song lyrics / Manmohan Waris / Sheran Dian Kookan! lyrics  | FRen Français

Sheran Dian Kookan! lyrics

Performer Manmohan Waris

Sheran Dian Kookan! song lyrics by Manmohan Waris official

Sheran Dian Kookan! is a song in Panjabi

ਜਦੋ ਨਵੀ ਨਵੀ ਜਵਾਨੀ ਚੜੀ ਸਾਡੇ ਤੇ ਅਜੇ
15-16 ਸਾਲਾਂ ਨੂੰ ਟੱਪੇ ਸੀ
ਤੇ ਇਕ ਦਿਨ ਨਾ ਕਣਕ ਦੀ ਵੜ ਦੇ ਆਉਣੀ ਕਰਦੇ ਸੀ
ਪੇਠੇ ਬੀਜਣੇ ਸੀ ਰਾਤ ਨੂੰ ਰੌਣੀ ਕਰਦੇ ਸੀ
ਬੈਟਰੀ ਜੱਗ ਦੀ ਦੇਖ ਕੇ ਪਿੰਡ ਦੇ ਦੋ ਚਾਰ ਯਾਰ ਉਹਵੀ ਕੱਠੇ ਹੋ ਕੇ ਆਗੇ
ਓਹਨਾ ਦੇ ਦੋ ਚਾਰ ਪੈਗ ਲੱਗੇ ਹੋਏ ਸੀ ਪਹਿਲਾਂ ਤੋਂ
ਅਸੀਂ ਕੰਮ ਕਰੀਏ ਉਹ ਕੋਲ ਬੈਠੇ ਪੀ ਗਏ
ਉਹ ਜਿਆਦਾ ਸ਼ਰਾਬੀ ਹੋ ਗਏ
ਉਹ ਕੂਕਾਂ ਮਾਰਨ ਲੱਗ ਗਏ
ਹੈ ਏਦਾਂ ਹੋਰ ਮਰਦੋ ਏਦਾਂ
ਹੁਣ ਅਗਲੀ ਗੱਲ ਸੁਣੋ
ਜਿਹੜੇ ਪਿੰਡ ਦੇ ਸਰਪੰਚ ਸਾਹਿਬ ਜੀ ਉਹ ਮੇਰੇ ਦੋਸਤ ਦੇ ਚਾਚਾ ਜੀ ਸੀ
ਉਹ ਹੂਕਾਂ ਸੁਨ ਕੇ ਪਿੰਡੋ ਆ ਗਏ ਪਤਾ ਨੀ ਮੁੰਡਿਆਂ ਨੂੰ ਕੀ problem ਹੋ ਗਈ
ਜਦੋ ਤੁਰੇ ਆਉਣ ਤੇ ਮੇਰਾ ਦੋਸਤ ਕਹਿੰਦਾ ਓਏ ਪੰਗਾ ਪੈ ਗਿਆ
ਚਾਚਾ ਤੁਰਿਆ ਆਉਂਦਾ ਹੁਣ ਸਾਡੀ ਛਿੱਤਰ ਪਰੇਡ ਵੀ ਹੋਣੀ ਆ ਤੇ ਗਾਲਾਂ ਵੀ ਪੈਣੀਆਂ
ਕਹਿੰਦੇ ਚੰਗੇ ਰਾਵਾਂਗੇ ਅਸੀਂ ਕਹਿਣਾ ਵੀ ਨਾਲ ਦੇ ਕਮਾਦ ਚ ਗਿਦੜ ਕੂਕਾਂ ਮਾਰਦੇ ਸੀ
ਪਰ ਜਿਹੜਾ ਅਸਲ ਪੰਜਾਬੀ ਕਹਿੰਦਾ ਸੁਣ ਓਏ
ਚਾਹੇ ਤੇਰਾ ਚਾਚਾ ਛਿੱਤਰ ਪਰੇਡ ਕਰੇ ਚਾਹੇ ਗਾਲਾਂ ਕੱਢੇ
ਕੂਕਾਂ ਸ਼ੇਰ ਹੀ ਮਾਰਦੇ ਸੀ ਗੇ
ਜਦੋ ਤੁਸੀਂ ਪਿੰਡੋ ਇਥੇ ਨੂੰ ਤੁਰੇ ਸੀ ਬੱਲੇ ਬੱਲੇ ਓਥੇ ਵੀ ਪੂਰੀ ਸੀ
ਜਿਹੜੇ ਹੁਣ ਤੁਹਾਡੇ ਪੰਜਾਬ ਚ ਭੈਣ ਭਰਾ ਦੋਸਤ ਵਸਦੇ ਆ
ਓਹਨਾ ਦੀ ਓਥੇ ਵੀ ਬੱਲੇ ਬੱਲੇ ਆ
ਸੋ ਤੁਹਾਡੀ ਜਵਾਨੀ ਵੇਲੇ ਦੀ ਇਕ ਗੱਲ
ਜਦੋ ਹਰ ਇਕ ਨੌਜਵਾਨ ਛੋਟੀ ਛੋਟੀ ਗੱਲ ਚੋ ਖੁਸ਼ੀ ਲੈ ਲੈਂਦਾ
ਕਹਿੰਦੇ ਵੇਲੇ ਓਹਤੋਂ ਓਹਦਾ ਦਿਲ ਸਾਂਭਿਆ ਨੀ ਸਾਂਭ ਹੁੰਦਾ
ਮੈ ਪੇਸ਼ ਕਰਨ ਲਗਾ ਗੱਲ ਚੰਗੀ ਲੱਗੂ ਗਈ ਤੁਹਾਨੂੰ
Lyrics copyright : legal lyrics licensed by Lyricfind.
No unauthorized reproduction of lyric.

Comments for Sheran Dian Kookan! lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol to the right of the clock
3| symbol to the right of the eye
grid grid grid
grid grid grid
grid grid grid