song lyrics / Manmohan Waris / Tere Naam Te Umar Likha Devan lyrics  | FRen Français

Tere Naam Te Umar Likha Devan lyrics

Performer Manmohan Waris

Tere Naam Te Umar Likha Devan song lyrics by Manmohan Waris official

Tere Naam Te Umar Likha Devan is a song in Panjabi

ਵੇ ਤੇਰੇ ਨਾਂਅ ਤੇ
ਤੇਰੇ ਨਾਂਅ ਤੇ ਉਮਰ ਲਿਖਾ ਦੇਵਾ
ਹਰ ਜਨਮ ਮਿਲਣ ਦਾ ਕਰ ਵਾਦਾ
ਜੇ ਮੈ ਫੁੱਲ ਬਣ ਗਈ ਤੇ ਪਊ ਫੁੱਲ ਬਨਣਾ
ਵੇ ਇਕੋ ਟਾਹਣੀ ਤੇ ਖਿਲਣ ਦਾ ਕਰ ਵਾਦਾ
ਹੋ ਦਿਨ ਤੇ ਸੂਰਜ ਬਨਣਾ ਪਊ
ਹੋ ਰਾਤ ਤੇ ਚੰਨਾ ਚੰਨ ਬਣ ਜਾਈ
ਵੇ ਤੈਨੂੰ ਦਿਲ ਦੀ ਗਲ ਸੁਣਾ ਦੇਵਾ
ਹਰ ਜਨਮ ਮਿਲਣ ਦਾ ਕਰ ਵਾਦਾ
ਜੇ ਮੈ ਫੁੱਲ ਬਣ ਗਈ ਤੇ ਪਊ ਫੁੱਲ ਬਨਣਾ
ਵੇ ਇਕੋ ਟਾਹਣੀ ਤੇ ਖਿਲਣ ਦਾ ਕਰ ਵਾਦਾ
Lyrics copyright : legal lyrics licensed by Lyricfind.
No unauthorized reproduction of lyric.
Writer: STEFAN GEMBALLA
Copyright: BMG Rights Management

Comments for Tere Naam Te Umar Likha Devan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the right of the padlock
3| symbol to the left of the thumbs up
grid grid grid
grid grid grid
grid grid grid