਧ ਤੋ ਵੱਧ ਪੜ੍ਹਾਈਦੀ
ਬਚੇ ਫੁੱਲਾਂ ਵਰਗੇ ਹੁੰਦੇ ਨੇ
ਨਈ ਖਾਦ ਨਸ਼ੇ ਦੀ ਪਾਈਦੀ
ਖਾਨਦਾਨ ਦਾ ਨਾ ਚਮਕੇ
ਧੀ ਵੱਧ ਤੋ ਵੱਧ ਪੜ੍ਹਾਈਦੀ
ਧੀ ਪੁੱਤ ਵਿਚ ਫਰਕ ਨਈ ਰੱਖੀਦਾ
ਡੱਬਾ ਚੂਰੀ ਦਾ ਜਦ ਖੋਲੀਦਾ
ਨਾ ਕੱਢੀਏ , ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ
ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ

ਜਿਹੜਾ ਛੱਤਯਾ ਆਏ ਪੀਓ ਦਾਦੇ ਨੇ
ਓਸ ਘਰ ਨੂੰ ਕਦੇ ਨੀ ਵੰਡੀਦਾ
ਪੈਲੀ ਪਿਛੇ ਭਾਇਆਂ ਲਈ
ਕਦੇ ਨਈ ਗੰਡਾਸਾ ਚੰਢੀਦਾ
ਜੋ ਛੱਤਯਾ ਆਏ ਪੀਓ ਦਾਦੇ ਨੇ
ਓਸ ਘਰ ਨੂੰ ਕਦੇ ਨੀ ਵੰਡੀਦਾ
ਪੈਲੀ ਪਿਛੇ ਭਾਇਆਂ ਲਈ
ਕਦੇ ਨਈ ਗੰਡਾਸਾ ਚੰਢੀਦਾ
ਹਰ ਰਿਸ਼ਤਾ ਮਿਹਿਂਗਾ ਮੋਤੀਆਂ ਤੋ
ਪੈਸੇ ਦੇ ਨਾਲ ਨਈ ਤੋਲੀਦਾ
ਨਾ ਕੱਢੀਏ , ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ
ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ

ਸਾਹਾਂ ਤੋ ਪਿਆਰੇ ਯਾਰਾਂ ਵਿਚ
ਜੇ ਮੰਗਲਾ ਵੈਰ ਵੀ ਪੈ ਜਾਵੇ
ਬੱਚਿਓ ਲੜਦਿਆਂ ਸ਼ੇਰਾਂ ਦਾ
ਗਿੱਦੜ ਨਾ ਫਾਇਦਾ ਲੈ ਜਾਵੇ
ਸਾਹਾਂ ਤੋ ਪਿਆਰੇ ਯਾਰਾਂ ਵਿਚ
ਜੇ ਮੰਗਲਾ ਵੈਰ ਵੀ ਪੈ ਜਾਵੇ
ਬੱਚਿਓ ਲੜਦਿਆਂ ਸ਼ੇਰਾਂ ਦਾ
ਗਿੱਦੜ ਨਾ ਫਾਇਦਾ ਲੈ ਜਾਵੇ
ਜਿਹਦੇ ਨਾਲ ਖਾਦਾ ਪੀਤਾ ਏ
ਓਹਦਾ ਪਰਦਾ ਨਈ ਫਰੋਲੀ ਦਾ
ਨਾ ਕੱਢੀਏ, ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ
ਨਾ ਕੱਢੀਏ ਮਾਂ ਦੀ ਗਾਲ ਕਦੇ
ਨਾ ਧੀ ਨੂੰ ਮਾੜਾ ਬੋਲੀਦਾ
Lyrics copyright : legal lyrics licensed by Lyricfind.
No unauthorized reproduction of lyric.

Comments for Gusse Gile lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the smiley
2| symbol at the bottom of the camera
3| symbol to the left of the target
grid grid grid
grid grid grid
grid grid grid