song lyrics / Manmohan Waris / Ki Pata Si lyrics  | FRen Français

Ki Pata Si lyrics

Performer Manmohan Waris

Ki Pata Si song lyrics by Manmohan Waris official

Ki Pata Si is a song in Panjabi

ਰੱਬ ਨੂ ਛੱਡ ਕੇ
ਜੱਗ ਨੂ ਛੱਡ ਕੇ
ਰੱਬ ਨੂ ਛੱਡ ਕੇ
ਜੱਗ ਨੂ ਛੱਡ ਕੇ
ਤੈਨੂ ਚਹੇਯਾ ਸੀ
ਭੁੱਲ ਗਾਯੀ ਸੀ ਰਬ ਜਾਂ
ਤੈਨੂ ਰਬ ਬਣਾਯਾ ਸੀ
ਜੱਗੋਂ ਜਿੱਤੀ ਬਾਜੀ ਤੇਰੇ ਹਥੋਂ ਹਰਨੀ ਆਏ

ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਐਦਾਂ ਕਰਨੀ ਆਏ
ਕਿ ਪਤਾ ਸੀ

ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਐਦਾਂ ਕਰਨੀ ਆਏ
ਕਿ ਪਤਾ ਸੀ

ਦਸਦੇ ਕਿਹੜੇ ਦਿਲ ਨਾਲ ਦਿਲ ਤੇ
ਪੱਥਰ ਧਰੇਯਾ ਨੀ
ਤੋਡ਼ਨ ਲੱਗੀ ਨੇ ਰਤਾ ਵੀ
ਤਰਸ ਨਾ ਕਾਰਾ ਨੀ

ਦਸਦੇ ਕਿਹਦੇ ਦਿਲ ਨਾਲ ਦਿਲ ਤੇ
ਪੱਥਰ ਧਰੇਯਾ ਨੀ
ਤੋਡ਼ਨ ਲੱਗੀ ਨੇ ਰਤਾ ਵੀ
ਤਰਸ ਨਾ ਕਾਰਾ ਨੀ

ਡੂੰਘੇ ਲਾ ਗਾਯੀ ਫੱਟ
ਪੀੜ ਅਜੇ ਔਖੀ ਜਰਨੀ ਆਏ,

ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਇਹਦਾ ਕਰਨੀ ਆਏ
ਕਿ ਪਤਾ ਸੀ

ਕਿ ਪਤਾ ਸੀ ਤੂ ਸਾਡੇ ਨਾਲ ਇਹਦਾ ਕਰਨੀ ਆਏ
ਕਿ ਪਤਾ ਸੀ

ਪਲਾ ਦੇ ਅੰਦਰ
ਕ਼ਿਸਮਤ ਦੇ ਤੂ ਪਾਸੇ ਪਲਟ ਗਾਯੀ
ਵਿਚ ਗਮਾਂ ਦੇ ਸਾਰੇ ਮੇਰੇ
ਹਾਸੇ ਪਲਟ ਗਯੀ

ਪਲਾ ਦੇ ਅੰਦਰ
ਕ਼ਿਸਮਤ ਦੇ ਤੂ ਪਾਸੇ ਪਲਟ ਗਾਯੀ
ਵਿਚ ਗਮਾਂ ਦੇ ਸਾਰੇ ਮੇਰੇ
ਹਾਸੇ ਪਲਟ ਗਯੀ

ਤੇਰੇ ਕੱਚੇ ਵਦੇਆਂ ਦੀ ਕੰਧ
ਇੱਕ ਦਿਨ ਖ਼ਰਨੀ ਹੈ

ਕਿ ਪਤਾ ਸੀ
ਕਿ ਪਤਾ ਸੀ ਤੂ ਸੱਦੇ ਨਾਲ ਇਹਦਾ ਕਰਨੀ ਆਏ
ਕਿ ਪਤਾ ਸੀ ਤੂ ਸੱਦੇ ਨਾਲ ਇਹਦਾ ਕਰਨੀ ਆਏ
ਕਿ ਪਤਾ ਸੀ

ਬੜਾ ਰੋਕੇਆ ਦਿਲ ਲੰਘਨੋ
ਖੰਨੇ ਦਿਆ ਗਲਿਆ ਚੋ
ਦਵਿੰਦੇਰ ਦਾ ਨਾਮ ਲੇਹ ਗਯਾ ਆਖੀਰ
ਤੇਰਿਆ ਤਲਿਯਾਨ ਤੋ

ਬੜਾ ਰੋਕੇਆ ਦਿਲ ਲੰਘਨੋ
ਖੰਨੇ ਦਿਆ ਗਲਿਆ ਚੋ
ਦਵਿੰਦੇਰ ਦਾ ਨਾਮ ਲੇਹ ਗਯਾ ਆਖੀਰ
ਤੇਰਿਆ ਤਲਿਯਾ ਤੋ

ਨਵਿਆ ਮਹਿੰਦੀਆਂ ਲਾਕੇ ਨਾਮ
ਹੋਰਾਂ ਦਾ ਭਰਨੀ ਆਏ

ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਆਏਦਾਨ ਕਰਨੀ ਆਏ
ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਆਏਦਾਨ ਕਰਨੀ ਆਏ
ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਆਏਦਾਨ ਕਰਨੀ ਆਏ
ਕਿ ਪਤਾ ਸੀ
ਕਿ ਪਤਾ ਸੀ ਤੂ ਸਾਡੇ ਨਾਲ ਆਏਦਾਨ ਕਰਨੀ ਆਏ
ਕਿ ਪਤਾ ਸੀ
Lyrics copyright : legal lyrics licensed by Lyricfind.
No unauthorized reproduction of lyric.
Writer: Manmohan Singh Heer
Copyright: Phonographic Digital Limited (PDL)

Comments for Ki Pata Si lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol at the top of the camera
3| symbol at the top of the smiley
grid grid grid
grid grid grid
grid grid grid