song lyrics / Manmohan Waris / Udjoon Udjoon Karda lyrics  | FRen Français

Udjoon Udjoon Karda lyrics

Performer Manmohan Waris

Udjoon Udjoon Karda song lyrics by Manmohan Waris official

Udjoon Udjoon Karda is a song in Panjabi

ਕਾਲੇਜ 'ਚ ਪੜੇ ਮੁੰਡਾ
ਬੁਲੇਟ ਓਹਦੇ ਥੱਲੇ ਹੋਵੇ
ਨੋਟਾਂ ਨਾਲ ਜੇਬ ਫੁੱਲ
ਪੂਰੀ ਬੱਲੇ ਬੱਲੇ ਹੋਵੇ
ਕਾਲੇਜ 'ਚ ਪੜੇ ਮੁੰਡਾ
ਬੁਲੇਟ ਓਹਦੇ ਥੱਲੇ ਹੋਵੇ
ਨੋਟਾਂ ਨਾਲ ਜੇਬ ਫੁੱਲ
ਪੂਰੀ ਬੱਲੇ ਬੱਲੇ ਹੋਵੇ

Activa honda ਉੱਤੇ ਔਂਦੀ ਕੋਯੀ ਦਿਸੇ
ਓਹਨੂ ਪੌਣ ਦੀ ਸਕੀਮ ਜਦ ਘੜ ਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ

ਪੈਂਦਾ ਹੋਵੇ ਗਿਧਾ ਰਿੰਗ ਸੇਰੇਮਨੀ ਯਾਰ ਦੀ
ਸ਼ੁਰੁਵਾਤ ਹੋਯੀ ਹੋਵੇ ਸਜਰੇ ਪ੍ਯਾਰ ਦੀ
ਪੈਂਦਾ ਹੋਵੇ ਗਿਧਾ ਰਿੰਗ ਸੇਰੇਮਨੀ ਯਾਰ ਦੀ
ਸ਼ੁਰੁਵਾਤ ਹੋਯੀ ਹੋਵੇ ਸਜਰੇ ਪ੍ਯਾਰ ਦੀ
Girlfriend ਤੋਂ ਨਿਸ਼ਾਨੀ ਮਿਲੀ ਛੱਲਾ
ਓਹਨੂ ਘੁੱਟ ਕੇ ਮੁਠੀ 'ਚ ਜਦ ਫਡ ਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ

ਖੇਡ ਦਾ ਕਬੱਡੀ ਅਜੇ ਪਿਹਲੀ ਰੈਡ ਪਯੀ ਹੋਵੇ
ਓਏ ਜੱਫਾ ਪੈਂਦਾ ਵੇਖ ਤਾੜੀ ਲੋਕਾਂ ਨੇ ਵਜਾਈ ਹੋਵੇ
ਖੇਡ ਦਾ ਕਬੱਡੀ ਅਜੇ ਪਿਹਲੀ ਰੈਡ ਪਯੀ ਹੋਵੇ
ਓਏ ਜੱਫਾ ਪੈਂਦਾ ਵੇਖ ਤਾੜੀ ਲੋਕਾਂ ਨੇ ਵਜਾਈ ਹੋਵੇ
ਹਿੱਕ ਜ਼ੋਰ ਨਾਲ ਪਿਹਲਾ ਡੈਡ ਅੰਕ ਲੇਯਾ ਕੇ
ਥਾਪੀ ਮਾਰ ਜਦ ਲਾਇਨ ਉੱਤੇ ਖਾਦ ਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ

ਫੋਰ੍ਡ ਤੇ ਬੈਠਾ ਵਧ ਬਾਜਰੇ ਦਾ ਬਹੁੰਦਾ ਹੋਵੇ
ਮਸਤੀ ਦੇ ਵਿਚ ਗੀਤ ਵੇਰਾਇਸ ਦਾ ਗੌਂਦਾ ਹੋਵੇ
ਅਰਜਨ ਤੇ ਬੈਠਾ ਵਧ ਬਾਜਰੇ ਦਾ ਬਹੁੰਦਾ ਹੋਵੇ
ਮਸਤੀ ਦੇ ਵਿਚ ਗੀਤ ਵੇਰਾਇਸ ਦਾ ਗੌਂਦਾ ਹੋਵੇ
ਕੀਤੇ ਕੱਲੀ ਬਿਹ ਕੇ ਸੋਚੀਂ ਨੀ
ਅਸੀਂ ਕਿ ਨੀ ਕੀਤਾ ਤੇਰੇ ਲਾਯੀ'
ਕੀਤੇ ਕੱਲੀ ਬਿਹ ਕੇ ਸੋਚੀਂ ਕਿ ਨੀ ਕੀਤਾ ਤੇਰੇ ਲਾਯੀ
ਕੱਲੀ ਬਿਹ ਕੇ ਸੋਚੀਂ ਕਿ ਨੀ ਕੀਤਾ ਤੇਰੇ ਲਾਯੀ
ਹੇਕ ਲਾ ਕੇ ਹਥ ਕੰਨ ਉੱਤੇ ਧਾਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ

