song lyrics / Kamal Heer / Sauvengi lyrics  | FRen Français

Sauvengi lyrics

Performer Kamal Heer

Sauvengi song lyrics by Kamal Heer official

Sauvengi is a song in Panjabi

ਹਾਂ
ਹਾਂ
ਹੁਣ ਦਾਰੂ ਨੀ ਤੂੰ
ਯਾਦ ਮੇਰੀ ਨਾਲ ਰੱਜ ਕੇ ਸੋ ਲੇਂਗੀ
ਆਪਣੇ ਮੂਹੋ ਨਾਮ ਮੇਰਾ
ਕਢ ਕੱਢ ਕੇ ਸੋਵੇਂਗੀ
ਜਦ ਇੱਕ ਵਾਰੀ ਸੋਹਣਾ ਯਾਰ ਗਵਾ ਲਿਆ ਤੈਂ
ਸਾਰੀਆਂ social site ਆ ਉੱਤੇ ਲੱਭ ਕੇ ਸੋਵੇਂਗੀ
ਥਾਂ ਸੁਖਪਾਲ ਦੀ
ਹਾਂ
ਥਾਂ ਸੁਖਪਾਲ ਦੀ ਖਾਲੀ ਰੱਖਣੀ ਪੈਣੀ ਆ
ਤੂੰ ਮੰਝੇ ਵਾਲੀ ਬਾਹੀ ਦੇ ਨਾਲ ਲੱਗ ਕੇ ਸੋਵੇਂਗੀ
Lyrics copyright : legal lyrics licensed by Lyricfind.
No unauthorized reproduction of lyric.

Comments for Sauvengi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the right of the cross
3| symbol to the right of the padlock
grid grid grid
grid grid grid
grid grid grid