song lyrics / Manmohan Waris / Introduction lyrics  | FRen Français

Introduction lyrics

Performer Manmohan Waris

Introduction song lyrics by Manmohan Waris official

Introduction is a song in Panjabi

ਸੋ ਦੋਸਤੋ ਮੈ ਤੁਹਾਡੇ ਸਾਮਣੇ ਹੁਣ ਆਪਣੇ ਉਸ ਪਿਆਰੇ ਵੀਰ ਨੂੰ ਪੇਸ਼ ਕਰਨ ਜਾ ਰਿਹਾ
ਪਿਛਲੇ 18 ਸਾਲ ਤੋਂ 93 ਚ October ਚ ਪਹਿਲੀ ਕੈਸੇਟ ਆਈ ਸੀ
ਮੇਰੇ ਹਰ ਗੀਤ ਪਿੱਛੇ ਮੇਰੇ ਹਰ ਵਿਚਾਰ ਪਿੱਛੇ
ਮੇਰੇ ਹਰ act ਪਿੱਛੇ ਜਿਹੜਾ ਚੱਟਾਨ ਵਾਂਗ ਖੜਾ
Kamal Heer ਨੂੰ ਜਿੰਨੇ ਫੁੱਲਾਂ ਵਾਂਗੂ ਪਾਲ ਕੇ ਤੁਹਾਡੇ ਅਗੇ ਪਰੋਸਿਆ
ਤੇ ਤੁਸੀਂ ਓਹਨੂੰ ਸਿਰ ਤੇ ਬਿਠਾਇਆ
ਉਸ ਪਿਆਰੇ ਵੀਰ ਨੂੰ ਮੈ ਤੁਹਾਡੇ ਅੱਗੇ ਪੇਸ਼ ਕਰਨ ਜਾ ਰਿਹਾ
ਸਾਡੀ ਤਲੀਮ ਗਾਇਕੀ ਦੀ ਹੋਈ ਏ
ਅਸੀਂ ਸੁਰਗਵਾਸੀ ਉਤਸਾਦ ਜਸਵੰਤ ਭਵਰਾਂ ਜੀ ਤੋਂ ਤਿੰਨੇ ਭਰਾਵਾਂ ਨੇ ਕਠੇ ਬੈਠ ਕੇ
ਸੰਗੀਤ ਸਿੱਖਿਆ ਗਾਉਣਾ ਸਿੱਖਿਆ
ਸੰਗਤਾਰ music direction ਵਿਚ ਚਲ ਗਿਆ Hollywood ਚਲ ਗਿਆ
ਓਹਨਾ ਦੇ wife ਉਸ line ਚ ਸੀ ਗੇ
ਉਹ ਇਕ ਵੱਖਰਾ subject ਆ ਪਰ ਉਹ ਕਿੰਨਾ ਵਧਿਆ ਗਾਉਂਦਾ
ਅੱਜ ਓਹਦੀ ਮਿਸਾਲ ਥੋਨੂੰ ਮਿਲਣੀ ਏ
ਇਕ ਵਾਰ ਜ਼ੋਰ ਡਰ ਤਾਲੀਆਂ ਦੇ ਨਾਲ ਸੰਗਤਾਰ ਦੀ ਗਾਇਕੀ ਦਾ ਆਨੰਦ ਮਾਣੀਏ
Welcome ਸੰਗਤਾਰ

ਦੋਸਤੋ ਪੰਜਾਬੀ ਵਿਰਸਾ 2011 ਦੇ ਵਿਚ
ਅਸੀਂ ਇਹ ਫੈਸਲਾਂ ਕਿੱਤਾ
ਕੇ ਮੈਲਬੌਰਨ ਦਾ ਜਿਹੜਾ show ਏ
ਏ ਅਸੀਂ ਓਦਾਂ ਤੇ ਤੁਸੀਂ ਵੀ record ਕਰ ਕੇ ਲੋਕਾਂ ਨੂੰ ਦਿਖਾਉਣਾ
ਪਰ ਅਸੀਂ ਸਾਰੀ ਦੁਨੀਆ ਨੂੰ ਦਿਖਾਉਣਾ
ਸਾਰੀ ਦੁਨੀਆ ਨੂੰ ਦਿਖਾਉਣਾ
ਤੇ ਪਹਿਲੀ ਵਾਰੀ ਬੜੀ ਕੋਸ਼ਿਸ਼ ਕਰ ਰਹੇ ਆ
ਬਹੁਤ ਵਧਿਆ ਤਰੀਕੇ ਨਾਲ
ਰਿਕਾਰਡ ਕਰ ਰਹੇ ਆ
ਬਹੁਤ ਵਧਿਆ ਤਰੀਕੇ ਨਾਲ ਜਿਹੜੇ ਇੱਥੇ ਪੰਜਾਬੀ ਨੀ ਵਸਦੇ
ਜਿਹੜੀ ਇੱਥੇ ਪੰਜਾਬੀਅਤ ਵਸਦੀ ਏ
ਉਹ ਅਸੀਂ ਦੁਨੀਆਂ ਨੂੰ ਦਿਖਾਉਣੇ ਆ
ਇਸ ਗੱਲ ਤੇ ਜ਼ੋਰਦਾਰ ਤਾਲੀਆਂ
ਸੋ ਸ਼ੁਰੂਆਤ ਕਰਦੇ ਆ
ਮੇਰੇ ਖਿਆਲ ਜੇ ਪੰਜਾਬੀ ਵਿਰਸੇ ਦੀ ਗੱਲ ਹੋਵੇ
ਤੇ ਲੋਕ ਸਾਜ ਤੋਂ ਸ਼ੁਰੂ ਕਰਨਾ ਚਾਹੀਦਾ
ਪਹਿਲਾਂ ਤੂੰਬੀ ਸੁਣਾਈਏ ਤੁਹਾਨੂੰ ਥੋੜੀ ਜਿਹੀ ਤੇ ਸ਼ੁਰੂ ਕਰਦੇ ਆ ਲੋਕ ਸੱਜ ਤੋਂ
Lyrics copyright : legal lyrics licensed by Lyricfind.
No unauthorized reproduction of lyric.

Comments for Introduction lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol to the left of the thumbs up
3| symbol at the bottom of the camera
grid grid grid
grid grid grid
grid grid grid