song lyrics / Manmohan Waris / Udeekan lyrics  | FRen Français

Udeekan lyrics

Performer Manmohan Waris

Udeekan song lyrics by Manmohan Waris official

Udeekan is a song in Panjabi

ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ
ਆਪਣੇ ਵੱਲੋਂ ਰਖੀਏ ਪੂਰੀ ਕਰਕੇ ਤੈਇਯਰੀ
ਹੁੰਨ ਤਾਂ ਟਾਵੇ ਟਾਵੇ ਔਂਦੇ ਨੇ
ਸਾਹ ਮਿੱਤਰਾਂ ਨੂ ਸਚ ਅੱਕਖਾਂ
ਤੇਰਯਾਨ ਬਾਹਾ ਦੇ ਵਿਚ ਜਾਨ ਨਿਕਲ ਜੌ ਸਾਰੀ
ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ

ਦੇਖ ਤੇ ਤਾਣੀ ਵਾਂਗੂ ਨਾਲੋ ਟੁਟ ਦਿਆ ਗਇਆ ਨੇ
ਤੂਤ ਦੇ ਮੋਚੇ ਵਰਗੀ ਲਗੀ ਨਹੀ ਕੋਯੀ ਯਾਰੀ
ਸਾਨੂ ਸਾਵੇ ਸਿੱਕੇ ਰੱਖਿਆ ਏ
ਸਦਾ ਇਸ਼੍ਕ਼-ਈ ਨੇ ਸਚ ਅੱਕਖਾਂ
ਹਾਲ-ਈ ਤਕ ਤਾਂ ਬਣਦੀ ਕੀਮਤ ਨਹਿਯੋ ਉਤਾਰੀ
ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ

ਅੱਸੀ ਦਿੰਦੇ ਰਿਹ ਗਾਏ ਹੋਕਾ ਕਿਸੇ ਵੀ ਸੁਣੀ ਨਾ
ਕੀਤੇ ਹੋਵੇ ਨਾ ਕੋਯੀ ਰਸਤੇ ਦੀ ਸਵਾਰੀ
ਸਾਰਿਆ ਆਪੋ ਆਪਣੇ ਅੱਡੇ ਉੱਤੇ
ਉਤਰ ਗਇਆ ਸਚ ਅੱਕਖਾਂ
ਸਾਡੀ ਜ਼ਿੰਦਗੀ ਬਣਕੇ ਰਿਹ ਗਾਯੀ ਖਾਲੀ ਲਾਰੀ
ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ

ਬੇਬੇ ਪੁਛਦੀ ਕਿਹਨੇ ਪੂਤ ਮੇਰੇ ਨੂ ਪਟੇਆ ਆਏ
ਜਿਹਦੇ ਪਿੱਛਹੇ ਲਗ ਕੇ ਆਪਣੀ ਸ਼ਕਲ ਵਿਗਾੜੀ
ਰਬ ਲਕੋ ਲੈਂਦਾ ਆਏ ਓ ਚੀਜ਼ ਬੰਦੇ
ਦਿਆ ਨਜ਼ਰਾਂ ਤੋਂ ਸਚ ਅੱਕਖਾਂ
ਜਿਹੜੀ ਬਣ ਜਾਂਦੀ ਸੁਖਪਾਲ ਓਏ ਜਾਣੋ ਪਿਆਰੀ
ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ

ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ
ਆਪਣੇ ਵੱਲੋਂ ਰਖੀਏ ਪੂਰੀ ਕਰਕੇ ਤੈਇਯਰੀ
ਹੁੰਨ ਤਾਂ ਟਾਵੇ ਟਾਵੇ ਔਂਦੇ ਨੇ
ਸਾਹ ਮਿੱਤਰਾਂ ਨੂ ਸਚ ਅੱਕਖਾਂ
ਤੇਰੀਆਂ ਬਾਹਾ ਦੇ ਵਿਚ ਜਾਨ ਨਿਕਲ ਜੌ ਸਾਰੀ
ਬੈਠੇ ਵਿਚ ਉਡੀਕਾਂ ਖਬਰੇ ਕੱਦ ਤੂ ਆ ਜਾਣਾ
Lyrics copyright : legal lyrics licensed by Lyricfind.
No unauthorized reproduction of lyric.

Comments for Udeekan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the television
3| symbol at the bottom of the padlock
grid grid grid
grid grid grid
grid grid grid