song lyrics / Manmohan Waris / Aukha E lyrics  | FRen Français

Aukha E lyrics

Performer Manmohan Waris

Aukha E song lyrics by Manmohan Waris official

Aukha E is a song in Panjabi

ਜੱਦੀ ਘਰ ਛੱਡ ਕੇ ਮਾਪੇਆ ਦਾ
ਕਿੱਸੇ ਹੋਰ ਥਾਂ ਬਹਿਣਾ ਔਖਾ ਏ
ਜੱਦੀ ਘਰ ਛੱਡ ਕੇ ਮਾਪੇਆ ਦਾ
ਕਿੱਸੇ ਹੋਰ ਥਾਂ ਬਹਿਣਾ ਔਖਾ ਏ
ਜਿਡਾਹ ਹਰ ਥਾਂ ਚੱਲਿਆ ਹੁਕੇਮ ਹੋਵੇਂ
ਰੋਬ ਕਿੱਸੇ ਦਾ ਸਹਿਣਾ ਔਖਾ ਹੈਂ
ਪਾਵੇਂ ਪੈਸੇ ਵੱਲੋ ਸੌਖੇ ਆਏ
ਪਰ ਇਕੱਲਿਆ ਰਹਿਣਾ ਔਖਾ ਏ
ਬੂਟਾ ਪੱਟ ਕੇ ਦੂਜੀ ਥਾਂ ਲਾਉਣਾ
ਸਿਆਣਿਆ ਦਾ ਕਹਿਣਾ ਔਖਾ ਇਆ

ਔਖਾ ਜਰੂਰ ਏ ਪਰ ਜੇ ਦੇਖ ਭਾਲ ਚੰਗੀ ਹੋਵੇ
ਤੇ ਬੂਟੇ ਪਟ ਕੇ ਲਾਇਯੋ ਬੋੜ ਬਣਦੇ ਹੁੰਦੇ ਆ
ਤੁਸੀਂ ਛਾਵਾਂ ਵੰਡਣੀਆਂ ਸਾਰੇ ਪੰਜਾਬ ਨੂੰ ਆਪਣੇ
ਪਿਆਰਿਆਂ ਨੂੰ ਸਦਕੇ ਜਾਵਾ ਤੁਹਾਡੇ
ਪਰ ਜਿਹੜੇ ਨਾਵੈ ਸਜੱਣ ਬਣਾਏ ਆ
ਓਹਨਾ ਵਿੱਚੋ ਬਹੁਤੀਆਂ ਨੂੰ
ਜਾਣਦਾ ਕਿਊ ਕਿ ਹਮ ਉਮਰ ਵੀ ਹੈਗੇ ਆ
ਦਿਲ ਤੋੜਾ ਕੇ ਵੀ ਬਹੁਤ ਆਈਏ ਆ ਓਥੇ
ਆਹ ਦੇਖੋ ਆ
ਸੰਗਦੇ ਸੰਗਦੇ ਪਹਿਲਾ ਆਲਾ ਦੁਆਲਾ ਦੇਖ ਦੇ ਆ
ਫੇਰ ਤਾੜੀ ਮਾਰਾ ਗੇ ਤਾ ਕੀ ਹਿਯਾ
ਖੁਲ ਕੇ ਮਾਰੋ ਤਾਲੀ ਟੂਟੇ ਦਿਲ ਵਾਲੇ ਕੀਨੇ ਬੈਠੇ ਆ
ਕਈ ਤਾ ਇਹ ਮੇਹਣਾ ਮਾਰ ਕੇ ਆਈਏ ਆ
ਕੋਈ ਨੀ ਤੈਨੂੰ ਕੁਛ ਕਰ ਕੇ ਵੇਖਾਵ ਗੇ
Lyrics copyright : legal lyrics licensed by Lyricfind.
No unauthorized reproduction of lyric.

Comments for Aukha E lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the bottom of the bulb
3| symbol at the top of the cross
grid grid grid
grid grid grid
grid grid grid