song lyrics / Manmohan Waris / Pind Di Panchayat lyrics  | FRen Français

Pind Di Panchayat lyrics

Performer Manmohan Waris

Pind Di Panchayat song lyrics by Manmohan Waris official

Pind Di Panchayat is a song in Panjabi

ਪਿੰਡ ਦੀ ਪੰਚਾਇਤ ਪੇਸ਼ ਕਰ ਰਿਹਾ ਧਿਆਨ ਦਿਓ

ਚੌਂਕੀਦਾਰ ਘਰੋਂ ਘਰੀ ਆ ਕੇ ਕਿਹ ਗਿਆ
ਆਜੋ ਭੀ ਪੰਚਾਇਤ ਘਰੇ ਕੱਠ ਬਿਹ ਗਿਆ
ਚੌਂਕੀਦਾਰ ਘਰੋਂ ਘਰੀ ਆ ਕੇ ਕਿਹ ਗਿਆ
ਆਜੋ ਭੀ ਪੰਚਾਇਤ ਘਰੇ ਕੱਠ ਬਿਹ ਗਿਆ
ਮੁੱਦੇ ਬੰਨੇ ਨੇ ਗੰਭੀਰ ਜਿਹੜੇ ਜਿਹੜੇ ਮਿਤਰੋ
ਅੱਜ ਹੋਣਗੇ

ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ
ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ

ਹੋ ਇੱਕ ਰੌਲਾ ਭਾਈਆਂ ਵਿਚ ਚੱਲੇ ਵੰਢ ਦਾ
ਵੱਡਾ ਰੌਲਾ union ਖਾ ਗੀ fund ਦਾ
ਹੋ ਇੱਕ ਰੌਲਾ ਭਾਈਆਂ ਵਿਚ ਚੱਲੇ ਵੰਢ ਦਾ
ਵੱਡਾ ਰੌਲਾ union ਖਾ ਗੀ fund ਦਾ
ਟੋਬੇ ਵਾਲਾ ਸਾਧ ਛੇੜ ਦਾ ਜਨਾਨੀਆਂ
ਟੋਬੇ ਵਾਲਾ ਸਾਧ ਛੇੜ ਦਾ ਜਨਾਨੀਆਂ
ਭਾਂਡਾ ਭੰਨਣਾ ਹੀ ਚਲਦੇ ਪਖੰਡ ਦਾ
ਬਾਜ ਬਾਬਿਆਂ ਦੇ ਜਾਣਗੇ ਓ ਗੇੜੇ ਮਿਤਰੋ
ਅੱਜ ਹੋਣਗੇ

ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ
ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ

ਪਾਣੀ ਖੜਾ ਸਡ਼ਕ ਚ ਨਾਲੀ ਟੁੱਟ ਗਈ
ਅਧੀ ਰਾਤੀ ਕਿਸੇ ਦੇ ਕੋਈ ਟੂਣਾ ਸੁੱਟ ਗਈ
ਪਾਣੀ ਖੜਾ ਸਡ਼ਕ ਚ ਨਾਲੀ ਟੁੱਟ ਗਈ
ਅਧੀ ਰਾਤੀ ਕਿਸੇ ਦੇ ਕੋਈ ਟੂਣਾ ਸੁੱਟ ਗਈ
ਮੀਹਂ ਨਾਲ ਛੱਤ ਚੋਂਦੀ ਆ ਸਕੂਲ ਦੀ
ਮੀਹਂ ਨਾਲ ਛੱਤ ਚੋਂਦੀ ਆ ਸਕੂਲ ਦੀ
ਪਿੰਡ ਦਿਆਂ ਜਵਾਕਾ ਦੀ ਪੜਾਈ ਛੁਟ ਗਈ
ਕੀਤੇ ਜਾਂ ਨਾ future ਟਰੇਡੇ ਮਿਤਰੋ
ਅੱਜ ਹੋਣਗੇ

ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ
ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ

ਇਕ ਰੌਲਾ ਸਾਂਝੀ ਸ਼ਾਮਲਾਟ ਦੱਬੀ ਦਾ
ਪੰਗਾ ਪਿਆ ਕਿੱਸੇ ਦੀ ਜਨਾਨੀ ਕਭੀ ਦਾ
ਇਕ ਰੌਲਾ ਸਾਂਝੀ ਸ਼ਾਮਲਾਟ ਦੱਬੀ ਦਾ
ਪੰਗਾ ਪਿਆ ਕਿੱਸੇ ਦੀ ਜਨਾਨੀ ਕਭੀ ਦਾ
ਤੀਜੇ ਪਿੰਡੋ ਕਰਦੀ ਮੰਡੀਰ ਆਸ਼ਕੀ
ਤੀਜੇ ਪਿੰਡੋ ਕਰਦੀ ਮੰਡੀਰ ਆਸ਼ਕੀ
ਵੈਲੀਆਂ ਦਾ ਕਯੋ ਨੀ ਕੋਈ ਹੱਲ ਲੱਭੀ ਦਾ
ਜਿਹੜੇ ਮਾਰ ਦੇ ਨਾਜਾਇਜ ਪਿੰਡ ਗੇੜੇ ਮਿਤਰੋ
ਅੱਜ ਹੋਣਗੇ

ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ
ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ

Gill Raunta ਕਰਦਾ ਫਿਕਰ ਪਿੰਡ ਦਾ
ਆਪੋ ਵਿਚ ਲੱੜ ਜਿਹੜਾ ਜਾਂਦਾ ਖਿੰਡ ਦਾ
Gill Raunta ਕਰਦਾ ਫਿਕਰ ਪਿੰਡ ਦਾ
ਆਪੋ ਵਿਚ ਲੱੜ ਜਿਹੜਾ ਜਾਂਦਾ ਖਿੰਡ ਦਾ
ਰੌਲਾ ਚਲੇ ਮੰਦਿਰ ਤੇ ਗੁਰੂ ਘਰ ਦਾ
ਰੌਲਾ ਚਲੇ ਮੰਦਿਰ ਤੇ ਗੁਰੂ ਘਰ ਦਾ
ਸਾਰਾ ਰੌਲਾ ਬਸ ਚੌਧਰ ਤੇ ਹਿੰਡ ਦਾ
ਜਿਹੜੇ ਝਗੜੇ ਦੁਖੜੇ ਸਹੇੜੇ ਮਿਤਰੋ
ਅੱਜ ਹੋਣਗੇ

ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ
ਹੋਣਗੇ ਪੰਚਾਇਤ ਚ ਨਬੇੜੇ ਮਿਤਰੋ
ਅੱਜ ਹੋਣਗੇ
Lyrics copyright : legal lyrics licensed by Lyricfind.
No unauthorized reproduction of lyric.

Comments for Pind Di Panchayat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol at the top of the helmet
3| symbol at the top of the heart
grid grid grid
grid grid grid
grid grid grid