song lyrics / Kamal Heer / Pv15 Waris, Kamal & Sangtar Introduction lyrics  | FRen Français

Pv15 Waris, Kamal & Sangtar Introduction lyrics

Performers Kamal HeerSangtar‬Manmohan Waris

Pv15 Waris, Kamal & Sangtar Introduction song lyrics by Kamal Heer official

Pv15 Waris, Kamal & Sangtar Introduction is a song in Panjabi

New zealand ਵਾਸੀਓ
ਸਾਡੇ ਵਲੋਂ ਜੀ ਆਇਆ ਨੂੰ
ਜੀ ਆਇਆ ਨੂੰ
Punjabi ਵਿਰਸਾ 2015
ਦੇ ਵਿਚ ਤੁਹਾਡਾ ਹਾਰਦਿਕ ਸਵਾਗਤ
ਔਰ ਤੁਹਾਡੇ ਪਿਆਰ ਦੇ ਕਰਜਾਈ
ਹਾਂ ਮਹਾਰਾਜ ਸ਼ੁਕਰੀਆ

ਸਾਜਣਾ ਦੇ ਹਾਸੇ ਤੇ ਪਿਆਰ ਲਭਦੇ
ਅਸੀਂ ਤੁਹਾਡੇ ਸ਼ਹਿਰ ਆਏ
ਸਾਜਣਾ ਦੇ ਹਾਸੇ ਤੇ ਪਿਆਰ ਲਭਦੇ
ਅਸੀਂ ਤੁਹਾਡੇ ਸ਼ਹਿਰ ਆਏ
ਗੀਤਾਂ ਅਤੇ ਸ਼ੇਰਾ ਦੀ ਭਰ ਝੋਲੀਆਂ
ਅਸੀਂ ਦੱਰ ਖੜਕਾਏ
ਪੱਲੇ ਵਿਚ ਪਾਇਆ ਜੋ ਪਿਆਰ ਸਜਣਾ
ਰਹੀ ਕਸਰ ਨਾ ਕੋਈ
Punjab ਤੇ punjabi ਦਾ ਨਗਾੜਾ ਬਜੇਆ
ਅੱਜ ਬੱਲੇ ਬੱਲੇ ਹੋਇ
ਜਿੱਥੇ ਵੀ ਪਯਾਰੇ ਸੰਗਤਾਰ ਵਸਦੇ
ਜਿੱਥੇ ਵੀ ਪਯਾਰੇ ਸੰਗਤਾਰ ਵਸਦੇ ਨੇ
ਮੌਜੂਦ ਰੋਣਕਾ ਬੱਲੇ ਬੱਲੇ
ਸੱਜਣਾ ਦੇ ਨਾਲ ਲੱਗਿਆ
ਨੇ ਅੱਜ ਖੂਬ ਰੌਣਕਾਂ
ਬੱਲੇ ਬੱਲੇ ਅੱਜ ਸੋਹਣੇਆਂ
ਦੇ ਨਾਲ ਲੱਗਿਆ ਨੇ ਖੂਬ ਰੌਣਕਾਂ

Punjabi ਵਿਰਸਾ 2015
ਇਹ ਸਾਡੇ ਤਿਨ੍ਹਾ ਦੇ ਨਾਲ ਨੀ
ਪੰਜਾਬੀ ਵਿਰਸਾ ਬਣਦਾ ਸਾਡਾ show
ਜਦੋ ਤੁਸੀਂ ਨਾਲ ਰਲ ਦੇ ਹੋ ਤਾਂ ਫੇਰ ਬਣਦਾ
ਤੁਸੀਂ ਆਏ ਹੋ
ਬਣ ਗਿਆ punjabi ਵਿਰਸਾ
ਤੇ ਮੈ ਬੜੇ ਮਾਨ ਨਾਲ ਤੁਹਾਡੇ ਨਾਲ ਇਹ ਗੱਲ ਸਾਂਝੀ
ਕਰਨਾ ਚਾਹੁੰਦਾ ਹਾਂ
ਰਾਂਝੇ ਨੇ ਹੀਰ ਦੀ ਖਾਤਿਰ
12 ਸਾਲ ਮੱਝਾਂ ਚਾਰੀਆਂ ਸੀ
ਤੁਹਾਡੀ ਖਾਤਿਰ ਪੰਜਾਬੀ ਵਿਰਸਾ ਲੈਕੇ
ਅਸੀਂ 12 ਵੇ ਸਾਲ ਚ ਸ਼ਾਮਿਲ ਹੋ ਗਏ ਹਾਂ
ਤੁਹਾਡੀਆਂ ਦੁਆਵਾਂ ਰਹਿਣ
ਤੁਹਾਡਾ ਅਸ਼ੀਰਵਾਦ ਰਹੇ
ਤੇ ਤੁਹਾਡਾ ਪਿਆਰ ਰਾਵੇ
ਇਹ ਕਾਫ਼ਿਲਾ ਇਹਦੀ ਚਲਦਾ ਰਾਵੇ
ਸ਼ੁਰੂਵਾਤ ਕਰੀਏ ਆਪਣੇ ਵਿਰਸੇ ਦੇ ਵਿੱਚੋ
ਆਪਣੇ ਬੁਜ਼ਰਗਾਂ ਦੀ ਦੱਸਿਆ
ਹੋਇਆ ਗੱਲਾਂ ਕਦੇ ਹੋਏ ਤੱਤ
ਲੋਕ ਤੱਤ ਲੋਕ ਸਚਿਆਈਆਂ
ਜ਼ਿੰਦਗੀ ਚ ਕੰਮ ਆਉਣ ਵਾਲਿਆਂ ਗੱਲਾਂ
ਤੇ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਓ
Doctor ਸੁਰਜੀਤ ਪਾਤਰ ਸਾਹਿਬ
ਦਾ ਇਕ ਸ਼ੇਰ ਹੈ ਨਾ
ਕਹਿੰਦੇ ਰਾਤ ਨੂੰ ਆਪਾ ਦਿਨ ਕਰ ਦਾਗੇ
ਕਹਿੰਦੇ ਠਹਿਰ ਜਰਾ ਮੈ ਤਰਾਂ ਕਸ ਲਾ
Lyrics copyright : legal lyrics licensed by Lyricfind.
No unauthorized reproduction of lyric.

Comments for Pv15 Waris, Kamal & Sangtar Introduction lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the left of the eye
3| symbol to the left of the clock
grid grid grid
grid grid grid
grid grid grid