song lyrics / Manmohan Waris / Ghut Bharke lyrics  | FRen Français

Ghut Bharke lyrics

Performer Manmohan Waris

Ghut Bharke song lyrics by Manmohan Waris official

Ghut Bharke is a song in Panjabi

ਹੋ ਤੇਰੇ ਕਰਕੇ ਸ਼ਰਾਬ ਮੈਂ ਤਾਂ ਛੱਡਤੀ
ਜੱਟ ਫਿਰ ਵੀ ਸ਼ਰਾਬੀ ਰਹਿੰਦਾ ਤੇਰੇ ਕਰਕੇ
ਹੋ ਤੇਰੇ ਕਰਕੇ ਸ਼ਰਾਬ ਮੈਂ ਤਾਂ ਛੱਡਤੀ
ਜੱਟ ਫਿਰ ਵੀ ਸ਼ਰਾਬੀ ਰਹਿੰਦਾ ਤੇਰੇ ਕਰਕੇ
ਚਿੱਤ ਕਰਦਾ ਓ ਚਿੱਤ ਕਰਦਾ
ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ

ਅੱਖੀਆਂ ਨਸ਼ੀਲੀਆਂ ‘ਚੋਂ ਡੁੱਲਦੀ ਸ਼ਰਾਬ ਨੀ
ਬੋਤਲਾਂ ‘ਚੋਂ ਪੀ ਕੇ ਕਾਹਨੂੰ ਹੋਣਾ ਏ ਖ਼ਰਾਬ
ਕਾਹਨੂੰ ਹੋਣਾ ਏ ਖ਼ਰਾਬ ਨੀ
ਮੈਨੂੰ ਲਗੇ ਖੁੱਲਹਾਂ ਸ਼ਟਰ ਮੈਖਾਨੇ ਦਾ
ਗੋਰੇ ਮੁੱਖੜੇ ਤੋਂ ਜਦੋਂ ਕਾਲੀ ਚੁੰਨੀ ਸਰਕੇ
ਨੀ ਚਿੱਤ ਕਰਦਾ ਓ ਚਿੱਤ ਕਰਦਾ
ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ

ਬੇਹਿਜਾ ਮੇਰੇ ਸਾਹਮਣੇ ਅੱਖਾਂ ‘ਚ ਅੱਖਾਂ ਗੱਡ ਕੇ
ਬੇਹਿਜਾ ਮੇਰੇ ਸਾਹਮਣੇ ਅੱਖਾਂ ‘ਚ ਅੱਖਾਂ ਗੱਡ ਕੇ
ਤੋੜ ਲੱਗ ਜਾਵੇ ਪਾਸੇ ਹੋ ਜਾਏਂ ਜਦੋਂ ਛੱਡ ਕੇ
ਨੀ ਹੋ ਜਾਏਂ ਜਦੋਂ ਛੱਡ ਕੇ
ਤੇਰੇ ਇਸ਼ਕ ਨਸ਼ੇਰਹੀ ਕਰ ਛੱਡੀਆਂ
ਹੁਣ ਉਤਰੂ ਨਾ ਪਿਆਰ ਵਾਲੀ ਲੋਰ ਚੜ ਕੇ
ਨੀ ਚਿੱਤ ਕਰਦਾ , ਚਿੱਤ ਕਰਦਾ
ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ

ਸਿਪ ਸਿਪ ਲਾਈ ਜਾਵਾਂ ਅੱਖਾਂ ਰਾਹੀਂ ਲਾਲ ਨੀ
ਵਾਰੀਸ ਸ਼ਰਾਬੀ ਰੱਖੀਂ ਬਾਂਹਾਂ ‘ਚ ਸੰਭਾਲ
ਰੱਖੀਂ ਬਾਂਹਾਂ ‘ਚ ਸੰਭਾਲ ਨੀ
ਜਿਹੜੇ ਅੱਖੀਆਂ ‘ਚੋਂ ਦਾਰੂ ਪੀਣਾ ਗਿਝ ਗਏ
ਉਹ ਤਾਣ ਸਿਖਰ ਦੁਪਹਿਰੇ ਚਾਹੇ ਪੀਣ ਤੜਕੇ
ਨੀ ਚਿੱਤ ਕਰਦਾ , ਚਿੱਤ ਕਰਦਾ
ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈਗ ਲਉਣ ਨੂੰ
ਗੁੱਟ ਹੋ ਜਾਨ ਅੱਖਾਂ ਤੇਰੀਆਂ ‘ਚੋਂ
ਘੁੱਟ ਭਰਕੇ
Lyrics copyright : legal lyrics licensed by Lyricfind.
No unauthorized reproduction of lyric.

Comments for Ghut Bharke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the left of the helmet
3| symbol to the left of the target
grid grid grid
grid grid grid
grid grid grid