song lyrics / Kamal Heer / Facebook lyrics  | FRen Français

Facebook lyrics

Performer Kamal Heer

Facebook song lyrics by Kamal Heer official

Facebook is a song in Panjabi

ਭੋਰਾ ਨਯੀ ਉਦਾਸੀ ਵੇਖੀ ਭੋਲੇ ਮੁਖ ਤੇ ਮੈਂ
ਭੋਰਾ ਨਯੀ ਉਦਾਸੀ ਵੇਖੀ ਸੋਹਣੇ ਮੁਖ ਤੇ ਮੈਂ

ਰਾਤੀ ਓਹਦੀ ਫੋਟੋ ਦੇਖੀ Facebook ਤੇ , Facebook ਤੇ ,
Facebook ਤੇ ਮੈਂ ਰਾਤੀ ਓਹਦੀ ਫੋਟੋ ਦੇਖੀ Facebook ਤੇ ਮੈਂ

Information ਵਿਚ ਲਿਖੇਯਾ ਸ਼ਿਰਨਾਵਾ ਚੰਨ ਦਾ ਈ
ਕਿਹੰਦੀ ਮੇਰਾ ਜਨਮ ਮੈਸਾ ਰੌਲੇਆ ਦੇ ਸੰਨ ਦਾ ਈ
ਗੱਲਾਂ ਵਾਲੀ ਲ੍ਕ ਗੱਲ ਉੱਤੇ ਕ੍ਯੂਂ ਨਾ ਟਿਕਦੀ ਈ
ਹਾਲੇ ਤਕ ਵ ਆਪਣੇ ਆਪ ਨੂ ਸਿਂਗਲ ਲਿਖਦੀ ਈ
ਚਲੋ ਆਪਸ ਵਿਚ ਗਲ ਕਰਦੇ ਆ ਕਿ ਲੇਨਾ ਪੁਛਕੇ ਮੈਂ
ਰਾਤੀ ਓਹਦੀ ਫੋਟੋ ਦੇਖੀ Facebook ਤੇ , Facebook ਤੇ ,
Facebook ਤੇ ਮੈਂ ਰਾਤੀ ਓਹਦੀ ਫੋਟੋ ਦੇਖੀ Facebook ਤੇ ਮੈਂ

24 ਘੈਂਟੇ ਹੀ online ਰਿਹੰਦੀ ਸੋਹਣੀ ਈ
ਰੱਬ ਹੀ ਜਾਣੇ ਕਿਹੜੇ ਵੇਲੇ ਸੌਂਦੀ ਹੋਣੀ ਈ
ਸਾਡੇ ਵਰਗੇਆ ਨਾਲ ਹੀ ਯਾਰੋ chatting ਈ
ਕਿਹ੍ੜਾ ਨਾਰ ਟ੍ਰਕ-ਆ ਦੀ ਡਿਸਪੈਚਿਂਗ ਕਰਦੀ ਈ
ਹੁਣ ਰੁਸਦੀ ਈ ਤੇ ਰੂਸ ਜਾਵੇ ਕਿ ਫੱਟੇ ਚੂਕਤੇ ਮੈਂ
ਰਾਤੀ ਓਹਦੀ ਫੋਟੋ ਦੇਖੀ Facebook ਤੇ , Facebook ਤੇ ,
Facebook ਤੇ ਮੈਂ ਰਾਤੀ ਓਹਦੀ ਫੋਟੋ ਦੇਖੀ Facebook ਤੇ ਮੈਂ

ਇਕ ਇਕ ਫੋਟੋ ਉੱਤੇ ਹੋਇਆ ਟੀਚਰਾਂ ਦੀ
ਗਿਣਤੀ ਕਰਨੀ ਔਖੀ ਹੋ ਗਯੀ ਓਹਦੇ ਮਿਤਰਾਂ ਦੀ
ਘੁੰਦਵੀ ਜੀ ਇਕ ਨਿਗਾਹ ਓਹਨੇ ਵ ਮਾਰੀ ਹੋਵੇਗੀ
ਵਾਂਗ ਪੋਲੀਸੀਏ ਫੋਟੋ ਮੇਰੀ ਤਾਰੀ ਹੋਵੇਗੀ
ਪੜ੍ਹ ਹੁਣ ਪਿਹਿਚਾਨਣੇ ਔਖੇ ਨੇ ਇਕ ਸੂਖਾ ਰੁਖ ਤੇ ਮੈਂ
ਰਾਤੀ ਓਹਦੀ ਫੋਟੋ ਦੇਖੀ Facebook ਤੇ , Facebook ਤੇ ,
Facebook ਤੇ ਮੈਂ ਰਾਤੀ ਓਹਦੀ ਫੋਟੋ ਦੇਖੀ Facebook ਤੇ ਮੈਂ

ਹੁਣ ਪਚਤੋਨੀ ਹੋਣੀ ਆ ਕੰਮ bad ਕਰ ਲਿਆ ਏ
ਜੋ ਅੱਖਾਂ ਮੀਤ ਕੇ Kamal Heer ਨੂੰ add ਕਰਲਿਆ ਏ
ਨਿੱਕੀ ਝੀ ਗੱਲ ਦਾ ਓਹਨੇ issue ਬਣਾ ਦਿੱਤਾ
ਗੀਤ ਬਣਾ ਕੇ ਪੰਜਾਬੀ ਵਿਰਸੇ ਚ ਪਾ ਦਿੱਤਾ
ਹੂਨ ਧਰਤੀ ਵੈਲ ਨਾ ਦਿੰਦੀ ਨਿਗਰ ਟੋਯਾ ਪੁੱਟ ਕੇ ਮੈਂ
ਰਾਤੀ ਓਹਦੀ ਫੋਟੋ ਦੇਖੀ Facebook ਤੇ , Facebook ਤੇ ,
Facebook ਤੇ ਮੈਂ ਰਾਤੀ ਓਹਦੀ ਫੋਟੋ ਦੇਖੀ Facebook ਤੇ ਮੈਂ

ਬਦਲੀ ਬਦਲੀ ਮੇਨੂ ਓ ਮਰਜਾਣੀ ਲਗਦੀ ਸੀ
ਆਪਣੀ ਉਮਰ ਦੇ ਨਾਲੋ ਵਧ ਸਿਆਣੀ ਲਗਦੀ ਸੀ
ਸ਼ੋਂਕ ਨਾਲ ਨੀ ਬਾਹੀ ਚੂਡਾ ਪਾ ਲੇਯਾ ਹੋਨਾਈ
ਲਗਦਾ ਈ ਸੁਖਪਾਲ ਕੇ ਵਿਆਹ ਕਰਵਾ ਲੇਯਾ ਹੋਨਾ ਈ
ਬੰਨੇ ਵੇਖੇ ਲਾਲ ਕਲੀਰੇ ਗੋਰੇ ਗੁੱਟ ਤੇ ਮੈਂ
ਰਾਤੀ ਓਹਦੀ ਫੋਟੋ ਦੇਖੀ Facebook ਤੇ , Facebook ਤੇ ,
Facebook ਤੇ ਮੈਂ ਰਾਤੀ ਓਹਦੀ ਫੋਟੋ ਦੇਖੀ Facebook ਤੇ ਮੈਂ
Lyrics copyright : legal lyrics licensed by Lyricfind.
No unauthorized reproduction of lyric.

Comments for Facebook lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the bottom of the envelope
3| symbol to the left of the calculator
grid grid grid
grid grid grid
grid grid grid