song lyrics / Manmohan Waris / Koee Tann Dukhi lyrics  | FRen Français

Koee Tann Dukhi lyrics

Performer Manmohan Waris

Koee Tann Dukhi song lyrics by Manmohan Waris official

Koee Tann Dukhi is a song in Panjabi

ਕੋਈ ਤਨ ਦੁਖੀ ਤੇ ਕੋਈ ਮਨ ਦੁਖੀ
ਤੇ ਕੋਈ ਦੇਖ ਕੇ ਦੁੱਖ ਘਬਰਾਈ ਜਾਵੇ
ਆਨੀ ਪੀਸ ਦੀ ਗੰਢ ਨੂੰ ਚੁਕੇ ਕੁੱਤਾ
ਤੇ ਰਹਿੰਦੇ ਖੂੰਡੇ ਨੂੰ ਬਿੱਲੀ ਨਿਪਟਾਏ ਜਾਵੇ
ਲਾਠੀ ਜਿਸ ਦੀ ਮੱਜ ਅੱਜ ਉਸ ਦੀ ਏ
ਓਏ ਹੱਕ ਕਿਸੇ ਦਾ ਕੋਈ ਜਤਾਈ ਜਾਵੇ
ਪਹਿਲਾ ਕਹਿਦੇ ਸੀ ਖੇਤ ਨੂੰ ਵਾੜ ਖਾਂਦੀ
ਹੁਣ ਤਾ ਖੇਤ ਹੀ ਖੇਤ ਨੂੰ ਖਾਈ ਜਾਂਦੇ
ਕਿਵੇਂ ਖਾਇ ਜਾਵੇ
ਆਹ NRI ਵੀਰਾ ਨੂੰ ਪੁੱਛ ਵੇਖੋ
ਭਾਈ ਭਾਈ ਦਾ ਹਿੱਸਾ ਦਬਾਈ ਜਾਵੇ
ਠੱਗੀ ਚੋਰੀ ਬੇਈਮਾਨੀ ਦੇ ਢੇਰ ਲੱਗੇ
ਏਨੇ ਕੁੜੇ ਨੂੰ ਅੱਗ ਕਿਵੇਂ ਲਾਇ ਜਾਵੇ
ਗੰਦ ਖਾ ਕੇ ਗਾਉ ਆ ਦਾ ਪੇਟ ਭਰਦੇ
ਗੰਦ ਖਾ ਕੇ ਗਾਉ ਆ ਦਾ ਪੇਟ ਭਰਦੇ
ਤੇ ਬੰਦਾ ਕੁੱਤੇ ਨੂੰ ਬਿਸਕੁਟ ਪਾਈ ਜਾਵੇ
ਉਹ ਧਾਲੀਵਾਲ ਆ ਦੇ ਕੁੰਡੇ ਨੂੰ ਰੋਕ ਦੇਵੋ
ਐਵੇ ਸੁੱਟਿਆ ਕਲਾ ਜਗਾਈ ਜਾਵੇ
ਓ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Koee Tann Dukhi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol at the bottom of the star
3| symbol at the top of the padlock
grid grid grid
grid grid grid
grid grid grid