song lyrics / Kamal Heer / Soorma Hai Oho lyrics  | FRen Français

Soorma Hai Oho lyrics

Performer Kamal Heer

Soorma Hai Oho song lyrics by Kamal Heer official

Soorma Hai Oho is a song in Panjabi

ਯਾਰਾਂ ਬੇਲਿਆਂ ਚ ਜਿਦੀ ਨਾ ਪਹਿਚਾਣ ਬਈ
ਯਾਰਾਂ ਬੇਲਿਆਂ ਚ ਜਿਦੀ ਨਾ ਪਹਿਚਾਣ ਬਈ

ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ

ਲੋੜ ਪਵੇ ਬੋਤਲ ਦਾ ਡਟ ਪਟ ਲੈ
ਬੰਦ ਹੋਜਾ ਬੋਤਲ ਤੋਂ ਪਾਸਾ ਵੱਟ ਲੈ
ਲੋੜ ਪਵੇ ਬੋਤਲ ਦਾ ਡਟ ਪਟ ਲੈ
ਬੰਦ ਹੋਜਾ ਬੋਤਲ ਤੋਂ ਪਾਸਾ ਵੱਟ ਲੈ
ਹਰ ਮਹਿਫ਼ਿਲ ਦਾ ਦਿਲ ਹੋਵੇ ਹਾਣ ਬਈ

ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ

ਯਾਰ ਦੇ ਸ਼ਾਹਾਂ ਚ ਆਉਂਦਾ ਹੋਵੇ ਘੁਲਣਾ
ਕਿੱਤੇ ਵਾਅਦੇ ਉਤੇ ਪੂਰਾ ਪੂਰਾ ਤੁਲਣਾ
ਯਾਰ ਦੇ ਸ਼ਾਹਾਂ ਚ ਆਉਂਦਾ ਹੋਵੇ ਘੁਲਣਾ
ਕਿੱਤੇ ਵਾਅਦੇ ਉਤੇ ਪੂਰਾ ਪੂਰਾ ਤੁਲਣਾ
ਕਾਇਮ ਰੱਖੇ ਆਖਰੀ ਸਾਹਾਂ ਤਕ ਸ਼ਾਨ ਬਈ

ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ

ਭੀੜ ਵਿਚ ਜਾ ਕੇ ਆਉਂਦਾ ਹੋਵੇ ਨੱਚਣਾ
ਮੇਲੇ ਵਿੱਚ ਜਾ ਕੇ ਆਉਂਦਾ ਹੋਵੇ ਜਚਨਾ
ਭੀੜ ਵਿਚ ਜਾ ਕੇ ਆਉਂਦਾ ਹੋਵੇ ਨੱਚਣਾ
ਮੇਲੇ ਵਿੱਚ ਜਾ ਕੇ ਆਉਂਦਾ ਹੋਵੇ ਜਚਨਾ
ਕਾਹਦਾ ਰੋਹਬ ਜੇ ਨਾ ਹਿੱਕ ਤਾਣ ਬਈ

ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ

ਗੁਤ ਨਾਲ ਸਾਂਭੇ ਸਤਿਕਾਰ ਬਦਲੇ
ਮੰਗਲਾਂ ਜਾ ਫਿਰ ਯਾਰ ਬਦਲੇ
ਗੁਤ ਨਾਲ ਸਾਂਭੇ ਸਤਿਕਾਰ ਬਦਲੇ
ਮੰਗਲਾਂ ਜਾ ਫਿਰ ਯਾਰ ਬਦਲੇ
ਅੱਖ ਦੇ ਇਸ਼ਾਰੇ ਨਾਲ ਲੁਟਾ ਦੇ ਜਾਣ ਬਈ

ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
ਸੂਰਮਾ ਏ ਉਹ ਗਬਰੂ ਜਵਾਨ ਬਈ
Lyrics copyright : legal lyrics licensed by Lyricfind.
No unauthorized reproduction of lyric.

Comments for Soorma Hai Oho lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the right of the trash
3| symbol at the bottom of the calculator
grid grid grid
grid grid grid
grid grid grid