song lyrics / Kamal Heer / Shuruat lyrics  | FRen Français

Shuruat lyrics

Performers Kamal HeerSangtar‬Manmohan Waris

Shuruat song lyrics by Kamal Heer official

Shuruat is a song in Panjabi

ਸਾਡੇ ਰੰਗਾ ਦੀ ਦੁਨੀਆਂ ਵਿੱਚ
ਤੁਸੀਂ ਹੋ ਰੰਗ ਨਜ਼ਾਰੇ
ਸਾਡੇ ਲੇਖਾ ਦੇ ਅੰਬਰ ਤੇ
ਤੁਸੀਂ ਹੋ ਚੰਨ ਸਿਤਾਰੇ
ਕਿੰਨਾ ਮੋਹ ਤੇ ਮਾਣ ਬਕਸ਼ੇਆ
ਸਿਰ ਮੱਥੇ ਹੈ ਇਹਸਾਨ ਤੁਸਾਂ ਦੇ
ਸਾਡੇ ਸਾਹੀ ਭਰਿਆ ਮਹਿਕਾਂ
ਤੁਸੀਂ ਹੋ ਮਹਿਕਾਂ ਦੇ ਵਣਜਾਰੇ
ਮਹਿਕਾਂ ਦੇ ਵਣਜਾਰੇਓ
Punjabiਓ ਪਿਆਰਿਓ
Punjabi Virsa 2008
ਵਿੱਚ ਤੁਹਾਡਾ ਨਿੱਗਾ ਸਵਾਗਤ ਹੈ
ਤੇ ਜੀ ਆਏਆ ਨੂੰ
ਸਾਡਾ ਰੋਮ ਰੋਮ ਤੁਹਾਡਾ ਕਰਜਾਈ ਹੈ
ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ
ਜਿੰਨਾ ਦੇ ਲਈ ਆਏ
ਹੁਣੇ ਉਹ ਬਸ ਤੁਹਾਡੇ ਰੂਬਰੂ ਹੋਣ ਜਾ ਰਹੇ ਹੈ
Manmohan waris ,Kamal heer , Sangtar
Lyrics copyright : legal lyrics licensed by Lyricfind.
No unauthorized reproduction of lyric.

Comments for Shuruat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol at the top of the eye
3| symbol at the bottom of the television
grid grid grid
grid grid grid
grid grid grid