song lyrics / Kamal Heer / Udadi Fookan Te lyrics  | FRen Français

Udadi Fookan Te lyrics

Performer Kamal Heer

Udadi Fookan Te song lyrics by Kamal Heer official

Udadi Fookan Te is a song in Panjabi

ਮੈਂ ਤਾ ਭਾਰ ਵਧਾ ਲੇਯਾ ਲੰਬੀਆਂ ਰੂਟਾਂ ਤੇ
ਮੈਂ ਤਾ ਭਾਰ ਵਧਾ ਲੇਯਾ ਲੰਬੀਆਂ ਰੂਟਾਂ ਤੇ
ਰੰਨ ਪੋਪ ਕੋਰ੍ਨ ਦੇ ਵਰਗੀ ਉਡਦੀ ਫੂਕਾਂ ਤੇ
ਪੋਪ ਕੋਰ੍ਨ ਦੇ ਵਰਗੀ ਉਡਦੀ ਫੂਕਾਂ ਤੇ
ਪੋਪ ਕੋਰ੍ਨ ਦੇ ਵਰਗੀ ਉਡਦੀ ਫੂਕਾਂ ਤੇ

ਰੱਬ ਜਾਣੇ ਕੇ ਕਿਹੜਾ ਲੋਸ਼ਨ ਲਾਂਦੀ ਆਏ
ਰੇਖਾ ਵਾਂਗੂ, ਰੇਖਾ ਵਾਂਗੂ
ਰੇਖਾ ਵਾਂਗੂ ਹੋਰ ਨਿਖਾਰਦੀ ਜਾਂਦੀ ਆਏ
ਰੇਖਾ ਵਾਂਗੂ ਹੋਰ ਨਿਖਾਰਦੀ ਜਾਂਦੀ ਆਏ
ਰੇਖਾ ਵਾਂਗੂ ਹੋਰ ਨਿਖਾਰਦੀ ਜਾਂਦੀ ਆਏ

ਛਡ ਕੇ ਦੇਸੀ ਚਾਹ ਨੂ ਲਗ ਗਾਯੀ ਰੇਡ ਬੁੱਲ ਤੇ
ਛਡ ਕੇ ਦੇਸੀ ਚਾਹ ਨੂ ਲਗ ਗਾਯੀ ਰੇਡ ਬੁੱਲ ਤੇ
ਕਿਹੰਦੀ ਪਤਲੀ, ਕਿਹੰਦੀ ਪਤਲੀ
ਕਿਹੰਦੀ ਹੋਰ ਮੈਂ ਪਤਲੀ ਹੋਣਾ, ਭਜਦੀ ਟ੍ਰੇਡਮਿਲ ਤੇ

ਕਦੇ ਕੋਈ, ਕਦੇ ਕੋਈ ਕੋਰ੍ਸ ਕਰ ਕਰਕੇ
ਕਦੇ ਕੋਈ, ਕਦੇ ਕੋਈ ਕੋਰ੍ਸ ਕਰ ਕਰਕੇ
ਤੈ ਕਮਲਿ ਹੋ ਜਾਣਾ, `ਤੈ ਕਮਲਿ ਹੋ ਜਾਣਾ
ਕੁਡੀਏ ਪੜ੍ਹ ਪੜ੍ਹਕੇ
ਤੈਂ ਕਮਲਿ ਹੋ ਜਾਣਾ, ਕੁਡੀਏ ਪੜ੍ਹ ਪੜ੍ਹਕੇ
ਤੈਂ ਕਮਲਿ ਹੋ ਜਾਣਾ, ਕੁਡੀਏ ਪੜ੍ਹ ਪੜ੍ਹਕੇ

ਛਡ ਆਪਾਂ ਕਿ ਕਿਹਨਾ ਤੇਰੀ ਮਰਜ਼ੀ ਆਏ
ਛਡ ਆਪਾਂ ਕਿ ਕਿਹਨਾ ਤੇਰੀ ਮਰਜ਼ੀ ਆਏ
ਕ੍ਯੋਂ ਏਨਾਇ ਤੈਨੂੰ , ਕ੍ਯੋਂ ਏਨਾਇ ਤੈਨੂੰ
ਕ੍ਯੋਂ ਏਨਾਇ ਤੈਨੂੰ ਦੇਸਿਆ ਤੋ ਆਲਰ੍ਜੀ ਆਏ
ਕ੍ਯੋਂ ਏਨਾਇ ਤੈਨੂੰ ਦੇਸਿਆ ਤੋ ਆਲਰ੍ਜੀ ਆਏ
ਕ੍ਯੋਂ ਏਨਾਇ ਤੈਨੂੰ ਦੇਸਿਆ ਤੋ ਆਲਰ੍ਜੀ ਆਏ

ਮੋਰੇ ਫੋਟੋ ਲਯੀ ਆਏ ਆਂਜੇਲੀਨਾ ਦੀ
ਮੋਰੇ ਫੋਟੋ ਲਯੀ ਆਏ ਆਂਜੇਲੀਨਾ ਦੀ
ਰੱਬ ਹੀ ਜਾਣੇ, ਕਮਲ ਹੀ ਜਾਣੇ
ਰੱਬ ਹੀ ਜਾਣੇ id ਕਿਹਦੀ ਹਸੀਨਾ ਦੀ
ਰੱਬ ਹੀ ਜਾਣੇ id ਕਿਹਦੀ ਹਸੀਨਾ ਦੀ

ਹਥ ਵਿਚ ਹੁਣ ਤਾ ਫੋਨ ਫੜਕੇ ਸੌਂਦੀ ਆਏ
ਹਥ ਵਿਚ ਹੁਣ ਤਾ ਫੋਨ ਫੜਕੇ ਸੌਂਦੀ ਆਏ
ਕਿ ਸੁਖਪਾਲ ਨੇ, ਕਿ ਸੁਖਪਾਲ ਨੇ
ਕਿ ਸੁਖਪਾਲ ਨੇ ਲਿਖਯਾ ਪੜ੍ਹਕੇ ਸੌਂਦੀ ਆਏ
ਕਿ ਸੁਖਪਾਲ ਨੇ ਲਿਖਯਾ ਪੜ੍ਹਕੇ ਸੌਂਦੀ ਆਏ
ਕਿ ਸੁਖਪਾਲ ਨੇ ਲਿਖਯਾ ਪੜ੍ਹਕੇ ਸੌਂਦੀ ਆਏ

ਮੈਂ ਤਾ ਭਾਰ ਵਧਾ ਲੇਯਾ ਲੰਬੀਆਂ ਰੂਟਾਂ ਤੇ
ਮੈਂ ਤਾ ਭਾਰ ਵਧਾ ਲੇਯਾ ਲੰਬੀਆਂ ਰੂਟਾਂ ਤੇ
ਪਰ ਰਨ ਪੋਪ ਕੋਰ੍ਨ ਦੇ ਵਰਗੀ ਉਡਦੀ ਫੂਕਾਂ ਤੇ
ਪੋਪ ਕੋਰ੍ਨ ਦੇ ਵਰਗੀ ਉਡਦੀ ਫੂਕਾਂ ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Udadi Fookan Te lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the top of the camera
3| symbol to the left of the heart
grid grid grid
grid grid grid
grid grid grid