song lyrics / Manmohan Waris / Toombi lyrics  | FRen Français

Toombi lyrics

Performer Manmohan Waris

Toombi song lyrics by Manmohan Waris official

Toombi is a song in Panjabi

ਏ ਸਮਾਂ ਏ ਉਮਰ ਏ ਪਿਆਰ ਨੀ ਮਿਲਣਾ
ਬੋਲ ਮੰਗਲ ਕਿਉਂ ਚੁੱਪ ਬੈਠਾ ਏ
ਕੱਲ ਤੈਨੂੰ ਇੰਨੇ ਇਕੱਠੇ ਯਾਰ ਨੀ ਮਿਲਨੇ
ਮੇਰੇ ਬੇ ਬੁੱਲੇ ਯਾਰੋ ਭੈਣੋ ਭਰਾਵੋ ਬਜ਼ੁਰਗੋ ਬੱਚਿਓ
ਤੁਹਾਡਾ ਤਹਿ ਦਿਲੋਂ ਧੰਨਵਾਦੀ ਆ
ਕ ਜਿਹੜਾ ਤੁਹਾਡਾ ਪਿਆਰ ਹੈ
ਦੀਨੋ ਦਿਨ ਵਧਦਾ ਜਾਂਦਾ
ਜਿਵੇ ਜਿਵੇ ਤੁਹਾਡਾ ਪਿਆਰ ਵਡੀ ਜਾਂਦਾ
ਉਵਵੇ ਉਵਵੇ ਤੁਹਾਡਾ ਇਹਸਾਸ ਵਡੀ ਜਾਂਦਾ
ਤੇ ਜਿਮੀਵਾਰੀਆ ਵਦ ਰਹੀਆਂ ਆ
ਸੋ ਸਾਡੇ ਤੀਨੇ ਭਰਾਵਾਂ ਲਈ ਦੁਆ ਕਰਿਓ
ਕ ਜੋ ਜਿਮੀਵਾਰੀਆ ਤੁਸੀਂ ਪਾ ਰਹੇ ਹੋ
ਕ ਤੁਹਾਡਾ ਪਿਆਰ ਸਾਡੇ ਲਈ
ਸਦਾ ਲਈ ਇਸੇ ਤਰਾਂ ਸਲਾਮਤ ਰਹੇ
Lyrics copyright : legal lyrics licensed by Lyricfind.
No unauthorized reproduction of lyric.

Comments for Toombi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol to the right of the television
3| symbol at the bottom of the smiley
grid grid grid
grid grid grid
grid grid grid