song lyrics / Manmohan Waris / Dar Na Dila lyrics  | FRen Français

Dar Na Dila lyrics

Performer Manmohan Waris

Dar Na Dila song lyrics by Manmohan Waris official

Dar Na Dila is a song in Panjabi

ਜਿਹੜੇ ਮੈਨੂ ਆਖਦੇ ਕੇ ਪੱਲੇ ਤੇਰੇ ਕਖ ਵੀ ਨਹੀ
ਬੜੀ ਮਿਹਰਬਾਨੀ ਓਹ੍ਨਾ ਵੱਡੇ ਸਰਦਾਰਾਂ ਦੀ
ਜਿਹਦੇ ਮੈਨੂ ਔਖੇ ਵੇਲੇ ਕੱਲੇ ਨੂ ਹੀ ਛਡ ਤੁਰੇ
ਬੜੀ ਮਿਹਰਬਾਨੀ ਓਹ੍ਨਾ ਸਾਰੇਯਾ ਹੀ ਯਾਰਾਂ ਦੀ
ਜਿਹਨਾ ਮੌਕਾ ਵੇਖ ਕੇ ਖੋਬੇਆ ਛੁਰਾ ਧੋਖੇ ਨਾਲ
ਬੜੀ ਮਿਹਰਬਾਨੀ ਧੋਖਾ ਦੇਨੇਆ ਮਕਾਰਾ ਦੀ
ਜਿਹਨਾ ਨੇ ਦਵਾਈ ਲ ਮੰਗੇਯਾ ਵੀ ਨਾ ਪੈਸਾ ਦਿੱਤਾ
ਬੜੀ ਮਿਹਰਬਾਨੀ ਓਹ੍ਨਾ ਸੇਠਾਂ ਸ਼ਾਹੂਕਾਰਾ ਦੀ
ਜਿਹੜੇ ਮੇਰੀ ਪੀਠ ਪਿਛੇ ਕਰਨ ਬੁਰਾਈ ਸਦਾ
ਬੜੀ ਮਿਹਰਬਾਨੀ ਮੂੰਹ ਦੇ ਮਿਠੇ ਗ਼ਮਖ਼ਾਰਾ ਦੀ
ਜਿਹਨਾ ਨੇ ਬੇਰਹਿਮ ਹੋਕੇ ਖਬਰ ਸੁਣਯੀ ਮਾੜੀ
ਬੜੀ ਮਿਹਰਬਾਨੀ ਓਹ੍ਨਾ ਚਿਠੀਆਂ ਤੇ ਤਾਰਾ ਦੀ
ਜਿਹਦੇ ਮੇਰੇ ਰਾਹੀਂ ਮੈਨੂ ਸਾੜ ਲਯੀ ਵਿੱਛ ਜਾਂਦੇ
ਬੜੀ ਮਿਹਰਬਾਨੀ ਓਹ੍ਨਾ ਮਾਘੇ ਅੰਗੇਆਰਾ ਦੀ
ਜਿਹਨਾ ਨੇ ਕਦੀ ਮੈਨੂ ਵਡੇਆ ਆ ਵੱਢਣਾ ਈ
ਬੜੀ ਮਿਹਰਬਾਨੀ ਓਹ੍ਨਾ ਤੀਰਾਂ ਤਲਵਾਰਾਂ ਦੀ
ਦਿਨੇ ਤੀਵੀ ਡਾਕੂਆਂ ਦੇ ਵਾਂਗ ਲੈ ਗਏ ਲੁੱਟ ਕੇ ਜੋ
ਬੜੀ ਮਿਹਰਬਾਨੀ ਇਹਨਾਂ ਕਿੱਤੇ ਹੋਏ ਸ਼ਿੰਗਰਾਂ ਦੀ
ਸਮਾ ਕਢ ਕਰ੍ਨ ਲੋਚਨਾ ਜੋ ਵਾਰ ਵਾਰ
ਬੜੀ ਮਿਹਰਬਾਨੀ ਓਹ੍ਨਾ ਵੱਡੇਆ ਉਦਾਰਾਂ ਦੀ
ਜਿਹਨਾ ਨੇ ਅਜ ਤਕ ਗੀਤਾਂ 'ਚ ਨੁਕਸ਼ ਕਢੇ
ਬੜੀ ਮਿਹਰਬਾਨੀ ਸਾਰੇ ਗੀਤਕਾਰਾ ਦੀ
ਵੇਚ ਟੇਪਾਂ ਨਕਲੀ ਜੋ ਬਛੇਆ ਨੂ ਪਾਲਦੇ ਨੇ
ਬੜੀ ਮਿਹਰਬਾਨੀ ਈ ਓਹ੍ਨਾ ਦੁਕਾਨਦਾਰਾਂ ਦੀ
ਜਿਹੜੇ ਮੈਨੂ ਬੇਗੁਣਾ ਤੇ ਬੇਗੁਨਾ ਦੱਸ ਦੇ ਨੇ
ਬੜੀ ਮਿਹਰਬਾਨੀ ਸਾਰੇ ਗੁਣਕਾਰਾ ਦੀ
ਏਹੋ ਲੋਕ ਮੰਗਲਾ ਪਛਾਣਦੇ ਨੇ ਮੰਜ਼ਿਲਂ ਤੇ
ਏਹੋ ਲੋਕ ਦਸਦੇ ਨੇ ਜਾਚ ਜਿੱਤਣ ਹਾਰਾਂ ਦੀ
ਇਹ ਗੱਲ ਗੱਲ ਉੱਤੇ ਜਿਹਦੇ ਰਹੇ ਟੋਕ ਨੇ