ਹੋ ਪੇਚਾਂ ਵਾਲੀ ਪਗ ਉੱਤੇ ਕਲਗੀ ਲਗਾ ਕੇ ਬਈ
ਨੋਕਾਂ ਵਾਲੀ ਜੁੱਤੀ ਨਾਲ ਸ਼ੇਰਵਾਨੀ ਪਾ ਕੇ ਬਈ
ਪੇਚਾਂ ਵਾਲੀ ਪਗ ਉੱਤੇ ਕਲਗੀ ਲਗਾ ਕੇ ਬਈ
ਨੋਕਾਂ ਵਾਲੀ ਜੁੱਤੀ ਨਾਲ ਸ਼ੇਰਵਾਨੀ ਪਾ ਕੇ ਬਈ
ਕੁੰਡਾ ਧਾਲੀਵਾਲ ਚੋਕਿ ਮਾਨ ਸੱਥ ਵਿਚੋਂ
ਜਦ ਫੁੱਲਾਂ ਵਾਲੀ ਕਾਰ ਵਿਚ ਛਡ ਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ

ਮੌਸਮ ਬਹਾਰ ਹੋਵੇ
ਨਵੀਂ ਨੁੱਕ ਕਾਰ ਹੋਵੇ
ਸੱਜੇ ਪਾਸੇ ਸੀਟ ਉੱਤੇ
ਸੱਜ ਵਿਆਹੀ ਨਾਰ ਹੋਵੇ
ਮੌਸਮ ਬਹਾਰ ਹੋਵੇ
ਨਵੀਂ ਨੁੱਕ ਕਾਰ ਹੋਵੇ
ਸੱਜੇ ਪਾਸੇ ਸੀਟ ਉੱਤੇ
ਸੱਜ ਵਿਆਹੀ ਨਾਰ ਹੋਵੇ

ਓਹਦੇ ਵਲ ਮੂੰਹ ਘੁਮਾ ਕੇ
ਹਥ ਪੋਲਾ ਜਿਹਾ ਲਾ ਕੇ
ਓਹਦੇ ਵਲ ਮੂੰਹ ਘੁਮਾ ਕੇ
ਹਥ ਪੋਲਾ ਜਿਹਾ ਲਾ ਕੇ
ਜਦ ਆਲ੍ਫ ਇਸ਼੍ਕ਼ ਦੀ ਪਧ ਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ
ਫੇਰ ਦਿਲ ਗਭਰੂ ਦਾ
ਉਦਜੂਨ ਉਦਜੂਨ ਕਰਦਾ

ਦੋਸਤੋ ਇੱਕ ਪੰਜਾਬ ਦਾ ਲੋਕ ਰੰਗ ,ਲੋਕ ਗਾਥਾ
ਮੈ ਤੁਹਾਡੇ ਸਾਮਣੇ ਪੇਸ਼ ਕਰਨ ਲਗਾ ਹਾਂ
ਸਾਡੇ ਬੁਜ਼ਰਗ ਗਾਉਂਦੇ ਆਏ ਹੈ ਕਲੀਆਂ
ਪਹਿਲਾਂ ਮਾਣਕ ਸਾਹਬ ਦੀ ਓਹਨਾ ਦੇ ਯੋਗਦਾਨ ਲਈ
ਜ਼ੋਰਦਾਰ ਤਾੜੀ ਕਲੀਆਂ ਦੇ ਬਾਦਸ਼ਾਹ ਦੇ ਲਈ
ਤੇ ਤੁਹਾਡਾ ਛੋਟਾ ਵੇਰ ਕਾਲੀ ਪੰਜਾਬ ਦਾ
ਲੋਕ ਰੰਗ ਤੇ ਉਹ ਵੀ ਲੋਕ ਤੱਥ ,ਲੋਕ ਸਚਾਈਆਂ
ਪੁਰਾਣੇ ਰੰਗ ਚ ਪੇਸ਼ ਕਰਨ ਜਾ ਰਿਹਾ ਹਾਂ
ਤੁਹਾਨੂੰ ਕਲੀ ਕਲੀ ਗੱਲ ਚੰਗੀ ਲਗੂੰਗੀ ਧਿਆਨ ਦੇਣਾ
Lyrics copyright : legal lyrics licensed by Lyricfind.
No unauthorized reproduction of lyric.

Comments for Udjoon Udjoon Karda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the left of the bulb
3| symbol to the right of the calculator
grid grid grid
grid grid grid
grid grid grid