song lyrics / Manmohan Waris / Noor Jahan Di Salwar lyrics  | FRen Français

Noor Jahan Di Salwar lyrics

Performer Manmohan Waris

Noor Jahan Di Salwar song lyrics by Manmohan Waris official

Noor Jahan Di Salwar is a song in Panjabi

ਲਾਲ ਕਿੱਲੇ ਚ ਲਾਲ ਕਿੱਲੇ ਚ
ਇਕ building ਬਰਖੁਰਦੀ ਸਾਂਭ ਕੇ ਰੱਖੀ ਹੋਈ ਆਂ
ਸ਼ਾਹ ਜਹਾਨ ਦੀ ਉਸ ਅੰਦਰ ਤਲਵਾਰ ਸਾਂਭ ਕੇ ਰੱਖੀ ਹੋਈ ਆ
ਲਾਲ ਕਿੱਲੇ ਚ ਇਕ building ਬਰਖੁਰਦੀ ਸਾਂਭ ਕੇ ਰੱਖੀ ਹੋਈ ਆਂ
ਸ਼ਾਹ ਜਹਾਨ ਦੀ ਉਸ ਅੰਦਰ ਤਲਵਾਰ ਸਾਂਭ ਕੇ ਰੱਖੀ ਹੋਈ ਆ
ਰਾਣੀ ਝਾਂਸੀ ਦੀ ਜੰਗੀਰ ਪੋਸ਼ਾਕ ਦਿਲਬਰਾ ਖੁਰਦ ਬੁਰਦ ਹੈ
ਰਾਣੀ ਝਾਂਸੀ ਦੀ ਜੰਗੀਰ ਪੋਸ਼ਾਕ ਦਿਲਬਰਾ ਖੁਰਦ ਬੁਰਦ ਹੈ
ਪਰ ਨੂਰ ਜਹਾਨ ਦੀ ਸਲਵਾਰ ਉਸ ਅੰਦਰ ਸਾਂਭ ਕੇ ਰੱਖੀ ਹੋਈ ਏ

ਓਏ ਵਿਰਸਾ ਵੀ ਸੋ ਗਿਆਰਹ ਵਾਰਿਸ ਕਤਲ ਨਿਗ੍ਹਾ ਦਿੱਤਾ
ਇਸ ਵਿਚ ਸਾਜ ਅਡ ਗਿਆ ਕਮਲ ਵੀਰ ਸਰਦਾਰ ਦਾ
ਚੋਂਕੀ ਮਾਨ ਚ ਬੈਠਾ ਲਿਖਦਾ ਧਾਰੀਵਾਲ ਬਾਈ ਮੈ ਸਦਕੇ
ਗੁੰਡਾ ਸਿੰਘ ਜੋ ਲਿਖਾਰੀ ਪੁੱਤ ਜੋ ਲੰਬੜਦਾਰ ਦਾ

ਦੋਸਤੋ ਇਕ ਗੱਲ ਕਰਨ ਜਾ ਰਹੇ ਆ ਸਮਾਜਿਕ ਕਰਨ ਲੱਗੇ ਆ
ਬਿਲਕੁਲ ਨਵੀ ਕਰਨ ਲੱਗੇ ਆ
ਕਉਂਕਿ ਸਾਡੇ ਪਰਿਵਾਰ ਦਾ ਇਹ ਪਹਿਲਾ ਤੋਂ ਹੀ ਰਿਹਾ
ਚਾਹੇ child labour ਹੋਵੇ ਚਾਹੇ ਧੀਆਂ ਵਾਲੀ ਗੱਲ ਹੋਵੇ
ਰੁੱਖਾਂ ਦੀ ਗੱਲ ਹੋਵੇ ਪਾਣੀਆਂ ਦੀ ਹੋਵੇ ਨਸ਼ਿਆਂ ਦੀ ਹੋਵੇ
ਹਮੇਸ਼ਾ ਕੋਈ ਨਾ ਕੋਈ ਵੱਖਰੀ ਗੱਲ ਕਰਦੇ ਰਹਿਣੇ ਆ
ਇਕ ਬੜੀ ਵੱਡੀ ਅਫਵਾਹ ਪੂਰੀ ਦੁਨੀਆ ਚ ਘੁੰਮ ਰਹੀ ਆ
ਕੀ 2012 ਦੇ ਵਿਚ ਦੁਨੀਆ ਹੀ ਖਤਮ ਹੋ ਜਾਣੀ ਆ
ਇਹ subject ਕੱਢਿਆ ਅਸੀਂ ਕੀ ਆਪਣੇ ਬੱਚਿਆਂ ਦੇ ਵਿਚੋਂ ਇਹ ਅਫਵਾਹ ਦਾ ਡਰ ਕੱਢਿਆ ਜਾਵੇ
ਬਾਬਾ ਤੇ ਇਹ ਕਹਿ ਕੇ ਗਯਾ ਕੀ ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ
ਜਾ ਕਰਤਾ ਸ੍ਰਿਸਟਿ ਕੋ ਸਾਜੇ ਆਪੇ ਜਾਣੇ ਸੋਈ
Lyrics copyright : legal lyrics licensed by Lyricfind.
No unauthorized reproduction of lyric.

Comments for Noor Jahan Di Salwar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol to the left of the bulb
3| symbol at the top of the target
grid grid grid
grid grid grid
grid grid grid