song lyrics / Manmohan Waris / Oh Kehndi lyrics  | FRen Français

Oh Kehndi lyrics

Performer Manmohan Waris

Oh Kehndi song lyrics by Manmohan Waris official

Oh Kehndi is a song in Panjabi

ਉਹ ਕਹਿੰਦੀ ਮੈ ਚਨ ਤੇ ਜਾਣਾ
ਮੰਗ ਦੇਖੋ ਕਿੰਨੀ ਵੱਡੀ ਰਖੀ ਹੈ
ਉਹ ਕਹਿੰਦੀ ਮੈ ਚਨ ਤੇ ਜਾਣਾ
ਤੇ ਸਾਨੂ ਲਗੇ ਦੂਰ Ludhiana
ਮੈ ਕਿਹਾ ਔਂਕਾਦ ਨੀ ਮੇਰੀ
ਤੇ ਉਹ ਕਹਿੰਦੀ ਗੱਲ ਬਾਤ ਨੀ ਮੇਰੀ
ਮੈ ਕਿਹਾ ਮੈ ਨੀ ਤਾਜ ਬਣਾਉਣੇ
ਗੱਲਾਂ ਨਾਲ ਨੀ ਤਾਰੇ ਲਾਉਣੇ
ਓਏ ਬੁੜ ਬੁੜ ਕਰਦੀ ਰਾਹੇ ਪੈ ਗਈ
Roadways ਦੀ ਬੱਸ ਵਿਚ ਬਹਿ ਗਈ
ਮੈ ਸੋਚੇਆ ਚਨ ਤੇ ਚਲੀ
ਕਿੱਤੇ ਭੁੱਲ ਨਾ ਜਾਵੇ ਕਲਮ ਕਲੀ
ਉਹ ਦਿਨ ਦੀ ਨੀ ਨਜ਼ਰੀਂ ਪੈਂਦੀ
ਖੋਰੇ ਕਿਸ ਦੁਨੀਆਂ ਚ ਰਹਿੰਦੀ
ਓਹਦਾ ਕਿ ਬਨਾਨਾ ਸੀ
ਸੁਖਪਾਲ ਨਾਲ ਰਹਿ ਕੇ
ਹੁਣ ਦਰਸ਼ਨ ਦੋਊ
ਕਦੇ ਦਰਸ਼ਨ ਦਿਓ ਚਨ ਵਿਚ ਬਹਿ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Oh Kehndi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the left of the bulb
3| symbol at the top of the house
grid grid grid
grid grid grid
grid grid grid