song lyrics / Kamal Heer / Jundi De Yaar lyrics  | FRen Français

Jundi De Yaar lyrics

Performer Kamal Heer

Jundi De Yaar song lyrics by Kamal Heer official

Jundi De Yaar is a song in Panjabi

ਪਰ ਰਿਸ਼ਤੇ ਮਿਲ ਅਚਾਨਕ ਜਾਂਦੇ ਆ
ਮਿਲਦੇ ਰਿਹਨਾ ਤੁਹੱਡੀ ਮਰਜੀ ਹੁੰਦੀ ਆ
ਪੇਸ਼ ਕਰ ਰਿਹਾ ਹਾਂ

ਵਿਚ ਸੁਖਾਂ ਦੇ ਸਾਰੀ ਦੁਨਿਯਾ
ਨੇੜੇ ਢੁੱਕ ਢੁੱਕ ਬੇਹੰਦੀ
ਵਿਚ ਸੁਖਾਂ ਦੇ ਸਾਰੀ ਦੁਨਿਯਾ
ਨੇੜੇ ਢੁੱਕ ਢੁੱਕ ਬੇਹੰਦੀ
ਪਰਖ ਜਾਣ ਸੱਜਣ ਓਸ ਵੇਲੇ
ਜਦ ਬਾਜੀ ਪੁਠੀ ਪੇਂਦੀ

ਬਾਜ ਜੋ ਬਹਾਰ ਬਿਨਾ
ਗਿਧਾ ਮੁਟਿਆਰ ਬਿਨਾ
ਘੋੜਾ ਸਵਾਰ ਬਿਨਾ
ਖਾਲਸਾ ਕਟਾਰ ਬਿਨਾ
ਜੋ ਬਾਣੀਏ ਵੀਯੋਪੜ ਬਿਨਾ ਬਚਦੇ ਨਹੀ
ਐਸੇ ਤਰਾ ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ

ਰਾਜਾ ਜਿਧਾ ਰਾਣੀ ਬਿਨਾ
ਫਿਲ੍ਮ ਕਹਾਣੀ ਬਿਨਾ
ਮਖਨ ਮਦਨੀ ਬਿਨਾ
ਪੇੜਕਾ ਪੁਰਾਣੀ ਬਿਨਾ
ਜੋ ਨਾਤੇ ਅੰਜਾਣੀ ਬਿਨਾ ਚਲਦੇ ਨਹੀਂ
ਐਸੇ ਤਰਾ ਐਸੇ ਤਰਾ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ

ਨਦੀ ਜਿਮੇ ਨੀਰ ਬਿਨਾ
ਰਾਂਝਾ ਜਿੱਮੇ ਹੀਰ ਬਿਨਾ
ਆਤਮਾ ਸ਼ਰੀਰ ਬਿਨਾ
ਡੇਰਾ ਜੋ ਫਕੀਰ ਬਿਨਾ
ਜੋ ਸੁਖ ਤਕਦੀਰ ਬਿਨਾ
ਲਭਦੇ ਨਹੀ
ਐਸੇ ਤਰਾ ਐਸੇ ਤਰਾ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ

ਜੋਬਨ ਜਲਾਲ ਬਿਨਾ
ਗੁੱਤ ਲੰਬੇ ਬਾਲ ਬਿਨਾ
ਸਰਦੀ ਸਯਾਲ ਬਿਨਾ
ਸੌਦਾ ਜਿਵੇ ਦਲਾਲ ਬਿਨਾ
ਈਦ ਘੁੰਡ ਧਾਲੀਵਾਲ
ਬਿਨਾ ਬਜਦੇ ਨਹੀਂ
ਐਸੇ ਤਰਾ ਐਸੇ ਤਰਾ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀ
ਐਸੇ ਤਰਾ
ਮਿਹਫੀਲਾ ਤੇ ਮੇਲੇ ਮਿਤਰੋ
ਜੁੰਡੀ ਦੇਆਂ ਯਾਰਾ ਬਿਨਾ ਸਜਦੇ ਨਹੀਂ
Lyrics copyright : legal lyrics licensed by Lyricfind.
No unauthorized reproduction of lyric.

Comments for Jundi De Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the bottom of the envelope
3| symbol at the bottom of the bulb
grid grid grid
grid grid grid
grid grid grid