song lyrics / Manmohan Waris / Pari Lagdi lyrics  | FRen Français

Pari Lagdi lyrics

Performer Manmohan Waris

Pari Lagdi song lyrics by Manmohan Waris official

Pari Lagdi is a song in Panjabi

Entry ਤੂ ਮਾਰੀ ਜੱਦ ਸ਼ਜ ਧੱਜ ਕੇ
ਬਣ ਥਣ ਕੇ ਤੇ ਪੂਰਾ ਗੱਜ ਵੱਜ ਕੇ

Entry ਤੂ ਮਾਰੀ ਜੱਦ ਸ਼ਜ ਧੱਜ ਕੇ
ਬਣ ਥਣ ਕੇ ਤੇ ਪੂਰਾ ਗੱਜ ਵੱਜ ਕੇ

ਓ ਆ ਕੌਣ ਆ ਗਾਯੀ ਸਾਰੇ ਹੋ ਗਾਏ ਹੈਰਾਨ
ਹਾਨਣਾਂ ਦੇ ਵਿਚ ਇਹਨੀ ਖਰੀ ਲੱਗਦੀ

ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਰੀ ਲੱਗਦੀ
ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਰੀ ਲੱਗਦੀ

ਮਿਹੰਦੀ ਰੰਗਾ ਝੁਮਕਾ ਤੇ ਸੂਰਮਾ ਕਮਾਲ
ਚਨ ਜਿਹਾ ਮੁੱਖੜਾ ਤੇ ਘਟਾਵਾਂ ਜਹੇ ਵਾਲ

ਮਿਹੰਦੀ ਰੰਗਾ ਝੁਮਕਾ ਤੇ ਸੂਰਮਾ ਕਮਾਲ
ਚਨ ਜਿਹਾ ਮੁੱਖੜਾ ਤੇ ਘਟਾਵਾਂ ਜਹੇ ਵਾਲ

ਨਜ਼ਰਾ ਨਸ਼ੀਲਿਯਾ ਨਾਲ ਪਿਹਲੀ ਝਾਕ ਮਾਰੀ
ਮੁੰਡੇਯਾ ਦੀ ਮੰਡਲੀ ਤਾ ਮਰੀ ਅੱਜ ਦੀ

ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਰੀ ਲੱਗਦੀ
ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
ਟੌਰ ਸ਼ੋਰ ਕੱਢ ਕੇ ਤਾ ਪਰੀ ਲੱਗਦੀ

ਵਾਰੇ ਵਾਰੇ ਜਾਵਾਂ ਮੈ ਬਣਓਣ ਵੱਲੇ ਤੇ
100 ਵਾਰੇ ਸਦਕੇ ਸਜਾਉਣ ਵਾਲੇ ਤੇ

ਵਾਰੇ ਵਾਰੇ ਜਾਵਾਂ ਮੈ ਬਣਓਣ ਵੱਲੇ ਤੇ
100 ਵਾਰੇ ਸਦਕੇ ਸਜਾਉਣ ਵਾਲੇ ਤੇ

ਤੇਰੀ ਖੂਬਸੂਰਤੀ ਦੇ ਗੀਤ ਸੁਣ ਸੁਣ
ਸਿਆਲਾ ਵਾਲੀ ਹੀਰ ਡਰੀ ਡਰੀਂ ਲੱਗਦੀ

ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਾਰੀ ਲੱਗਦੀ
ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਾਰੀ ਲੱਗਦੀ

Fit ਸੂਟ ਦਸਦਾ ਸਰੀਰ ਘੁੰਦੇਆ
ਪਿਯਾ ਲਿਸਕਾਰਾ ਅਖਾਂ ਗਾਈਆ ਚੁੰਦਿਆਂ

Fit ਸੂਟ ਦਸਦਾ ਸਰੀਰ ਘੁੰਦੇਆ
ਪਿਯਾ ਲਿਸਕਾਰਾ ਅਖਾਂ ਗਾਈਆ ਚੁੰਦਿਆਂ

ਹਮਸਫ਼ਰ ਹੋਵੇ ਜੇ ਨਾਲ ਤੇਰੇ ਜਿਹੀ
ਇਸ਼ਕੇ ਦੀ ਲਾਲ ਬਤੀ ਹਰੀ ਲੱਗਦੀ

ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਰੀ ਲੱਗਦੀ
ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਰੀ ਲੱਗਦੀ
ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
ਟੋਰ ਸ਼ੋਰ ਕੱਢ ਕੇ ਤਾਂ ਪਰੀ ਲੱਗਦੀ
ਤੇਰੀ ਜਿੰਨੀ ਸੋਹਣੀ ਪਿਹਲਾ ਹੋਰ ਕੋਈ ਨਾਹ
Make up ਕਰਕੇ ਤਾ ਪਰੀ ਲੱਗਦੀ
Lyrics copyright : legal lyrics licensed by Lyricfind.
No unauthorized reproduction of lyric.

Comments for Pari Lagdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the right of the bulb
3| symbol to the left of the clock
grid grid grid
grid grid grid
grid grid grid