song lyrics / Kamal Heer / Janoon lyrics  | FRen Français

Janoon lyrics

Performer Kamal Heer

Janoon song lyrics by Kamal Heer official

Janoon is a song in Panjabi

ਤੇਰੇ ਨਾਲ ਅੱਖਾਂ ਲਾ ਕੇ ਪਾਗਲ ਸਾ ਹੋ ਗਏ
ਤੇਰੇ ਨਾਲ ਅੱਖਾਂ ਲਾ ਕੇ ਪਾਗਲ ਸਾ ਹੋ ਗਏ
ਤੈਨੂੰ ਬੁਰਾ ਜੇ ਕੋਈ ਆਖਦਾ ਝੱਟ ਲੜਨ ਜਾਂਦੇ ਸਾ
ਤੂੰ ਡਰਦੀ ਸਾਨੂੰ ਝੱਟ ਬੰਦ ਕਰਦੀ ਬਾਰੀਆਂ
ਪਰ ਅਸੀਂ ਧੁੱਪੇ ਕਿਧਰੋਂ ਕਿੱਧਰ ਸੜਨ ਜਾਂਦੇ ਸਾ
ਕਿੰਨਾ ਜਨੂਨ ਸੀ
ਹਾਂ ਕਿੰਨਾ ਜੁਨੂਨ ਸੀ ਬੇਕਦਰੇ ਤੇਰੇ ਪਿਆਰ ਦਾ
ਕਈ ਬਾਰੀ ਚਲਦੀ ਗੋਲੀ ਅਗੇ ਖੜਨ ਜਾਂਦੇ ਸਾਂ
ਸਾਰੀ ਹੀ ਮਸਤੀ ਮੰਗਲਾ ਇੱਕ ਪਲ ਚ ਲਹਿ ਗਈ
ਸਾਨੂ ਛੱਡ ਤੂੰ ਕਿਸੀ ਹੋਰ ਦੀ ਹੀ ਹੋਕੇ ਬਹਿ ਗਈ
ਗਿਣ ਨਾ ਹੁੰਦੇ ਤਨ ਤੇ ਲਗੇ ਟੱਕ ਵੈਰਨੇ
ਪੈਰਾਂ ਚੋ ਕੰਡੇ ਕੱਢ ਕੱਢ ਅੱਕ ਗਏ ਵੈਰਨੇ
ਅਸੀਂ ਤਾ ਇਹਨੀ ਗੱਲ ਸਿੱਖੀ ਤੇਰੇ ਪਿਆਰ ਚੋ
ਕਿ ਨਾ ਜਤਾਈਏ ਯਾਰ ਤੇ ਕਦੀ ਹਕ਼ ਵੈਰਨੇ
Lyrics copyright : legal lyrics licensed by Lyricfind.
No unauthorized reproduction of lyric.

Comments for Janoon lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol at the bottom of the cross
3| symbol to the right of the target
grid grid grid
grid grid grid
grid grid grid