song lyrics / Kamal Heer / Yaad Ayegi lyrics  | FRen Français

Yaad Ayegi lyrics

Performer Kamal Heer

Yaad Ayegi song lyrics by Kamal Heer official

Yaad Ayegi is a song in Panjabi

ਕਿਵੇ ਦਿਲ ਨੂ ਸਾਂਭਾਲੇਂਗੀ ਨੀ ਜਡੋ ਮੇਰੀ ਯਾਦ ਆਏਗੀ
ਕਿਵੇ ਦਿਲ ਨੂ ਸਾਂਭਾਲੇਂਗੀ ਨੀ ਜਡੋ ਮੇਰੀ ਯਾਦ ਆਏਗੀ
ਦੀਵੇ ਹਂਜੁਆ ਦੇ ਬਾਲੇਗੀ , ਨੀ ਜਡੋ ਮੇਰੀ ਯਾਦ ਆਏਗੀ

ਹਸਦੇਆ ਨਾਲ ਨਾ ਹਸੇਯਾ ਜਾਣਾ , ਦੁਖ ਨਾ ਦਿਲ ਦਾ ਦੱਸਿਯਾ ਜਾਣਾ ਹਾਏ
ਹਸਦੇਆ ਨਾਲ ਨਾ ਹਸੇਯਾ ਜਾਣਾ , ਦੁਖ ਨਾ ਦਿਲ ਦਾ ਦੱਸਿਯਾ ਜਾਣਾ
ਕਿਵੇ ਹੌਕੇਆ ਨੂ ਟਾਲੇਗੀ ਨੀ ਜਡੋ ਮੇਰੀ ਯਾਦ ਆਏਗੀ
ਕਿਵੇ ਹੌਕੇਆ ਨੂ ਟਾਲੇਗੀ ਨੀ ਜਡੋ ਮੇਰੀ ਯਾਦ ਆਏਗੀ
ਦੀਵੇ ਹਂਜੁਆ ਦੇ ਬਾਲੇਗੀ , ਨੀ ਜਡੋ ਮੇਰੀ ਯਾਦ ਆਏਗੀ

ਜਦ ਮੈਂ ਹੋ ਗਯਾ ਰਾਖ ਦੀ ਢੇਰੀ, ਜਦ ਮੈਂ ਹੋ ਗਯਾ ਖਾਕ ਦੀ ਢੇਰੀ ਹਾਏ
ਜਦ ਮੈਂ ਹੋ ਗਯਾ ਰਾਖ ਦੀ ਢੇਰੀ, ਜਦ ਮੈਂ ਹੋ ਗਯਾ ਖਾਕ ਦੀ ਢੇਰੀ
ਕਿਤੋ ਮਰੇ ਨੂ ਤੋ ਭਾਲੇਂਗੀ ਨੀ ਜਡੋ ਮੇਰੀ ਯਾਦ ਆਏਗੀ
ਕਿਤੋ ਮਰੇ ਨੂ ਤੋ ਭਾਲੇਂਗੀ ਨੀ ਜਡੋ ਮੇਰੀ ਯਾਦ ਆਏਗੀ
ਦੀਵੇ ਹਂਜੁਆ ਦੇ ਬਾਲੇਗੀ , ਨੀ ਜਡੋ ਮੇਰੀ ਯਾਦ ਆਏਗੀ

ਕੱਲ ਤਕ ਸੀ ਜੋ ਤੇਰਾ ਦੀਵਾਨਾ, ਅਜ ਓ ਹੋ ਗਯਾ ਮੀਟ ਬੇਗਾਨਾ ਹਾਏ
ਕੱਲ ਤਕ ਸੀ ਜੋ ਤੇਰਾ ਦੀਵਾਨਾ, ਅਜ ਓ ਹੋ ਗਯਾ ਮੀਟ ਬੇਗਾਨਾ
ਸੀਨੇ ਦਰਦਾਂ ਨੂ ਪਾਲੇਗੀ ਨੀ ਜਡੋ ਮੇਰੀ ਯਾਦ ਆਏਗੀ
ਸੀਨੇ ਦਰਦਾਂ ਨੂ ਪਾਲੇਗੀ ਨੀ ਜਡੋ ਮੇਰੀ ਯਾਦ ਆਏਗੀ
ਦੀਵੇ ਹਂਜੁਆ ਦੇ ਬਾਲੇਗੀ , ਨੀ ਜਡੋ ਮੇਰੀ ਯਾਦ ਆਏਗੀ
Lyrics copyright : legal lyrics licensed by Lyricfind.
No unauthorized reproduction of lyric.

Comments for Yaad Ayegi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the left of the cloud
3| symbol to the right of the clock
grid grid grid
grid grid grid
grid grid grid