song lyrics / Kamal Heer / Kanthay Vala lyrics  | FRen Français

Kanthay Vala lyrics

Performer Kamal Heer

Kanthay Vala song lyrics by Kamal Heer official

Kanthay Vala is a song in Panjabi

ਕੈਂਠੇ ਵਾਲਾ ਕੈਂਠੇ ਵਾਲਾ ਕੈਂਠੇ ਵਾਲਾ ਪੁਛਹੇ ਤੇਰਾ ਨਾ,
ਕੈਂਠੇ ਵਾਲਾ ਕੈਂਠੇ ਵਾਲਾ ਕੈਂਠੇ ਵਾਲਾ ਪੁਛਹੇ ਤੇਰਾ ਨਾ

ਆਹਾ ਹੋਏ ਹੋਏ ਆਹਾ ਹੋਏ ਹੋਏ ਆਹਾ ਹੋਏ ਹੋਏ

ਕੁਡੀਏ ਨੀ ਸੱਗੀ ਫੁੱਲ ਵਾਲ਼ੀਏ, ਕੁਡੀਏ ਨੀ ਸੱਗੀ ਫੁੱਲ ਵਾਲ਼ੀਏ,
ਕੈਂਠੇ ਵਾਲਾ ਪੁਛਹੇ ਤੇਰਾ ਨਾ,
ਧਰਤੀ ਨੂ ਫੁੱਲ ਜਾਂ ਲੱਗ ਦੇ,
ਪੱਬ ਚ ਜਿਹੜੀ ਜਿਹੜੀ ਥਾਂ ,
ਕੁਡੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛਹੇ ਤੇਰਾ ਨਾ

ਹੋਏ ਹੋਏ ਹੋਏ ਹੋਏ ਹੋਏ ਹੋਏ
ਆਹਾ ਹੋਏ ਹੋਏ ਆਹਾ ਹੋਏ ਹੋਏ ਆਹਾ ਹੋਏ ਹੋਏ

ਕਾਲੀ ਤੇਰੀ ਚੁੰਨੀ ਉੱਤੇ ਮੜੇ ਨੇ ਸਿਤਾਰੇ ਨੀ, ਮੜੇ ਨੇ ਸਿਤਾਰੇ ਨੀ,
ਲਗਦਾ ਏ ਤਾਰੇ ਜਿਵੇ ਅਮਬਰੋ ਉਤਾਰੇ ਨੀ, ਅਮਬਰੋ ਉਤਾਰੇ ਨੀ,

ਮੜੇ ਨੇ ਸਿਤਾਰੇ ਨੀ, ਅਮਬਰੋ ਉਤਾਰੇ ਨੀ,

ਚੰਨ ਨਾਲੋਂ ਸੋਹਣੀ ਨੀ ਤੂ ਲਗਦੀ,
ਆਹਾ ਹੋਏ ਹੋਏ ਆਹਾ ਹੋਏ ਹੋਏ
ਚੰਨ ਨਾਲੋਂ ਸੋਹਣੀ ਨੀ ਤੂ ਲਗਦੀ,
ਸਾਰੇ ਤੈਨੂ ਤਕਦੇ ਨੇ ਤਾ,
ਕੁਡੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛਹੇ ਤੇਰਾ ਨਾ.

ਆਹਾ ਹੋਏ ਹੋਏ ਆਹਾ ਹੋਏ ਹੋਏ ਆਹਾ ਹੋਏ ਹੋਏ

ਸੱਗੀ ਫੁੱਲ ਕਿੰਨੇ ਤੇਰੇ ਸਿਰ ਉੱਤੇ ਸੱਜਦੇ, ਸਿਰ ਉੱਤੇ ਸੱਜਦੇ,
ਸੋਹਣੇ ਨੇ ਚਿਰਾਗ ਜਿਵੇ ਜਾਗੋ ਉੱਤੇ ਮੱਚਦੇ , ਜਾਗੋ ਉੱਤੇ ਮੱਚਦੇ

ਸਿਰ ਉੱਤੇ ਸੱਜਦੇ,ਜਾਗੋ ਉੱਤੇ ਮੱਚਦੇ

ਚਿੱਟ ਕਰ ਦੇਖੀ ਜਾਵਾਂ ਸੋਹਣੀਏ,
ਆਹਾ ਹੋਏ ਹੋਏ ਆਹਾ ਹੋਏ ਹੋਏ
ਚਿੱਟ ਕਰ ਦੇਖੀ ਜਾਵਾਂ ਸੋਹਣੀਏ,
ਅੱਖ ਚਕ ਕੇ ਕਰਾ ਨਾ ਪ੍ਰਾ
ਕੁਡੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛਹੇ ਤੇਰਾ ਨਾ

ਹੋਏ ਹੋਏ ਹੋਏ ਹੋਏ ਹੋਏ ਹੋਏ
ਆਹਾ ਹੋਏ ਹੋਏ ਆਹਾ ਹੋਏ ਹੋਏ ਆਹਾ ਹੋਏ ਹੋਏ

ਲਗਦੀ ਦਵਿੰਦੇਰ ਨੂ ਸੋਹਣੀ ਜਾ ਸੱਸੀ ਨੀ, ਸੋਹਣੀ ਜਾ ਸੱਸੀ ਨੀ,
ਕੇੜੇ ਰੰਗ ਰਿਹਨੀ ਏ ਤੂ ਹੀਰ ਮੈਨੂ ਲਭੀ ਨੀ, ਹੀਰ ਮੈਨੂ ਲਭੀ ਨੀ,

ਸੋਹਣੀ ਜਾ ਸੱਸੀ ਨੀ, ਹੀਰ ਮੈਨੂ ਲਭੀ ਨੀ,

ਕਰਕੇ ਇਸ਼ਾਰਾ ਜ਼ੱਰਾ ਦਸਦੇ,
ਆਹਾ ਹੋਏ ਹੋਏ ਆਹਾ ਹੋਏ ਹੋਏ
ਕਰਕੇ ਇਸ਼ਾਰਾ ਜ਼ੱਰਾ ਦਸਦੇ
ਕੱਢ ਕੇ ਨੀ ਚੁੜੇ ਵਾਲੀ ਬਾਹ,
ਕੁਡੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛਹੇ ਤੇਰਾ ਨਾ.
ਧਰਤੀ ਨੂ ਫੁੱਲ ਜਾਂ ਲੱਗ ਦੇ,
ਪੱਬ ਚ ਜਿਹੜੀ ਜਿਹੜੀ ਥਾਂ ,
ਕੁਡੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛਹੇ ਤੇਰਾ ਨਾ
ਕੁਡੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛਹੇ ਤੇਰਾ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Kanthay Vala lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the bottom of the suitcase
3| symbol at the top of the calculator
grid grid grid
grid grid grid
grid grid grid