song lyrics / Manmohan Waris / Laray Giniyen lyrics  | FRen Français

Laray Giniyen lyrics

Performer Manmohan Waris

Laray Giniyen song lyrics by Manmohan Waris official

Laray Giniyen is a song in Panjabi

ਹੋ ਦਿਨ ਬਾਗਾਂ ਵਿਚ ਜਾਕੇ ਫੁੱਲ ਗੀਣੀਏ
ਰਾਤੀ ਆਂਬਰਾ ਦੇ ਤਾਰੇ ਗੀਣੀਏ
ਦਿਨ ਬਾਗਾਂ ਵਿਚ ਜਾਕੇ ਫੁੱਲ ਗੀਣੀਏ
ਰਾਤੀ ਆਂਬਰਾ ਦੇ ਤਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...

ਕਿਨੇ ਸੀ ਨਿਸ਼ਾਨਾ ਲਾਇਆ ਸ਼ੇਸ਼ੇ ਜਹੇ ਦਿਲ ਤੇ
ਨੈਨਾ ਵਿਚੋ ਕਿਨੇ ਸਾਰੇ ਸੁਪਨੇ ਨੇ ਚਿਲ ਤੇ...
ਕਿਨੇ ਸੀ ਨਿਸ਼ਾਨਾ ਲਯਾ ਸ਼ੇਸ਼ੇ ਜਹੇ ਦਿਲ ਤੇ
ਨੈਨਾ ਵਿਚੋ ਕਿਨੇ ਸਾਰੇ ਸੁਪਨੇ ਨੇ ਚਿਲ ਤੇ.
ਸਾਨੂ ਪਤਾ ਟੁਟਾ ਦਿਲ ਨਹੀ ਜੁਡ ਦਾ
ਪਾਵਿਹੁ ਟੁਕੜੇ ਖਿਲਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...

ਕਦੋ ਹਵਾ ਖਾਇਆ ਤੇ ਕਦੋ ਹਵਾ ਸਾਰੀਆਂ
ਕਦੋ ਹਵਾ ਪਿਆਰ ਸਾਡਾ ਅੰਬਰਾਂ ਨੂ ਚਾਰਿਆ
ਕਦੋ ਹਵਾ ਖਾਇਆ ਤੇ ਕਦੋ ਹਵਾ ਸਾਰੀਆਂ
ਕਦੋ ਹਵਾ ਪਿਆਰ ਸਾਡਾ ਅੰਬਰਾਂ ਨੂ ਚਾਰਿਆ
ਏ ਤਾਹਿ ਰੁੱਸਾ ਵਦਯਾ ਸੀ ਬਦ੍ਨਾਮੀ ਦਾ
ਉਸ ਪੀਂਘ ਦੀ ਹੁਲਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...

ਕਿਹਦਾ ਕੰਡਾ ਵਜਾ ਸੀ ਕਿਹਦਾ ਕੰਡੇ ਵਜਨਾ.
ਕਿਹਦੇ ਕਿਹਦੇ ਰੋਡ ਨੂ ਪੇੜਾ ਹੇਠਾ ਦਬ੍ਨਾ...
ਕਿਹਦਾ ਕੰਡਾ ਵਜਾ ਸੀ ਕਿਹਦਾ ਕੰਡੇ ਵਜਨਾ.
ਕਿਹਦੇ ਕਿਹਦੇ ਰੋਡ ਨੂ ਪੇੜਾ ਹੇਠਾ ਦਬ੍ਨਾ...
ਜਦੁਹ ਤਕ ਜ਼ਯਈਏ ਬੋਹੁਤੇ ਵੈਰੀ ਗਿਣਕੇ
ਫਿਰ ਏਕ ਦੋ ਸਹਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...

ਭਾਵੇ ਹੁਣ ਸਾਨੂ ਏਨਾ ਪੱਕਿਆ ਦੀ ਲੋੜ ਨਾ
ਭਾਵੇ ਹੁਣ ਪੈਰ ਅਸੀ ਪਿਛੇ ਨਹੀ ਮੌਡਣਾ...
ਭਾਵੇ ਹੁਣ ਸਾਨੂ ਏਨਾ ਪੱਕਿਆ ਦੀ ਲੋੜ ਨਾ
ਭਾਵੇ ਹੁਣ ਪੈਰ ਅਸੀ ਪਿਛੇ ਨਹੀ ਮੌਡਣਾ...
ਤਹਵੀ ਯਾਰੀ ਪੀਛੇ ਲਗੇ ਜਿਹਦੇ ਮੰਗਲਾ
ਅਧ ਛੋਟੇ ਮੋਟੇ ਸਾਰੇ ਗੀਣੀਏ
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ...
ਅਸੀ ਕੱਲੇ ਬੈਠੇ ਚੋਰੀ ਚੋਰੀ ਜੱਗ ਤੋਹ
ਸੋਨੇ ਸੱਜਣਾ ਦੇ ਲਾਰੇ ਗੀਣੀਏ
Lyrics copyright : legal lyrics licensed by Lyricfind.
No unauthorized reproduction of lyric.

Comments for Laray Giniyen lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol to the left of the calculator
3| symbol at the bottom of the cloud
grid grid grid
grid grid grid
grid grid grid