song lyrics / Manmohan Waris / Tinn Dhanvaad lyrics  | FRen Français

Tinn Dhanvaad lyrics

Performer Manmohan Waris

Tinn Dhanvaad song lyrics by Manmohan Waris official

Tinn Dhanvaad is a song in Panjabi

ਤੁਹਾਡਾ response ਦੇਖ ਕੇ
ਇਹ ਸਾਰੀ ਰੰਗਤ ਦੇਖ ਕੇ
ਮੈਨੂੰ ਲੱਗ ਰਿਹਾ ਹੈ
ਕਿ ਪੂਰਾ ਸ਼ਿਖਰ ਤੇ ਮੇਲਾ ਜਾ ਰਿਹਾ ਹੈ
ਇੱਕ ਬਾਰ ਜ਼ੋਰਦਾਰ ਤਾੜੀ ਮਾਰੋ
ਸਾਰੇ ਜਨ

ਬਹੁਤ ਸ਼ੁਕਰ ਗੁਜਾਰ ਹਾਂ
ਤੁਹਾਡੇ ਅਸੀਂ ਤਿੰਨੋ ਭਰਾ
ਜੋ ਅਸੀਂ ਸੰਗੀਤ ਗਾਉਂਦੇ ਹਾਂ
ਓ ਅਸੀਂ ਉਹ ਗਾਉਂਦੇ ਹਾਂ
ਜੋ ਸਾਡੇ ਬਾਕੀ ਉਸਤਾਦਾਂ ਨੇ
ਤੇ ਸਾਡੇ ਸਵਰਗਵਾਸੀ
ਉਸਤਾਦ ਜਸਵੰਤ ਸਿੰਘ ਭਵਰਾ ਸਾਹਿਬ
ਨੇ ਸਾਨੂ ਸਿਖਾਇਆ
ਓਹਨਾ ਦੇ ਨਾਂ ਤੇ ਇੱਕ ਬਾਰ ਜ਼ੋਰਦਾਰ ਤਾੜੀ
ਜੋ ਕੁਛ ਅਸੀਂ ਗਾਉਂਦੇ ਹਾਂ
ਸਾਡੇ subject ਜੋ ਸਾਡੀ ਸੋਚ ਹੈ
ਜੋ ਇੱਕ ਮੁਹਾਰ ਇਹਨੇ ਲੰਬੇ ਸਮੇ ਤੋਂ
ਪੂਰਾ 21ਮਾ ਸਾਲ ਚਲ ਪਿਆ ਹੈ
ਓਹਨੂੰ ਕਾਇਮ ਰੱਖਿਆ ਅਸੀਂ
ਉਹ ਸਾਡੇ ਮਾਤਾ ਪਿਤਾ ਦੀ ਸੋਚ ਹੈ
ਸਾਡੇ ਪਿਤਾ ਜੀ ਸਾਡੇ ਮਾਤਾ ਜੀ
ਇੱਕ ਬਾਰੀ ਸਾਡੇ ਮਾਪਿਆਂ ਲਈ
ਓਹਨਾ ਲਈ ਵੀ ਜ਼ੋਰਦਾਰ ਤਾੜੀ
ਤੇ ਓਹਦੇ ਤੋਂ ਬਾਦ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ
ਕਿਉਕਿ ਜੇ ਸਰੋਤੇ ਨੀ ਨਾਲ ਹੈਗੇ
ਜਿੰਨੀਆਂ ਮਰਜ਼ੀਆਂ ਹਰਕਤਾਂ
ਮਾਰੀ ਜਾਓ
ਜਿੰਨਾ ਮਰਜ਼ੀ ਵਦੀਆਂ ਸਾਹਿਤਿਕ ਗਾਇ ਜਾਓ
ਜਿੰਨਾ ਮਰਜ਼ੀ ਅਸ਼ਲੀਲ ਗਾਇ ਜਾਓ
ਜਿੰਨਾ ਮਰਜ਼ੀ ਸ਼ੋਸ਼ਾ ਗਾਇ ਜਾਓ
ਜੇ ਸਰੋਤੇ ਨੀ ਨਾਲ ਹੈਗੇ
ਤੇ ਕਲਾਕਾਰ ਆਪਣੇ ਕਮਰੇ ਜੋਗਾ ਰਹਿ ਜਾਂਦਾ ਹੈ
ਸੋ ਜਿਉਂਦੇ ਵਸਦੇ ਇੱਕ ਵਾਰ ਜ਼ੋਰਦਾਰ ਤਾੜੀ
ਤੁਹਾਡੇ ਲਾਇ ਸ਼ੁਰੂ ਕਰੀਏ
Lyrics copyright : legal lyrics licensed by Lyricfind.
No unauthorized reproduction of lyric.

Comments for Tinn Dhanvaad lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol to the right of the envelope
3| symbol to the left of the smiley
grid grid grid
grid grid grid
grid grid grid