song lyrics / Manmohan Waris / Koka lyrics  | FRen Français

Koka lyrics

Performer Manmohan Waris

Koka song lyrics by Manmohan Waris official

Koka is a song in Panjabi

ਸੋ ਮੈ ਪੇਸ਼ ਕਰ ਰਿਹਾਂ ਕੋਕਾ

ਗੱਲੀਆਂ ਵਿੱਚ ਹੋਕੇ ਨੇ
ਗੱਲੀਆਂ ਵਿੱਚ ਹੋਕੇ ਨੇ
ਹੋ ਵੱਸੇ ਨਾ ਦੁਬਾਰਾ ਮੁੜ ਕੇ
ਏਸੇ ਪੱਟੇ ਹੋਏ ਕੋਕੇ ਨੇ
ਵੱਸੇ ਨਾ ਦੁਬਾਰਾ ਮੁੜ ਕੇ
ਏਸੇ ਪੱਟੇ ਹੋਏ ਕੋਕੇ ਨੇ

ਕੱਲੀ ਜਿੰਦ ਪਿੱਛੇ ਸ਼ਹਿਰ ਪਿਆ
ਕੱਲੀ ਜਿੰਦ ਪਿੱਛੇ ਸ਼ਹਿਰ ਪਿਆ
ਨੀ ਇਕ ਤੇਰੇ ਕੋਕੇ ਕਰ ਕੇ
ਸਾਡਾ ਥਾਂ ਥਾਂ ਤੇ ਵੈਰ ਪਿਆ
ਨੀ ਇਕ ਤੇਰੇ ਕੋਕੇ ਕਰ ਕੇ
ਸਾਡਾ ਥਾਂ ਥਾਂ ਤੇ ਵੈਰ ਪਿਆ

ਗਿਆ ਪੱਟਿਆ ਕੁਵਾਰਾ ਏ
ਗਿਆ ਪੱਟਿਆ ਕੁਵਾਰਾ ਏ
ਨੀ ਜਿਹਨੇ ਤੇਰਾ ਕੋਕਾ ਖੜਿਆਂ
ਗੁਨਾਹਗਾਰ ਸੁਨਿਆਰਾ ਏ
ਨੀ ਜਿਹਨੇ ਤੇਰਾ ਕੋਕਾ ਖੜਿਆਂ
ਗੁਨਾਹਗਾਰ ਸੁਨਿਆਰਾ ਏ

ਦਿਲ ਜ਼ਖਮੀ ਫਕੀਰਾਂ ਦਾ
ਦਿਲ ਜ਼ਖਮੀ ਫਕੀਰਾਂ ਦਾ
ਕੋਕਾ ਸੱਜਣਾ ਦਾ
ਭਾਈ ਮਿਰਜ਼ੇ ਦੇ ਤੀਰਾਂ ਦਾ
ਕੋਕਾ ਸੱਜਣਾ ਦਾ
ਭਾਈ ਮਿਰਜ਼ੇ ਦੇ ਤੀਰਾਂ ਦਾ

ਦਿਲ ਹਰ ਥਾਂ ਨੀ ਖੋਲੀਦਾ
ਦਿਲ ਹਰ ਥਾਂ ਨੀ ਖੋਲੀਦਾ
ਕੋਕਾ ਸੱਜਣਾ ਦਾ
ਕੰਮ ਕਰ ਗਿਆ ਗੋਲੀ ਦਾ
ਕੋਕਾ ਸੱਜਣਾ ਦਾ
ਕੰਮ ਕਰ ਗਿਆ ਗੋਲੀ ਦਾ

ਰੋਕੋ ਪੋਲੀਸੀਓ ਧੋਖੇ ਨੂੰ
ਰੋਕੋ ਪੋਲੀਸੀਓ ਧੋਖੇ ਨੂ
ਓਏ ਏਹੋ ਜਿਹਾ ਕਾਨੂੰਨ ਬਣ ਜਾਏ
ਸਜ਼ਾ ਹੋ ਜਾਏ ਕੋਕੇ ਨੂੰ
ਓਏ ਏਹੋ ਜਿਹਾ ਕਾਨੂੰਨ ਬਣ ਜਾਏ
ਸਜ਼ਾ ਹੋ ਜਾਏ ਕੋਕੇ ਨੂੰ

ਨਾਗ ਯਾਦਾਂ ਵਾਲਾ ਲੜੇ ਮੰਗਲਾ
ਨਾਗ ਯਾਦਾਂ ਵਾਲਾ ਲੜੇ ਮੰਗਲਾ
ਊ ਕੋਕਾ ਤਾਂ ਹੇ ਸੋਹਣਾ ਲੱਗਦਾ
ਜੇ ਸੋਹਣਾ ਹੱਕ ਵਿੱਚ ਖੜੇ ਮੰਗਲਾ
ਕੋਕਾ ਤਾਂ ਹੇ ਸੋਹਣਾ ਲੱਗਦਾ
ਜੇ ਸੋਹਣਾ ਹੱਕ ਵਿੱਚ ਖੜੇ ਮੰਗਲਾ
Lyrics copyright : legal lyrics licensed by Lyricfind.
No unauthorized reproduction of lyric.
Writer: Mangal Hathur
Copyright: Raleigh Music Publishing LLC, Sony/ATV Music Publishing LLC

Comments for Koka lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol to the right of the television
3| symbol at the bottom of the clock
grid grid grid
grid grid grid
grid grid grid