song lyrics / Manmohan Waris / Jeehday Nal Vi Vah Pia E lyrics  | FRen Français

Jeehday Nal Vi Vah Pia E lyrics

Performer Manmohan Waris

Jeehday Nal Vi Vah Pia E song lyrics by Manmohan Waris official

Jeehday Nal Vi Vah Pia E is a song in Panjabi

ਜਿਹਦੇ ਨਾਲ ਵੀ ਵਾਹ ਪਿਆ ਹੈ
ਉਹ ਹੀ ਲਾਉਂਦਾ ਦਾਹ ਪਿਆ ਹੈ
ਜਿਹਦੇ ਨਾਲ ਵੀ ਵਾਹ ਪਿਆ ਹੈ
ਉਹ ਹੀ ਲਾਉਂਦਾ ਦਾਹ ਪਿਆ ਹੈ
ਪਰ ਡੰਗਰ ਵੀ ਤੇ ਉਧਰ ਗਏ ਨੇ
ਜਿਧਰ ਬਹੁਤਾ ਘਾ ਪਿਆ ਹੈ
ਸੋਚ ਕੇ ਨਹੀਂ ਸਨ ਅੱਖੀਆਂ ਲਾਇਆ
ਮੁਦੇ ਮੂੰਹ ਹੁਣ ਜਾ ਪਿਆ ਹੈ
ਨੀ ਸਾਡਾ ਛੱਲਾ ਮੋੜ ਦੇ ਸਾਨੂ
ਤੇਰਾ ਛੱਲਾ ਆਹ ਪਿਆ ਹੈ
ਉਹ ਇੱਕ ਸੱਜਣ ਨੀ ਸੰਬੇਆ ਜਾਂਦਾ
ਇੱਕ ਸੱਜਣ ਨੀ ਸੰਬੇਆ ਜਾਂਦਾ
ਉਧਰ ਗੋਗੇਆ ਗਾਹ ਪੇਆ ਹੈ
ਲਗੇ ਰੋਗ ਦਿੱਲਾਂ ਨੂੰ ਜਿਹੜੇ
ਮਲਮਾ ਨਾਲ ਨੀ ਜਾਂਦੇ
ਲਗੇ ਰੋਗ ਦਿੱਲਾਂ ਨੂੰ ਜਿਹੜੇ
ਮਲਮਾ ਨਾਲ ਨੀ ਜਾਂਦੇ
ਹੁਸਨਾਂ ਵਾਲੇ ਮਹਲੀ ਵਸਣ
ਤੇ ਆਸ਼ਕ ਮਾਂਜਣ ਭਾਂਡੇ
ਐਸਾ ਇਸ਼ਕ ਦੇ ਧੱਕੇ ਚੜ੍ਹਿਆ
ਚਲ ਬਈ ਬਲੇ ਬਲੇ ਆਏ ਹਾਏ
ਮਾਰ ਮਾੜਾ ਜੇਹਾ piece ਮੈ ਲੈ ਕੇ ਆਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Jeehday Nal Vi Vah Pia E lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol at the top of the calculator
3| symbol at the bottom of the cross
grid grid grid
grid grid grid
grid grid grid