song lyrics / Manmohan Waris / Mirza - Maut Nu Vajan lyrics  | FRen Français

Mirza - Maut Nu Vajan lyrics

Performer Manmohan Waris

Mirza - Maut Nu Vajan song lyrics by Manmohan Waris official

Mirza - Maut Nu Vajan is a song in Panjabi

ਇੱਕ ਵਾਰੀ ਫੇਰ ਦਿਲ ਤੋਂ ਜੀ ਆਇਆ ਨੂੰ ਤੁਹਾਨੂੰ
ਦਿਲ ਤੋਂ best wishes ਦਿਲ ਤੋਂ ਸ਼ੁਭ ਕਾਮਨਾਵਾਂ
ਤੁਸੀਂ ਚੰਗੀ ਜ਼ਿੰਦਗੀ ਦੀ ਭਾਲ ਵਿੱਚ
ਵਧਿਆ ਜ਼ਿੰਦਗੀ ਦੀ ਭਾਲ ਵਿੱਚ ਇਥੇ ਆਏ ਹੋ
ਸ਼ੇਰ ਬਣਕੇ ਓਥੋਂ ਤੁਰੇ ਹੋ
ਮੁਸ਼ਕਿਲਾਂ ਤੋਂ ਡਰਦੇ ਨਹੀਂ ਹੈ ਇਸੇ ਕਰਕੇ ਜਿਹੜੀਆਂ
ਤਰੱਕੀਆਂ ਨੇ ਪੰਜਾਬੀਆਂ ਦੇ ਪੈਰ ਚੁੰਮਦੀ ਹੈ
ਬਹੁਤ ਕੁਛ ਤੁਹਾਨੂੰ ਸੁਣਾਉਣਾ
ਬਹੁਤ ਕੁਛ ਤਿਆਰ ਕੀਤਾ
ਇਹਤੋਂ ਪਹਿਲਾਂ ਕੇ ਸੰਗਤਾਰ ਤੂੰਬੀ
ਲੈ ਕੇ ਆਵੇ ਕਮਲ ਹੀਰ ਚਿਮਟਾ ਲੈਕੇ ਆਵੇ
ਮੈ ਕਿਹਾ ਜਿੱਦਾਂ ਗਰਮ ਗਰਮ ਤੁਸੀਂ ਆਏ ਹੈ
ਓਹਦਾ ਗਰਮ ਗਰਮ ਤੁਹਾਨੂੰ ਮਿਰਜ਼ਾ ਸਾਹਿਬਾ ਸੁਣਾਵਾਂ
ਮਿਰਜ਼ਾ ਪੰਜਾਬੀ ਸ਼ੇਰ ਸੀ
ਸੂਰਮਾ ਸੀ ਬਹਾਦਰ ਸੀ
ਮੰਨਦੇ ਹਾਂ ਆਪਾ
ਪਰ ਪਤੰਦਰ ਹੰਕਾਰੀ ਬਹੁਤ ਸੀ
ਜਿਹੜਾ ਬੰਦਾ ਇਹ ਕਹਿੰਦਾ ਹੋਵੇ
ਮੇਰੀ ਬਖੀ ਤੋਂ ਡਰਨ ਫ਼ਰਿਸ਼ਤੇ
ਜੱਟ ਤੋਂ ਡਰੇ ਖੁਦਾ
ਜਿਹੜਾ ਖੁਦਾ ਨਾਲ ਸਿੱਧਾ ਹੀ ਪੰਗਾ ਲਵੇ
ਓਹਦਾ ਪਟਾਕਾ ਤਾਂ ਪੈਣਾ ਹੀ ਪੈਣਾ ਹੈ
ਸੋ ਗੀਤ ਪੇਸ਼ ਕਰਨ ਲਗਾ
ਧਿਆਨ ਦੇਣਾ

ਅੱਤ ਅਤੇ ਖੁਦਾ ਦਾ ਵੈਰ ਹੁੰਦਾ
ਗਲ ਸਚ ਸਿਯਾਨੇ ਕਹਿ ਹੋਈ ਆਏ
ਜਿਹਦਾ ਰੱਬ ਨੂ ਦਸਦਾ ਟੱਬ ਵਾਰਿਸ
ਓਹਦੀ ਅਕਾਲ ਟਿਕਾਨੇ ਗਾਯੀ ਹੋਈ ਆਏ

