song lyrics / Manmohan Waris / Local Truck lyrics  | FRen Français

Local Truck lyrics

Performer Manmohan Waris

Local Truck song lyrics by Manmohan Waris official

Local Truck is a song in Panjabi

ਕੱਲ੍ਹੀ ਛਡ ਕੇ ਪਟੋਲੇ ਜਿਹੀ ਨਾਰ ਵੇ
ਸੱਤਾਂ ਦਿਨਾ ਵਿੱਚੋ ਪੰਜ ਰਹਿਣਾ ਬਾਹਰ ਵੇ
ਕੱਲ੍ਹੀ ਛਡ ਕੇ ਪਟੋਲੇ ਜਿਹੀ ਨਾਰ ਵੇ
ਸੱਤਾਂ ਦਿਨਾ ਵਿੱਚੋ ਪੰਜ ਰਹਿਣਾ ਬਾਹਰ ਵੇ
ਫਿਰ ਕਿਹੜੀ ਗੱਲੋਂ ਕਰਾ ਨਾ ਮੈ ਸ਼ੱਕ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਸੋਹਣਿਆਂ ਵੇ ਰੋਜ਼ ਸਾਹਮਣੇ
ਸਾਹਮਣੇ ਬਿਠਾ ਕੇ ਮੈਨੂੰ ਤੱਕ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਸੋਹਣਿਆਂ ਵੇ ਹੁਣ local

ਅੱਗ ਲੌਂਦੀ ਹੈ ਜਵਾਨੀ ਬਰਸਾਤਂ ਨੂੰ
ਮੈ ਤਾ ਬਾਂਹ ਦਾ ਸਿਰਹਾਣਾ ਲੱਭਾਂ ਰਾਤਾਂ ਨੂੰ
ਬਾਂਹ ਦਾ ਸਿਰਹਾਣਾ ਲੱਭਾਂ ਰਾਤਾਂ ਨੂੰ
ਅੱਗ ਲੌਂਦੀ ਹੈ ਜਵਾਨੀ ਬਰਸਾਤਾਂ ਨੂੰ
ਮੈ ਤਾ ਬਾਂਹ ਦਾ ਸਿਰਹਾਣਾ ਲੱਭਾਂ ਰਾਤਾਂ ਨੂੰ
ਤੈਨੂੰ ਅੱਕ ਕੇ ਰਹੀ ਆਂ ਡੱਕ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਵੇ ਰੋਜ਼ ਸਾਹਮਣੇ
ਸਾਹਮਣੇ ਬਿਠਾ ਕੇ ਮੈਨੂੰ ਤੱਕ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਸੋਹਣਿਆਂ ਵੇ ਹੁਣ local

ਮਹਿੰਗੇ ਮੰਗਲਾ ਜਵਾਨੀ ਵਾਲੇ ਦਿਨ ਵੇ
ਮੇਰੇ ਲੱਕ ਦੇ ਹੁਲਾਰਿਆਂ ਨੂੰ ਗਿਣ ਵੇ
ਮੇਰੇ ਲੱਕ ਦੇ ਹੁਲਾਰਿਆਂ ਨੂੰ ਗਿਣ ਵੇ
ਮਹਿੰਗੇ ਮੰਗਲਾ ਜਵਾਨੀ ਵਾਲੇ ਦਿਨ ਵੇ
ਮੇਰੇ ਲੱਕ ਦੇ ਹੁਲਾਰਿਆਂ ਨੂੰ ਗਿਣ ਵੇ
ਡੱਬਾ ਰੋਟੀ ਵਾਲਾ ਇੱਕ ਪਾਸੇ ਰੱਖ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਸੋਹਣਿਆਂ ਵੇ ਰੋਜ਼ ਸਾਹਮਣੇ
ਸਾਹਮਣੇ ਬਿਠਾ ਕੇ ਮੈਨੂੰ ਤੱਕ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਸੋਹਣਿਆਂ ਵੇ ਹੁਣ local

ਲੰਮੇ ਰੂਟਾਂ ਤੇ ਟਰਾਲਾ ਡੱਬੀ ਜਾਂਦਾ ਹੈ
ਕਾਹਨੂੰ ਸੜਕਾਂ ਤੋ ਬੇਰ ਲਭੀ ਜਾਂਦਾ ਹੈ
ਕਾਹਨੂੰ ਸੜਕਾਂ ਤੋ ਬੇਰ ਲਭੀ ਜਾਂਦਾ ਹੈ
ਲੰਮੇ ਰੂਟਾਂ ਤੇ ਟਰਾਲਾ ਡੱਬੀ ਜਾਂਦਾ ਹੈ
ਕਾਹਨੂੰ ਸੜਕਾਂ ਤੋ ਬੇਰ ਲਭੀ ਜਾਂਦਾ ਹੈ
ਘਰੇ ਗਏ ਨੇ ਵਫ਼ਾਂ ਦੇ ਅੰਬ ਪੱਕ ਸੋਹਣਿਆਂ ਵੇ ਹੁਣ ਲੋਕਲ
Local ਚਲਾ ਲੈ ਤੂੰ truck ਸੋਹਣਿਆਂ ਵੇ ਰੋਜ਼ ਸਾਹਮਣੇ
ਸਾਹਮਣੇ ਬਿਠਾ ਕੇ ਮੈਨੂੰ ਤੱਕ ਸੋਹਣਿਆਂ ਵੇ ਹੁਣ local
Local ਚਲਾ ਲੈ ਤੂੰ truck ਸੋਹਣਿਆਂ ਵੇ ਹੁਣ local
Lyrics copyright : legal lyrics licensed by Lyricfind.
No unauthorized reproduction of lyric.

Comments for Local Truck lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the top of magnifying glass
3| symbol at the top of the thumbs up
grid grid grid
grid grid grid
grid grid grid