song lyrics / Manmohan Waris / Milan Yaar Nu lyrics  | FRen Français

Milan Yaar Nu lyrics

Performer Manmohan Waris

Milan Yaar Nu song lyrics by Manmohan Waris official

Milan Yaar Nu is a song in Panjabi

ਕਾਲੀ ਰਾਤ ਤੇ ਕਾਲਾ ਈ ਬਾਣਾ
ਭਾਵੇ ਵੇਖਣਾ ਪਈ ਜਾਏ ਤਾਣਾ
ਟਲਦਾ ਨੀ ਪਰ ਏ ਮਰਜਾਨਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਜਾਣਾ ਈ ਜਾਣਾ
ਜਾਣਾ ਈ ਜਾਣਾ

ਲੋਕੀ ਕਹਿੰਦੇ ਫਾਹਾ ਧੁੰਦ ਦਾ
ਆਸ਼ਕ ਲੇਂਦੇ ਲਾਹਾ ਧੁੰਦ ਦਾ
ਸ਼ਬਦੇ ਵਿਚ ਕੁਝ ਰੱਖਿਆ ਹੁੰਦਾ
ਰੱਬ ਹੀ ਜਾਣੇ ਤਕਿਆ ਹੁੰਦਾ
ਕਾਦਲਾ ਗੇ ਜੇ ਵਰਤੁ ਭਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਜਾਣਾ ਈ ਜਾਣਾ
ਜਾਣਾ ਈ ਜਾਣਾ

ਪੈਲਾਂ ਪਾਓਂਦਾ ਜਾਂਦਾ ਏ ਜੱਟ
ਕੱਟ ਜਾਂਦਾ ਏ ਬਿਜਲੀ ਦਾ ਕਟ
ਇੱਕ ਪਾਸੇ ਦਾ fuse ਉਡਾ ਕੇ
ਸਫੇ ਜਗਾਹ ਤੇ ਬੁਲੇਟ ਖਡ਼ਾ ਕੇ
ਕਿਹੰਦਾ ਲੈ ਜਾਏ ਜਿਨੇ ਲੈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਜਾਣਾ ਈ ਜਾਣਾ
ਜਾਣਾ ਈ ਜਾਣਾ

ਯਾਰ ਦੀ ਗਲੀ ਦੇ ਸਾਬ ਬਹਾਦਰ
ਕਰਦੇ ਪੂਰਾ ਪੂਰਾ ਆਦਰ
ਇੱਕ ਸੂ ਦੇ ਪੱਤੇ ਤੇ ਲੱਗੇ
ਛਡ ਆਉਂਦੇ ਜੇ ਨਾ ਘਰ ਲੱਭੇ
ਕਰ ਦਿੱਤਾ ਹਰ ਇੱਕ ਨੂੰ ਕਾਨਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਜਾਣਾ ਈ ਜਾਣਾ
ਜਾਣਾ ਈ ਜਾਣਾ

Sukhpal ਦੀਆਂ ਓ ਬਾਹਾਂ ਦੇ ਵਿਚ
ਭੁਲ ਜਾਏ ਔਕਾਤ ਰਾਹਾਂ ਦੇ ਵਿਚ
ਠੰਡੇ ਹੱਥ ਜਦ ਲਵਾ ਮੁਹ ਤੇ
ਕਿਹੰਦੀ ਵਿਗੜ ਗਿਆ ਏ ਤੂੰ ਤੇ
ਫਿਰ ਬਣ ਜਾਵਾ ਬੀਬਾ ਰਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਮਿਲਣ ਯਾਰ ਨੂੰ
ਮਿਲਣ ਯਾਰ ਨੂੰ ਜਾਣਾ ਈ ਜਾਣਾ
ਜਾਣਾ ਈ ਜਾਣਾ
ਜਾਣਾ ਈ ਜਾਣਾ
Lyrics copyright : legal lyrics licensed by Lyricfind.
No unauthorized reproduction of lyric.

Comments for Milan Yaar Nu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol to the left of magnifying glass
3| symbol at the bottom of the smiley
grid grid grid
grid grid grid
grid grid grid