song lyrics / Manmohan Waris / Ishaq Di Baat lyrics  | FRen Français

Ishaq Di Baat lyrics

Performer Manmohan Waris

Ishaq Di Baat song lyrics by Manmohan Waris official

Ishaq Di Baat is a song in Panjabi

ਇਕ special ਗੱਲ ਆਈ ਸੀ
ਪੀ ਜੇ ਫੈਸਲਾ ਹੋਜੇ ਦੋਹਾਂ ਨੇ ਹੁਣ ਮਿਲਣਾ ਨਹੀਂ
ਕਈ ਦਿਲਜਾਲੇ ਆਪਣਾ ਆਪ ਜਲਾਈ ਜਾਂਦੇ ਨੇ
ਗੱਲ ਏਦਾਂ ਆ ਬਈ
ਸਾਜਨਾ ਦੇ ਦਿਲ ਵਿੱਚ ਰਹਿਣ ਲਈ
ਲੋਕਾਂ ਤੋਂ ਪੁੱਛਣਾ ਪੈਂਦਾ ਏ
ਦੇਖੋ ਕੈਸਾ ਇਨਸਾਫ ਏ
ਸਾਜਨਾ ਦੇ ਦਿਲ ਵਿੱਚ ਰਹਿਣ ਲਈ
ਲੋਕਾਂ ਤੋਂ ਪੁੱਛਣਾ ਪੈਂਦਾ ਏ
ਏ ਲੋਕ ਇਜਾਜਤ ਨਹੀਂ ਦੇਂਦੇ ਸਾਰੇ ਜੱਗ ਤੋਂ ਰੁਸਨਾ ਪੈਂਦਾ ਏ
ਇਕ ਦਿਲਜਾਲੇ ਦੀ ਗੱਲ ਸੁਣਾ ਰਿਹਾ ਮੈ
ਜਿਸਨੇ ਆਪਣੀ ਜਿੰਦਗੀ ਦੀ ਮੰਜਿਲ
ਸਿਰਫ ਆਪਣੇ ਸੱਜਣ ਮਿੱਥ ਲਾਏ ਆ
ਜਦੋ out ਹੋਗੇ ਜਿੰਦਗੀ ਚੋ
ਓਹਨੂੰ ਲੱਗਦਾ ਹੁਣ ਕੋਈ ਆਸ ਨਹੀਂ ਮਿਲਣ ਦੀ
ਜਿੰਦਗੀ ਬੋਝ ਲੱਗਦੀ ਏ
ਮੈ special ਗੱਲ ਦਿਲਜਾਲੇਆਂ ਲਈ ਪੇਸ਼ ਕਰ ਰਿਹਾਂ

ਸੱਜਣਾ ਦੀ ਕਿੱਤੀ ਹੋਈ ਹਰ ਗੱਲ ਕੌੜੀ
ਸੱਜਣਾ ਦੀ ਕਿੱਤੀ ਹੋਈ ਹਰ ਗੱਲ ਕੌੜੀ
ਦਿਲ ਦੇ ਡੂੰਗੇ ਸਾਗਰ ਹੇਠ ਲੁਕਾਂ ਦਿੱਤੀ
ਸੱਜਣਾ ਦੀ
ਸੱਜਣਾ ਦੀ ਕਿੱਤੀ ਹੋਈ ਹਰ ਗੱਲ ਕੌੜੀ
ਦਿਲ ਦੇ ਡੂੰਗੇ ਸਾਗਰ ਹੇਠ ਲੁਕਾਂ ਦਿੱਤੀ
ਏਡੀ ਲੰਮੀ ਰਾਤ ਮਕਾਉਣੀ ਔਖੀ ਸੀ
ਇਸੇ ਲਈ ਮੈ ਇਸ਼ਕ ਦੀ ਬਾਤ ਮੁਕਾਂ ਦਿੱਤੀ
ਅਮਰ ਵੇਲ ਦੀ
ਅਮਰ ਵੇਲ ਦੀ ਹਾਨਣ ਹੋਗੀ ਪੀੜ ਮੇਰੀ
ਆਸ ਦੀ ਬੇਰੀ ਇਸੇ ਲਈ ਕਟਵਾਂ ਦਿੱਤੀ
ਪੀਰ ਇਸ਼ਕ ਦਾ ਜਾਂ ਲਏ ਬਿਨ ਮੰਨਦਾ ਨਾ
ਇਸੇ ਲਈ ਮੈ ਮੰਗਲਾਂ ਧੌਣ ਝੁਕਾਂ ਦਿੱਤੀ
Lyrics copyright : legal lyrics licensed by Lyricfind.
No unauthorized reproduction of lyric.

Comments for Ishaq Di Baat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol to the left of the smiley
3| symbol to the right of the calculator
grid grid grid
grid grid grid
grid grid grid