song lyrics / Manmohan Waris / Ghuggi Utte Morani lyrics  | FRen Français

Ghuggi Utte Morani lyrics

Performer Manmohan Waris

Ghuggi Utte Morani song lyrics by Manmohan Waris official

Ghuggi Utte Morani is a song in Panjabi

ਸਤਾਰਵਾ ਅਠਾਰਵਾ ਆ ਜਦ ਲੱਗ ਜਾਂਦਾ ਸਾਲ ਯਾਰੋ
ਧਰਤੀ ਤੇ ਪੈਰ ਮੁੰਡਾ
ਬੋਚ ਕੇ ਟਿਕਾਉਂਦਾ ਹੈ
ਲੂਈ ਕੰਡਿਆਈ ਜਾਂਦੀ ਹਾਣੀ ਤਾਂਹੀ ਦੇਖ ਕੇ
ਛੇੜਖਾਨੀ ਕਰਨੇ ਤੋਂ ਬਾਜ਼ ਨਹੀਂ ਆਉਂਦਾ ਹੈ
ਚਾਲ ਤੁਰੇ ਚੀਤੇ ਵਾਲੀ
ਤੇ ਠੁੱਕੇ ਮੋਢੇ ਉੱਤੋਂ ਦੀ
ਚਾਲ ਤੁਰੇ ਚੀਤੇ ਵਾਲੀ
ਤੇ ਠੁੱਕੇ ਮੋਢੇ ਉੱਤੋਂ ਦੀ
ਚਾਰ ਬਾਲ ਮੁੱਛ ਦੇ ਜੋ ਖਿੱਚ ਕੇ ਵਧਾਉਂਦਾ ਹੈ
ਉਹ ਪੱਟਾਂ ਉੱਤੇ ਘੁੱਗੀ ਬੈਠੀ
ਤੇ ਡੋਲੇਆ ਤੇ ਮੱਛਲੀ
ਓਏ ਘੁੱਗੀ ਉੱਤੇ ਮੱਲੋ ਮਲੀ ਮੋਰਨੀ ਬਿਠਾਉਂਦਾ ਹੈ
Lyrics copyright : legal lyrics licensed by Lyricfind.
No unauthorized reproduction of lyric.

Comments for Ghuggi Utte Morani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol at the bottom of the calculator
3| symbol to the right of the star
grid grid grid
grid grid grid
grid grid grid