song lyrics / Manmohan Waris / Kiddan da Munda lyrics  | FRen Français

Kiddan da Munda lyrics

Performer Manmohan Waris

Kiddan da Munda song lyrics by Manmohan Waris official

Kiddan da Munda is a song in Panjabi

ਸਾਡੇ ਇਥੇ ਜਿੰਨੇ ਮੁੰਡੇ ਆਏ ਹੋਏ ਆ ਨਾ
ਸੱਜਰੀਆਂ ਮੁਕਲਾਵੀਆਂ ਵਾਲੇ ਹੀ ਆ
ਅੱਸੀ ਪਰਸੈਂਟ ਇਹੋ ਜੇ ਜਿਨ੍ਹਾਂ ਮਕਲਾਵੇ ਲੇਓੰਣੇ ਆ
ਇਕ ਬੜੀ ਹਿਰਨੀ ਜਨਕ ਗੱਲ ਹੋਈ
ਸਾਰੇ ਮੁੰਡੇ ਕਿਸੇ ਲੜਕੀ ਦਾ ਸਾਥ ਲਾਭ ਰਹੇ ਸੀ
ਤੇ ਲੜਕੀ ਨੂੰ ਪੁੱਛਿਆ ਕੇ ਤੂੰ ਜੀਵਨ ਸਾਥੀ
ਆਪਣਾ ਕਿਹੋ ਜੇਹਾ ਚੋਣੀ ਆ
ਔਸਟ੍ਰਿਲੀਆਂ ਦੇ ਵਿੱਚੋ ਮੁੰਡਿਆਂ ਚੋ ਲੱਭਣਾ ਹੋਵੇ
ਕਿੱਦਾਂ ਦਾ ਮੁੰਡਾ ਤੈਨੂੰ ਲੱਭ ਦੀਏ
ਉਹ ਕਹਿੰਦੀ nice ਹੋਵੇ
ਹੁਣ ਤੁਸੀਂ ਦਸੋ ਸਾਰੇ
ਐੱਸ ਗੱਲ ਦੇ ਗਵਾ ਆ
ਆ ਜਿੰਦਾ ਦੇ ਆ ਸਾਡੇ ਮੁੰਡੇ ਆ
ਹਨ ਚੋ nice ਕੋਈ ਹੋ ਸਕਦਾ
ਕਯਾ ਬਾਤਾਂ ਤੁਹਾਡੀਆਂ
ਹੋਰ ਕਿ ਤੇਰੀ ਡਿਮਾਂਡ ਆ
ਕਿਹੜੀ ਸੋਹਣਾ ਹੋਵੇ
ਇਕ ਦੂੱਜੇ ਤੋਂ ਵੱਧ ਕੇ ਸਾਰੇ
ਹਨ ਸਾਰੀਆਂ ਦੀ ਤਾ ਪੰਜਾਬੀ ਫਿਲਮ ਓਣ ਵਾਲਿਆਂ
ਸਾਰੇ ਸੋਹਣੇ ਤੋਂ ਸੋਹਣੇ ਬੈਠੇ ਆ
ਤੀਜੀ ਗੱਲ ਓਹਨੂੰ ਪੁੱਛਿਆ
ਕਿਹੜੀ ਪੜ੍ਹਿਆ ਲਿਖਿਆ ਹੋਵੇ
ਮੈਂ ਕਹਿਆ ਘਟੋ ਘਟ ਕਾਗਜ ਚ ਤਾ ਸਾਰੇ ਪੜ੍ਹਨ ਹੀ ਆਏ ਆ ਏਥੇ
ਪੜ੍ਹੇ ਲਿਖੇ ਆ ਇਹ ਕੇਹੜੀ ਗੱਲ ਆ
ਹੁਣ ਗੱਲ ਚਲ ਗਈ
ਓਹਨਾ ਦੇ ਪੱਲੇ ਚ
ਕੀਨੁ yes ਹੁੰਦੀ ਕੀਨੁ ਨਹੀਂ
ਨਾਵਾਂ ਗੀਤ ਆ ਤੁਹਾਡੇ ਸਾਰੀਆਂ ਅੱਗੇ
Lyrics copyright : legal lyrics licensed by Lyricfind.
No unauthorized reproduction of lyric.

Comments for Kiddan da Munda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol to the left of the bulb
3| symbol to the left of the suitcase
grid grid grid
grid grid grid
grid grid grid