song lyrics / Kamal Heer / Punjabi da Na lyrics  | FRen Français

Punjabi da Na lyrics

Performer Kamal Heer

Punjabi da Na song lyrics by Kamal Heer official

Punjabi da Na is a song in Panjabi

ਮੈਨੂੰ ਕਈਆਂ ਨੇ ਆਖੇਆ ਕਈ ਬਾਰੀ
ਮੈਨੂੰ ਕਈਆਂ ਨੇ ਆਖੇਆ ਕਈ ਬਾਰੀ
ਤੂੰ ਲੈਣਾ punjabi ਦਾ ਨਾਂ ਛੱਡ ਦੇ
ਜਿਨ੍ਹਾਂ ਗਲੀਆਂ ਚ ਖੇਡ ਜਵਾਨ ਹੋਏਆ
ਜਿਨ੍ਹਾਂ ਗਲੀਆਂ ਚ ਖੇਡ ਜਵਾਨ ਹੋਏਓ
ਉਹ ਘਰ ਛੱਡ ਦੇ ਗਰਾਂ ਛੱਡ ਦੇ
ਜੇ punjabi punjabi punjabi punjabi ਤੂੰ ਕੂਕਣਾ ਹੀ
ਜਿੱਥੇ ਖੜਾ ਖਲੋਤਾ ਹੈਂ ਉਹ ਥਾਂ ਛੱਡ ਦੇ
ਮੈਨੂੰ ਇੰਝ ਲਗੇ
ਮੈਨੂੰ ਇੰਝ ਲਗੇ ਲੋਕੀ ਆਖਦੇ ਨੇ
ਓਏ ਪੁੱਤਰਾਂ ਤੂੰ ਆਪਣੀ ਮਾਂ ਛੱਡ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Punjabi da Na lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the bottom of the cloud
3| symbol at the top of the heart
grid grid grid
grid grid grid
grid grid grid