song lyrics / Kamal Heer / Vaat lyrics  | FRen Français

Vaat lyrics

Performer Kamal Heer

Vaat song lyrics by Kamal Heer official

Vaat is a song in Panjabi

ਕਿੰਨਾ ਚਿਰ ਜ਼ਿੰਦਗੀ ਦਾ ਸਾਥ ਦਿਲ ਦੇਵੇ ਗਾ
ਉਥੋਂ ਓਥੋਂ ਮੰਗ ਵੇ ਸਾਹਾ ਦੇ ਸਹਾਰੇ ਨਾ
ਵੇਖ ਦੇ ਹਾਂ ਤੂੰ ਕਿਵੇਂ ਮੰਜਲਾ ਤੇ ਪੌਂਚ ਦਾ ਏ
ਸੱਜਣਾ ਦੇ ਪਿੰਡ ਦੀ ਰਾਹ ਦੇ ਸਹਾਰੇ ਨਾਲ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ
ਤੂੰ ਤੇ ਓਥੇ ਹੈ ਨੀ ਮੈਨੂੰ ਦਿਸ ਦੀ ਕਿਉਂ
ਜਦ ਕਿਧਰੇ ਵੀ ਕਰਦਾ ਇਹ ਕੋਈ ਜ਼ਿਕਰ ਤੇਰਾ
ਹਰ ਗੱਲ ਤੇਰੀ ਮੇਰੇ ਨਿਕਲੇ ਵਿਚ ਦੀ ਕਿਉਂ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ
ਤੂੰ ਤੇ ਓਥੇ ਹੈ ਨੀ ਮੈਨੂੰ ਦਿਸ ਦੀ ਕਿਉਂ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ

ਬਾਹਰ ਬਾਹਰ ਦੀ ਫਿਰਆਨੀ ਉੱਤੋਂ ਹੋ ਕੇ ਆਏ ਆ
ਟੁੱਟੀ ਹੋਈ ਸੜਕ ਦੇ ਟੋਏ ਤੋ ਕੇ ਆਏ ਆ
ਮੁੱਠੀਆਂ ਭਰਿਆ ਤੇਰੇ ਬਜਰੀ ਚੁੱਭ ਦੀ ਨਾ
ਮੁੱਠੀਆਂ ਭਰਿਆ ਤੇਰੇ ਬਜਰੀ ਚੁੱਭ ਦੀ ਨਾ
ਫੂਲਾਂ ਵਾਂਗੂ ਪੈਰ ਵਿਚ ਵਿਚਦੀ ਕਿਉਂ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ
ਤੂੰ ਤੇ ਓਥੇ ਹੈ ਨੀ ਮੈਨੂੰ ਦਿਸ ਦੀ ਕਿਉਂ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ

ਇਹ ਜਨਮ sukhpal ਦਾ ਬੇਕਦਰਾ ਦੇ ਲੇਖੇ ਆ
ਜਿਨ੍ਹਾਂ ਤੂੰ ਨਾ ਹੋਵੇ ਉਹ ਸੁਪਨੇ ਨਾ ਵੇਖ਼ੇ ਆ
ਛਪੀ ਚੁਬਾਰੇ ਉੱਤੇ photo ਹੱਸ ਦੀ ਦੀ
ਛਪੀ ਚੁਬਾਰੇ ਉੱਤੇ photo ਹੱਸ ਦੀ ਦੀ
ਮੁੜ ਮੁੜ ਮੈਨੂੰ ਆਪਣੇ ਵੱਲ ਖਿੱਚ ਦੀ ਕਿਉਂ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ
ਤੂੰ ਤੇ ਓਥੇ ਹੈ ਨੀ ਮੈਨੂੰ ਦਿਸ ਦੀ ਕਿਉਂ
ਜਦ ਕਿਧਰੇ ਵੀ ਕਰਦਾ ਇਹ ਕੋਈ ਜ਼ਿਕਰ ਤੇਰਾ
ਹਰ ਗੱਲ ਤੇਰੀ ਨਿਕਲੇ ਮੇਰੇ ਵਿਚ ਦੀ ਕਿਉਂ
ਪਿੰਡ ਤੇਰੇ ਦੀ ਵਾਟ ਨੇ ਮੈਨੂੰ ਖਾ ਜਾਣਾ
Lyrics copyright : legal lyrics licensed by Lyricfind.
No unauthorized reproduction of lyric.

Comments for Vaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the left of the cross
3| symbol to the right of the eye
grid grid grid
grid grid grid
grid grid grid