song lyrics / Manmohan Waris / Aje Sach lyrics  | FRen Français

Aje Sach lyrics

Performer Manmohan Waris

Aje Sach song lyrics by Manmohan Waris official

Aje Sach is a song in Panjabi

ਲਗਦਾ ਹਰਦਮ ਯਾਦਾਂ ਮੇਰਿਆ ਨਾਲ ਰਹਿੰਦੀਆਂ ਨੇ
ਓ ਤੋ ਸੋ ਨਈ ਹੁੰਦਾ ਤਾਹੀਓਂ ਅਖਾਂ ਲਾਲ ਰਹਿੰਦੀਆਂ ਨੇ
ਲਗਦਾ ਹਰਦਮ ਯਾਦਾਂ ਮੇਰਿਆ ਨਾਲ ਰਹਿੰਦੀਆਂ ਨੇ
ਓ ਤੋ ਸੋ ਨਈ ਹੁੰਦਾ ਤਾਹੀਓਂ ਅਖਾਂ ਲਾਲ ਰਹਿੰਦੀਆਂ ਨੇ

ਚੰਨ ਵਰਗੀ ਤੌਂ ਹੁਣ ਤਾਰੇ ਗਿਣ੍ਵਾ ਰਿਹਾ ਹਾਂ ਮੈਂ
ਅਜੇ
ਅਜੇ ਸਚ ਨਹੀਂ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀਂ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀਂ ਦਸਦੀ
ਅਜੇ ਸਚ ਨਹੀਂ ਦਸਦੀ

ਕਰ ਕਰਕੇ ਬਦਖੋਈਆਂ ਮੇਰੀ ਹਾਲਤ ਪੁਛਹਦੀ ਆਏ
ਉੱਬੜ ਵਾਹੇ ਹੁਣ ਤਾਂ ਤਬਕ ਤਬਕ ਕੇ ਉਠਦੀ ਆਏ
ਕਰ ਕਰਕੇ ਬਦਖੋਈਆਂ ਮੇਰੀ ਹਾਲਤ ਪੁਛਹਦੀ ਆਏ
ਉੱਬੜ ਵਾਹੇ ਹੁਣ ਤਾਂ ਤਬਕ ਤਬਕ ਕੇ ਉਠਦੀ ਆਏ

ਇਹਸਾਸ ਕਿਸੇ ਨੂ ਛੱਡਣੇ ਦਾ ਕਰਵਾ ਰਿਹਾ ਹਾਂ ਮੈਂ,ਅਜੇ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀਂ ਦਸਦੀ
ਅਜੇ ਸਚ ਨਹੀਂ ਦਸਦੀ

ਰੱਬ ਜਾਣੇ ਯਾ ਓ ਜਾਣੇ, ਕਿ ਵਜਾਹ ਨਹੀ ਔਂਦਾ
ਹੁਣ ਓਹਦੇ ਪਿੰਡ ਚੋਂ ਲੰਘਣੇ ਦਾ, ਕੋਈ ਮਜ਼ਾ ਨਹੀ ਔਂਦਾ
ਰੱਬ ਜਾਣੇ ਯਾ ਓ ਜਾਣੇ, ਕਿ ਵਜਾਹ ਨਹੀ ਔਂਦਾ
ਹੁਣ ਓਹਦੇ ਪਿੰਡ ਚੋਂ ਲੰਘਣੇ ਦਾ, ਕੋਈ ਮਜ਼ਾ ਨਹੀ ਔਂਦਾ

ਪਰ ਆਪਣੇ ਸ਼ਿਅਰ ਚ ਓਹਦੇ ਪੈਰ ਪਵਾ ਰਿਹਾ ਹਾਂ ਮੈਂ, ਅਜੇ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ
ਅਜੇ ਸਚ ਨਹੀ ਦਸਦੀ

ਇਕ ਵੀ ਗਲ ਸੁਖਪਾਲ ਦੀ ਏਤ੍ਬਾਰ ਨਹੀ ਕੀਤਾ
ਜਦ ਮੈਂ ਕਰਦਾ ਸੀ ਉਸ ਵੇਲੇ ਤਾਂ ਪ੍ਯਾਰ ਨਈ ਕੀਤਾ
ਇਕ ਵੀ ਗਲ ਸੁਖਪਾਲ ਦੀ ਏਤ੍ਬਾਰ ਨਹੀ ਕੀਤਾ
ਜਦ ਮੈਂ ਕਰਦਾ ਸੀ ਉਸ ਵੇਲੇ ਤਾਂ ਪ੍ਯਾਰ ਨਈ ਕੀਤਾ

ਹੁਣ ਕਰਦੀ ਯਾਦਾਂ ਤਾਜ਼ਾ ਤੇ ਭੁਲਾ ਰਿਹਾ ਹਾਂ ਮੈਂ, ਅਜੇ
ਅਜੇ ਸਚ ਨਹੀ ਦਸਦੀ, ਕਿੰਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ, ਕਿੰਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ
Lyrics copyright : legal lyrics licensed by Lyricfind.
No unauthorized reproduction of lyric.

Comments for Aje Sach lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the television
2| symbol at the bottom of the house
3| symbol to the right of the padlock
grid grid grid
grid grid grid
grid grid grid