song lyrics / Manmohan Waris / Maa Balaundi Aa lyrics  | FRen Français

Maa Balaundi Aa lyrics

Performer Manmohan Waris

Maa Balaundi Aa song lyrics by Manmohan Waris official

Maa Balaundi Aa is a song in Panjabi

ਹੋ ਜਿਥੇ ਜਮੇਯਾ ਜਿਥੇ ਪਲੇਯਾ
ਰਹਿੰਦਾ ਸੀ ਮਿੱਟੀ ਵਿਚ ਰਲ਼ੇਯਾ
ਹੋ ਜਿਥੇ ਜਮੇਯਾ ਜਿਥੇ ਪਲੇਯਾ
ਰਹਿੰਦਾ ਸੀ ਮਿੱਟੀ ਵਿਚ ਰਲ਼ੇਯਾ
ਥਾਂ ਬਲੋਂਦੀ ਆ
ਓ ਥਾਂ ਬਲੋਂਦੀ ਆ
ਬੋਡ ਦੀ ਛਾ ਬਲੋਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ

ਬੱਚਿਆਂ ਬਾਜੋਂ ਰੋਣਕ ਨਾਹੀ
ਬੱਚਿਆਂ ਬਾਜੋਂ ਸਖਨੇ ਵਹਿੜੇ
ਰੀਝਾਂ ਲਾ ਕੇ ਤਕਦੀ ਰਿਹੰਦੀ
ਕਦੋ ਤੂ ਆ ਕੇ ਤੱਕਣੇ ਵੇਹੜੇ
ਕਦੇ ਉਡਾਵੇ ਚਿੜੀਆਂ
ਕਦੇ ਉਡਾਵੇ ਚਿੜੀਆਂ
ਤੇ ਕਦੇ ਕਾ ਉਡਾਉਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ

ਮਾਂ ਪੁਤਰਾ ਨੂ ਕਦੇ ਨਾ ਛਡ ਦੀ
ਪੁੱਤ ਮਾਵਾਂ ਨੂ ਛਡ ਜਾਂਦੇ ਨੇ
ਜਿਸ ਵੇਲੇ ਮਯਾ ਮੰਗੇ ਆਸਰਾ
ਆਸ ਵੇਲੇ ਹੋ ਅਧ ਜਾਂਦੇ ਨੇ
ਅਡ ਹੋ ਕੇ ਸਭ ਟੁਟ ਜਾਂਦੇ ਨੇ
ਅਡ ਹੋ ਕੇ ਸਭ ਟੁਟ ਜਾਂਦੇ ਨੇ
ਤਾਂ ਬਲੋਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ
ਹੁਏ ਵੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ

ਪੁੱਤਰ ਜਦ ਤਕ ਘਰੇ ਨਾ ਵੜ ਦਾ
ਮਾਂ ਦੇ ਨੈਣੀ ਨੀਂਦ ਨਾ ਪੈਂਦੀ
ਪੈਂਦੇ ਸਾਰ ਹੀ ਬਿੜਕ Davinder'ਆ
ਮਾਂ ਦੀ ਅੱਖ ਬੂਹੇ ਤੇ ਰਹਿੰਦੀ
ਸੁਪਨੇ ਵਿੱਚ ਵੀ ਉੱਠ ਉੱਠ ਤੇਰਾ
ਸੁਪਨੇ ਵਿੱਚ ਵੀ ਉੱਠ ਉੱਠ ਤੇਰਾ
ਨਾਂਅ ਬੁਲਾਉਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ
ਕਦੇ ਪਿੰਡ ਨੂ ਗੇੜਾ ਮਾਰ ਵੇ
ਤੇਰੀ ਮਾਂ ਬਲੋਂਦੀ ਆ
Lyrics copyright : legal lyrics licensed by Lyricfind.
No unauthorized reproduction of lyric.

Comments for Maa Balaundi Aa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the top of the eye
3| symbol to the right of the house
grid grid grid
grid grid grid
grid grid grid