song lyrics / Manmohan Waris / Kamlay Vi Sianay lyrics  | FRen Français

Kamlay Vi Sianay lyrics

Performer Manmohan Waris

Kamlay Vi Sianay song lyrics by Manmohan Waris official

Kamlay Vi Sianay is a song in Panjabi

ਇੱਕੋ ਗੱਲ ਹੀ ਸੁਣਦੇ ਸੀ
ਇੱਕੋ ਗੱਲ ਹੀ ਸੁਣਦੇ ਸੀ
ਜਦ ਹੁੰਦੇ ਸੀ ਨਿਆਣੇ
ਜਿਹਦੀ ਕੋਠੀ ਦਾਣੇ
ਓਹਦੇ ਕਮਲੇ ਵੀ ਸਿਆਣੇ
ਇਕ ਬਲਦ ਦੀ ਗੱਡੀ ਉੱਤੇ
ਇਕ ਬਲਦ ਦੀ ਗੱਡੀ ਉੱਤੇ
ਪਿੰਡ ਨੂੰ ਕੱਖ ਲੈ ਜਾਣੇ
ਕੱਖਾਂ ਉੱਤੇ ਬਹਿ ਕੇ ਗਾਉਣੇ ਜੱਟ ਯਮਲੇ ਦੇ ਗਾਣੇ
ਜਿਹਦੀ ਕੋਠੀ ਦਾਣੇ
ਓਹਦੇ ਕਮਲੇ ਵੀ ਸਿਆਣੇ

ਡੰਗਰਾਂ ਜੋਗੇ ਕੱਖ ਹੁੰਦੇ ਸੀ
ਡੰਗਰਾਂ ਜੋਗੇ ਕੱਖ ਹੁੰਦੇ ਸੀ
ਤੇ ਖਾਣੇ ਜੋਗੇ ਦਾਣੇ
ਮਿੱਠੇ ਕਰਕੇ ਮੰਨਦੇ ਰਹੇ ਹਾਂ
ਉਸ ਸਤਿਗੁਰੂ ਦੇ ਬਾਣੈ
ਜਿਹਦੀ ਕੋਠੀ ਦਾਣੇ
ਓਹਦੇ ਕਮਲੇ ਵੀ ਸਿਆਣੇ
ਇਸੇ ਕਰਕੇ ਆਉਂਦੇ ਨਹੀਓ
ਸਾਨੂ ਨੋਟ ਉੜਾਨੇ
ਇਸੇ ਕਰਕੇ ਆਉਂਦੇ ਨਹੀਓ
ਸਾਨੂ ਨੋਟ ਉੜਾਨੇ
ਦਿਨ ਸੁਖਪਾਲ ਨੂੰ ਮਿਤਰੋ ਸਾਰੇ ਚੇਤੇ ਆਉਣ ਪੁਰਾਣੇ
ਚੇਤੇ ਆਉਣ ਪੁਰਾਣੇ
Lyrics copyright : legal lyrics licensed by Lyricfind.
No unauthorized reproduction of lyric.

Comments for Kamlay Vi Sianay lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol at the bottom of the bulb
3| symbol at the bottom of the thumbs up
grid grid grid
grid grid grid
grid grid grid