song lyrics / Manmohan Waris / Gairan Naal Peenghan Jhootdiye lyrics  | FRen Français

Gairan Naal Peenghan Jhootdiye lyrics

Performer Manmohan Waris

Gairan Naal Peenghan Jhootdiye song lyrics by Manmohan Waris official

Gairan Naal Peenghan Jhootdiye is a song in Panjabi

ਤੂੰ ਬਾਤ ਸੁਣਾਵੇ ਹੋਰਾਂ ਨੂੰ ਕੀ ਲੋੜ ਹੁੰਗਾਰਾ ਕਿਉਂ ਦੇਈਏ
ਤੂੰ ਬਾਤ ਸੁਣਾਵੇ ਹੋਰਾਂ ਨੂੰ ਕੀ ਲੋੜ ਹੁੰਗਾਰਾ ਕਿਉਂ ਦੇਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ

ਸੁਵਰਗ ਆਖ ਕੇ ਕੁੱਲੀ ਨੂੰ ਮਹਲਾਂ ਨਾਲ ਅੱਖੀਆਂ ਲਾਈਆਂ ਨੀ
ਪੀੰਘ ਦੇ ਝੂਠੇ ਵਰਗਾ ਛੱਡ ਹੋਰਾਂ ਨਾਲ ਪੀਂਘਾਂ ਪਾਈਆਂ ਨੀ
ਪੀੰਘ ਦੇ ਝੂਠੇ ਵਰਗਾ ਛੱਡ ਹੋਰਾਂ ਨਾਲ ਪੀਂਘਾਂ ਪਾਈਆਂ ਨੀ
ਤੂ ਪੀੰਘ ਤੋਂ ਗਿਰੇ ਯਾ ਨਜ਼ਰਾਂ ਚੋਂ ਦੱਸ ਅਸੀਂ ਸਹਾਰਾ ਕਿਉਂ ਦੇਈਏ
ਤੂ ਪੀੰਘ ਤੋਂ ਡਿੱਗੇ ਯਾ ਨਜ਼ਰਾਂ ਚੋਂ ਦੱਸ ਅਸੀਂ ਸਹਾਰਾ ਕਿਉਂ ਦੇਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ

ਰੀਝ ਵੀ ਨਹੀਓ ਨਜ਼ਰਾਂ ਦੇ ਨਾਲ ਜੋਬਨ ਤੇਰਾ ਮਿੰਨਣੇ ਦੀ
ਵੇਹਲ ਵੀ ਨਹੀਓ ਤੇਰੇ ਮੱਥੇ ਦੀਆਂ ਤਿਉੜੀਆਂ ਗਿਣਣੇ ਦੀ
ਵੇਹਲ ਵੀ ਨਹੀਓ ਤੇਰੇ ਮੱਥੇ ਦੀਆਂ ਤਿਉੜੀਆਂ ਗਿਣਣੇ ਦੀ
ਰੁੱਖੀਆਂ ਨਜ਼ਰਾਂ ਵਾਲੇਯਾ ਨੂੰ ਕੋਈ ਸ਼ੋਖ ਇਸ਼ਾਰਾ ਕਿਉਂ ਦੇਈਏ
ਰੁੱਖੀਆਂ ਨਜ਼ਰਾਂ ਵਾਲੇਯਾ ਨੂੰ ਕੋਈ ਸ਼ੋਖ ਇਸ਼ਾਰਾ ਕਿਉਂ ਦੇਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ

ਤਕਦੀਰ ਬਦਲਣੇ ਵਾਲਿਏ ਨੀ ਤੂ ਬਦਲੀ ਵਾਂਗ ਤਰੀਕਾਂ ਦੇ
ਕੰਧਾਂ ਉੱਤੋਂ ਕਈ ਕੈਲੰਡਰ ਬਦਲੇ ਵਿੱਚ ਉਡੀਕਾਂ ਦੇ
ਕੰਧਾਂ ਉੱਤੋਂ ਕਈ ਕੈਲੰਡਰ ਬਦਲੇ ਵਿੱਚ ਉਡੀਕਾਂ ਦੇ
ਬਦਲੇ ਥੋੜੇ ਅਸੀਂ ਵੀ ਪਹਿਲਾ ਜੇਹਾ ਹੁੰਗਾਰਾ ਕਿਉਂ ਦੇਈਏ
ਬਦਲੇ ਥੋੜੇ ਅਸੀਂ ਵੀ ਪਹਿਲਾ ਜੇਹਾ ਹੁੰਗਾਰਾ ਕਿਉਂ ਦੇਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ

ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ
ਛੱਡ ਪਰੇ ਹੁਣ ਭਰਨਾ ਨਹੀਂ ਰਿਸਤੇ ਵਿਚ ਆਈਆਂ ਤੇੜਾਂ ਨੂੰ
ਛੱਡ ਪਰੇ ਹੁਣ ਭਰਨਾ ਨਹੀਂ ਰਿਸਤੇ ਵਿਚ ਆਈਆਂ ਤੇੜਾਂ ਨੂੰ
ਸੰਭਲੇ ਦਿਲ ਨੂੰ ਮੇਲ ਤੇਰੇ ਦਾ ਝੂਠਾ ਲਾਰਾ ਕਿਊ ਦਈਏ
ਸੰਭਲੇ ਦਿਲ ਨੂੰ ਮੇਲ ਤੇਰੇ ਦਾ ਝੂਠਾ ਲਾਰਾ ਕਿਊ ਦਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ
ਗੈਰਾਂ ਨਾਲ ਪੀਂਘਾਂ ਝੂਠ ਦੀਏ
ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ
Lyrics copyright : legal lyrics licensed by Lyricfind.
No unauthorized reproduction of lyric.
Writer: Sangtar
Copyright: Phonographic Digital Limited (PDL)

Comments for Gairan Naal Peenghan Jhootdiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol at the top of the eye
3| symbol to the right of the television
grid grid grid
grid grid grid
grid grid grid