ਇਕ ਪਾਸੇ ਦਾ ਤੇ ਪ੍ਯਾਰ ਲਗੇਯਾ
ਦੂਜੇ ਪਾਸੇ ਮਾਨ ਟੁਟਣਾ ਹੰਕਾਰ ਦਾ
ਇਕ ਪਾਸੇ ਦਾ ਤੇ ਪ੍ਯਾਰ ਲਗੇਯਾ
ਦੂਜੇ ਪਾਸੇ ਮਾਨ ਟੁਟਣਾ ਹੰਕਾਰ ਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ,
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ,
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ

ਜ਼ਿੱਦੀ ਸੀ ਕੇ ਸਹਿਬਾ ਨੂ ਮੈਂ ਕੱਢਣਾ ਹੀ ਕੱਢਣਾ
ਜੰਦਰ੍ਹਾਂ ਜ਼ੀਦ ਹੁਣ ਵੱਡਣਾ ਹੀ ਵੱਡਣਾ
ਜ਼ਿੱਦੀ ਸੀ ਕੇ ਸਹਿਬਾ ਨੂ ਮੈਂ ਕੱਢਣਾ ਹੀ ਕੱਢਣਾ
ਜੰਦਰ੍ਹਾਂ ਜ਼ੀਦ ਹੁਣ ਵੱਡਣਾ ਹੀ ਵੱਡਣਾ
ਇੱਜ਼ਤ ਜਿਨਾ ਦੀ ਪੈਰੀ ਰੋਲ ਤੁਰਿਆ
ਫੇਰ ਅਗਲਾ ਵੀ ਘਟ ਨਾ ਗੁਜ਼ਾਰਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ

ਭੈਣ ਦੀ ਨਾ ਮੰਨੀ ਤੇ ਭਰਾਵਾਂ ਬਿਨਾ ਤੁਰਿਆ
ਤੂਤ ਵੇਲ ਮੋਸ਼ਏ ਦਿਯਨ ਬਾਹਵਾਂ ਬਿਨਾ ਤੁਰਿਆ
ਭੈਣ ਦੀ ਨਾ ਮੰਨੀ ਤੇ ਭਰਾਵਾਂ ਬਿਨਾ ਤੁਰਿਆ
ਤੂਤ ਵੇਲ ਮੋਸ਼ਏ ਦਿਯਨ ਬਾਹਵਾਂ ਬਿਨਾ ਤੁਰਿਆ
ਮਰਨ ਮਿੱਟੀ ਜਿਹਦੇ ਵੀ ਸਿਰ ਚੜ ਜਾਏ
ਓ ਕਿਥੇ ਗਲ ਕਿਸੇ ਦੀ ਸਹਾਰ ਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ,
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ,
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ

ਵਾਰਿਸ ਜੀ ਆਸ਼ਿਕ਼ ਨੂ ਲੈਜੀਪੁਣਾ ਮਾਰਦਾ
ਸੂਰਮੇ ਨੂ ਅੱਤ ਦਾ ਕ੍ਰਜ਼ੈਪੁਣਾ ਮਾਰਦਾ
ਵਾਰਿਸ ਜੀ ਆਸ਼ਿਕ਼ ਨੂ ਲੈਜੀਪੁਣਾ ਮਾਰਦਾ
ਸੂਰਮੇ ਨੂ ਅੱਤ ਦਾ ਕ੍ਰਜ਼ੈਪੁਣਾ ਮਾਰਦਾ
ਯਾਰ ਮਾਰ ਕੀਤੀ ਯਾ ਭਰਾ ਮਾਰ ਜੀ
ਜਗ ਦੋਹੀਂ ਤਰਹ ਬੁਰੀ ਹੀ ਚਿਤਾਰ ਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ
ਸਾਹਿਬ ਦਿਆਂ ਪੱਟਾਂ ਉੱਤੇ ਸ਼ੀਰ ਰਖ ਕੇ
ਵਾਜਾਂ ਮਿਰਜ਼ਾ ਮੌਤ ਨੂ ਮਾਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Mirza - Maut Nu Vajan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol to the right of the clock
3| symbol at the bottom of the eye
grid grid grid
grid grid grid
grid grid grid