ਡਰ ਨਾ ਦਿਲਾ
ਡਰ ਨਾ ਦਿਲਾ ਏ ਆਪਣੇ ਹੀ ਲੋਕ ਨੇ
ਡਰ ਨਾ ਦਿਲਾ ਏ ਆਪਣੇ ਹੀ ਲੋਕ ਨੇ
ਡਰ ਨਾ ਦਿਲਾ.....

ਸੱਪ ਵਾਂਗੂ ਮੌਕਾ ਵੇਖ, ਜੋ ਨੇ ਡੱਸ ਦੇ
ਸੱਪ ਵਾਂਗੂ ਮੌਕਾ ਵੇਖ, ਜੋ ਨੇ ਡੱਸ ਦੇ
ਏਹੋ ਲੋਗ ਜੇਹਰ ਨੂ ਪਚੌਣਾ ਦੱਸ ਦੇ
ਤਾਨੇਆ ਦੇ ਕਿਲ ਜਿਹਦੇ ਦਿੰਦੇ ਠੋਕ ਨੇ
ਡਰ ਨਾ ਦਿਲਾ
ਡਰ ਨਾ ਦਿਲਾ ਏ ਆਪਣੇ ਹੀ ਲੋਕ ਨੇ
ਡਰ ਨਾ ਦਿਲਾ

ਰਾਤਾਂ ਨੂ ਉਜਾੜਾ ਵਿਚ ਛਡ ਔਣ ਜੋ
ਤਾਰੇਆਂ ਨਾਲ ਅਖਾਂ ਲੌਣੀਯਨ ਸਿਖਣ ਜੋ
ਮੰਗਲਾ ਜੋ ਸਾਹੀਂ ਦਿੰਦੇ ਪੀਦਨ ਝੋਕ ਨੇ
ਡਰ ਨਾ ਦਿਲਾ
ਡਰ ਨਾ ਦਿਲਾ ਏ ਆਪਣੇ ਹੀ ਲੋਕ ਨੇ
ਡਰ ਨਾ ਦਿਲਾ ਏ ਆਪਣੇ ਹੀ ਲੋਕ ਨੇ
ਡਰ ਨਾ ਦਿਲਾ
Lyrics copyright : legal lyrics licensed by Lyricfind.
No unauthorized reproduction of lyric.

Comments for Dar Na Dila lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the right of the helmet
3| symbol to the left of the envelope
grid grid grid
grid grid grid
grid grid grid