song lyrics / Manmohan Waris / Balle Balle Ho Jandi lyrics  | FRen Français

Balle Balle Ho Jandi lyrics

Performer Manmohan Waris

Balle Balle Ho Jandi song lyrics by Manmohan Waris official

Balle Balle Ho Jandi is a song in Panjabi

ਹੋ ਬੱਲੇ ਬੱਲੇ ਹੋ ਜਾਂਦੀ ਹੈ
ਇੱਕ ਦਿਨ ਉਸਦੀ
ਕੰਮ ਬੱਲੇ ਬੱਲੇ ਵਾਲੇ ਕਰ ਜੋ ਦਿਖਾਂਦਾ ਹੈ
ਕਿਹੜੇ ਕੰਮ
ਇਹਦਾ ਨੀ ਗੱਲੀ ਚੋ ਕੋਈ ਕੰਗੂਰਾ ਮਾਰ ਕੇ ਲੰਗੇ
ਤਾਂ ਓਹਦੀ ਬਖੀ ਪਾੜ ਦਿੰਦਾ ਹੈ
ਕਿਹੜੇ ਕੰਮ
ਹੋ ਬੱਲੇ ਬੱਲੇ ਹੋ ਜਾਂਦੀ ਹੈ
ਇੱਕ ਦਿਨ ਉਸਦੀ
ਕੰਮ ਬੱਲੇ ਬੱਲੇ ਵਾਲੇ ਕਰ ਜੋ ਦਿਖਾਂਦਾ ਹੈ
ਧੜੇ ਵੰਦੀ ਹੋਣ ਨੀ ਦਿੰਦਾ
ਜੋ ਵਿਚ ਪਿੰਡ ਦੇ
ਉਹ ਰੁੱਸੇ ਹੋਏ ਯਾਰਾਂ ਦੀਆਂ
ਜਫੀਆਂ ਪੁਆਉਂਦਾ ਹੈ
ਹੁੰਦਾ ਹੈ ਸ਼ਰੀਕ ਦੁਖ ਸੁਖ ਵਿੱਚ ਸਬਦੇ
ਥਾਪੀ ਦੇਕੇ ਮਾੜੇ ਦਾ ਵੀ
ਹੋਂਸਲਾ ਵਧਾਉਂਦਾ ਹੈ
ਉਹ ਕੁੰਡਾ ਧਾਲੀਵਾਲ ਦਾ
ਚਮਕੇ ਧਰੁਵ ਵਾਂਗੂ
ਉਹ ਨਾਮ ਪਿੰਡ ਆਪਣੇ ਦਾ ਓ ਚਮਕਾਉਂਦਾ ਹੈ
Lyrics copyright : legal lyrics licensed by Lyricfind.
No unauthorized reproduction of lyric.

Comments for Balle Balle Ho Jandi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol at the top of the star
3| symbol at the top of the house
grid grid grid
grid grid grid
grid grid grid