song lyrics / Manmohan Waris / Aee Jawan Jhall Mastani lyrics  | FRen Français

Aee Jawan Jhall Mastani lyrics

Performer Manmohan Waris

Aee Jawan Jhall Mastani song lyrics by Manmohan Waris official

Aee Jawan Jhall Mastani is a song in Panjabi

ਆਈ ਜਵਾਨੀ ਝੱਲ ਮਸਤਾਨੀ
ਨੀ ਲੁਕਾਇਆ ਲੁਕਦੀ
ਗਿੱਠ ਗਿੱਠ ਪੈਰ ਜ਼ਮੀ ਤੋਂ ਉੱਚੇ
ਮੋਡੀਆਂ ਉੱਤੋਂ ਫੂਕਦੀ
ਸੱਜਰੇ ਰਾਹ ਬਣਾਉਂਦੀ ਆਵੇ
ਢਾਹ ਢਾਹ ਬਨ ਪੁਰਾਣੇ
ਪੱਗ ਡੰਡੀਆਂ ਤੇ ਉੱਤੋਂ ਤੁਰਨਾ
ਹਤਕ ਆਪਣੀ ਜਾਣੇ
ਏਸ ਜਵਾਨੀ ਤਾਂਹੀ ਛੁਪਣਾ
ਸੋ ਮਿਟਾਂਣਾ ਕੂਚੇ
ਚੰਨ ਚੜ੍ਹਿਆ ਤੇ ਚੜੀ ਜਵਾਨੀ ਕਿਥੋਂ ਰਹਿੰਦੇ ਕੂਚੇ
ਵਾਹ ਜਵਾਨੀ ਵਾਹ ਜਵਾਨੀ
ਤੇਰੇ ਜਿਹੀ ਨੀ ਹੋਣੀ
ਅੱਖੋਂ ਅੰਨੀ ਕਨੋ ਬੋਲੀ
ਫਿਰ ਸੋਹਣੀ ਦੀ ਸੋਹਣੀ
ਨਾ ਰੋਕੀ ਬਾਬਾ
ਰੋਕਿਆ ਨਾ ਰੁਕਣਾ ਹੀਰ ਨੇ
ਨਾ ਰੋਕੀ ਬਾਬਾ
ਰੋਕਿਆ ਨਾ ਰੁਕਣਾ ਹੀਰ ਨੇ
ਓ ਬਚ ਬਹਾਨੇ ਝਾਂਸੇ ਹੀਲੇ
ਇਸਨੂੰ ਕੌਣ ਸਿਖਾਵੇ
ਸਬ ਗੱਲਾਂ ਇਹ ਦੇਖਣ ਹਾਰੀ
ਪੜੀ ਪੜਾਈ ਆਵੇ
ਖੁਲਾ ਡੁਲਾ ਰਸਤਾ ਹੁੰਦਿਆਂ ਖੇ ਖੇ ਕੇ ਇਹ ਲੱਗਦੀ
ਬਿਨਾ ਨਸ਼ੇ ਦੇ ਮਸਤੀ ਕਰਦੀ
ਬਿਨਾ ਖੰਗ ਦੇ ਖੰਗਦੀ
ਕਦੀ ਚਾਰਾਏ ਮਝੀਆਂ ਮੰਗੂ
ਕਦੀ ਵਜਾਵੇ ਬੀਨਾ
ਕਦੀ ਲੜਾਵੇ ਕਿਸੀ ਅਲਤਾਰੇ
ਕਦੀ ਖਿਲਾਰੇ ਚੀਨਾ
ਵਾਹ ਜਵਾਨੀ ਵਾਹ ਜਵਾਨੀ
ਤੇਰੇ ਨਸ਼ੇ ਸੁਹਾਵੇ
ਕੰਨਾਂ ਵਲੋਂ ਹਾੱਸੇ ਨਿਕਲਣ
ਚੁੰਨੀ ਰੱਸ ਨਾ ਆਵੇ
ਨਾ ਰੋਕੀ ਬਾਬਾ
ਰੋਕਿਆ ਨਾ ਰੁਕਣਾ ਹੀਰ ਨੇ
ਨਾ ਰੋਕੀ ਬਾਬਾ
ਰੋਕਿਆ ਨਾ ਰੁਕਣਾ ਹੀਰ ਨੇ
ਨਾ ਰੋਕੀ ਬਾਬਾ
ਰੋਕਿਆ ਨਾ ਰੁਕਣਾ ਹੀਰ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Aee Jawan Jhall Mastani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the left of the trash
3| symbol at the bottom of the camera
grid grid grid
grid grid grid
grid grid grid